ਫਿਰੋਜ਼ਪੁਰ, 4 ਸਤੰਬਰ : ਉੱਤਰ ਰੇਲਵੇ ਦੇ ਫਿਰੋਜ਼ਪੁਰ ਡਵੀਜ਼ਨ ਵਿੱਚ ਚੱਲ ਰਹੇ ਰੱਖ-ਰਖਾਅ ਦੇ ਕੰਮ (ਬੀ. ਸੀ. ਐੱਮ.) ਕਾਰਨ, ਕੁਝ ਰੇਲ ਗੱਡੀਆਂ ਰੱਦ ਕਰ ਦਿੱਤੀਆਂ…
View More 23 ਤੱਕ ਫਿਰੋਜ਼ਪੁਰ ‘ਚ ਰੇਲ ਸੇਵਾ ਠੱਪCategory: latest news
ਚਾਰ ਭੈਣਾਂ ਦੇ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ
ਬੁਢਲਾਡਾ, 4 ਸਤੰਬਰ : ਦੇਰ ਰਾਤ ਬੁਢਲਾਡਾ ’ਚ ਰੰਜਿਸ਼ ਤਹਿਤ ਚਾਰ ਭੈਣਾਂ ਦੇ ਇਕਲੌਤਾ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸਦੀ ਪਛਾਣ…
View More ਚਾਰ ਭੈਣਾਂ ਦੇ ਭਰਾ ਦੀ ਗੋਲੀਆਂ ਮਾਰ ਕੇ ਹੱਤਿਆਦੇਸ਼ ਦਾ ਮਾਣ ਹੈ ਪੰਜਾਬ : ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ
ਪੰਜਾਬ ’ਚ ਹੜ੍ਹਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਕੇਂਦਰੀ ਖੇਤੀਬਾੜੀ ਮੰਤਰੀ ਅੰਮ੍ਰਿਤਸਰ, 4 ਸਤੰਬਰ : ਪੰਜਾਬ ’ਚ ਆਏ ਹੜ੍ਹਾਂ ਦਾ ਜਾਇਜ਼ਾ ਲੈਣ ਲਈ ਅੰਮ੍ਰਿਤਸਰ ਪਹੁੰਚੇ…
View More ਦੇਸ਼ ਦਾ ਮਾਣ ਹੈ ਪੰਜਾਬ : ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨਹਿਮਾਚਲ ਪ੍ਰਦੇਸ਼ ਵਿਚ ਜ਼ਮੀਨ ਖਿਸਕੀ, 7 ਲੋਕ ਮਲਬੇ ‘ਚ ਦੱਬੇ
ਇਕ ਦੀ ਲਾਸ਼ ਬਰਾਮਦ, ਬਚਾਅ ਕਾਰਜ ਜਾਰੀ ਕੁੱਲੂ, 4 ਸਤੰਬਰ : ਵੀਰਵਾਰ ਸਵੇਰੇ 6 ਵਜੇ ਦੇ ਕਰੀਬ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਕੁੱਲੂ ਵਿਚ ਅਖਾੜਾ ਬਾਜ਼ਾਰ…
View More ਹਿਮਾਚਲ ਪ੍ਰਦੇਸ਼ ਵਿਚ ਜ਼ਮੀਨ ਖਿਸਕੀ, 7 ਲੋਕ ਮਲਬੇ ‘ਚ ਦੱਬੇਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਮੌਤ
ਟਰੱਕ ਦੇ ਪਿੱਛੇ ਵੱਜੀ ਤੇਜ਼ ਰਫ਼ਤਾਰ ਕਾਰ ਪਟਨਾ, 4 ਸਤੰਬਰ : ਬਿਹਾਰ ਦੀ ਰਾਜਧਾਨੀ ਪਟਨਾ ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿਚ 5…
View More ਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਮੌਤਵਿਧਾਇਕ ਰੰਧਾਵਾ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਰਾਜਪਾਲ ਨੂੰ ਦਿੱਤਾ ਮੰਗ-ਪੱਤਰ
ਹੜ੍ਹ ਕਾਰਨ ਨੁਕਸਾਨੇ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਦੀ ਤੁਰੰਤ ਮੁਰੰਮਤ ਕੀਤੀ ਜਾਵੇ : ਗੁਰਦੀਪ ਰੰਧਾਵਾ ਡੇਰਾ ਬਾਬਾ ਨਾਨਕ, 4 ਸਤੰਬਰ : ਡੇਰਾ ਬਾਬਾ ਨਾਨਕ ਤੋਂ…
View More ਵਿਧਾਇਕ ਰੰਧਾਵਾ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਰਾਜਪਾਲ ਨੂੰ ਦਿੱਤਾ ਮੰਗ-ਪੱਤਰਮੁੜ ਕਹਿਰਵਾਨ ਹੋਇਆ ਰਾਵੀ ਦਾ ਪਾਣੀ, ਡੁੱਬੇ ਘਰ ਅਤੇ ਖੇਤ
ਖਤਰੇ ਦੇ ਨਿਸ਼ਾਨ ਤੱਕ ਪਹੁੰਚਿਆ ਰਣਜੀਤ ਸਾਗਰ ਡੈਮ ਦਾ ਪਾਣੀ ਪਹਿਲਾਂਤੋਂ ਸੰਕਟ ’ਚ ਘਿਰੇ ਲੋਕਾਂ ਦੇ ਸਿਰਾਂ ’ਤੇ ਮੁੜ ਮੰਡਰਾਇਆ ਖਤਰਾ ਗੁਰਦਾਸਪੁਰ, 3 ਸਤੰਬਰ :…
View More ਮੁੜ ਕਹਿਰਵਾਨ ਹੋਇਆ ਰਾਵੀ ਦਾ ਪਾਣੀ, ਡੁੱਬੇ ਘਰ ਅਤੇ ਖੇਤਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਵੱਲੋਂ ਘੱਗਰ ਦੀ ਸਥਿਤੀ ਦਾ ਜਾਇਜ਼ਾ
ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਜ਼ਿਲਾ ਪ੍ਰਸ਼ਾਸਨ ਤੇ ਪੂਰੀ ਪ੍ਰਸ਼ਾਸਨਿਕ ਮਸ਼ੀਨਰੀ ਵਚਨਬੱਧ : ਵਿਨੇ ਬੁਬਲਾਨੀ ਪਟਿਆਲਾ, 3 ਸਤੰਬਰ : ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਵਿਨੇ…
View More ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਵੱਲੋਂ ਘੱਗਰ ਦੀ ਸਥਿਤੀ ਦਾ ਜਾਇਜ਼ਾਅਸਮਾਨੀ ਬਿਜਲੀ ਡਿੱਗਣ ਨਾਲ 3 ਮੱਝਾਂ ਦੀ ਮੌਤ
ਦੇਵੀਗੜ੍ਹ, 3 ਸਤੰਬਰ :- ਬੀਤੀ ਰਾਤ ਕਰੀਬ 2.30 ਵਜੇ ਦੇ ਕਰੀਬ ਜ਼ਿਲਾ ਪਟਿਆਲਾ ਵਿਚ ਪੈਂਦੇ ਥਾਣਾ ਜੁਲਕਾਂ ਅਧੀਨ ਪਿੰਡ ਅਹਿਰੂ ਕਲਾਂ ਵਿਖੇ ਬਾਰਿਸ਼ ਦੌਰਾਨ ਮੱਝਾਂ…
View More ਅਸਮਾਨੀ ਬਿਜਲੀ ਡਿੱਗਣ ਨਾਲ 3 ਮੱਝਾਂ ਦੀ ਮੌਤਪਠਾਣਮਾਜਰਾ ਦੇ ਵਕੀਲ ਨੇ ਪਟਿਆਲਾ ’ਚ ਦਾਇਰ ਕੀਤੀ ਅਗਾਊਂ ਜ਼ਮਾਨਤ ਲਈ ਅਰਜ਼ੀ
ਪਟਿਆਲਾ, 3 ਸਤੰਬਰ : ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਵਕੀਲ ਐਡਵੋਕੇਟ ਸਿਮਰਨਜੀਤ ਸਿੰਘ ਸੱਗੂ ਨੇ ਅੱਜ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਾਊਂ ਜ਼ਮਾਨਤ…
View More ਪਠਾਣਮਾਜਰਾ ਦੇ ਵਕੀਲ ਨੇ ਪਟਿਆਲਾ ’ਚ ਦਾਇਰ ਕੀਤੀ ਅਗਾਊਂ ਜ਼ਮਾਨਤ ਲਈ ਅਰਜ਼ੀ