2 ਬਦਮਾਸ਼ਾਂ ਨੇ ਵਪਾਰੀਆਂ ‘ਤੇ ਚਲਾਈਆਂ ਸਨ ਗੋਲੀਆਂ ਮਾਨਸਾ, 29 ਅਕਤੂਬਰ : ਬੀਤੇ ਦਿਨ ਬਦਮਾਸ਼ਾਂ ਵੱਲੋਂ ਪੈਸਟੀਸਾਈਡ ਦੀ ਦੁਕਾਨ ’ਤੇ ਗੋਲੀਆਂ ਚਲਾ ਕੇ ਫ਼ਰਾਰ ਹੋਣ…
View More ਜਥੇਬੰਦੀਆਂ ਨੇ ਮਾਨਸਾ ਸ਼ਹਿਰ ਕੀਤਾ ਬੰਦCategory: latest news
ਬੇਅਦਬੀ ਦੇ ਵਿਰੋਧ ਵਿਚ ਅੰਮ੍ਰਿਤਸਰ ਦਾ ਭੰਡਾਰੀ ਪੁਲ ਜਾਮ
ਭਗਵਾਨ ਵਾਲਮੀਕਿ ਤੀਰਥ ਸਥਾਨ ‘ਤੇ ਬੇਅਦਬੀ ਦਾ ਭਖਿਆ ਮਾਮਲਾ ਅੰਮ੍ਰਿਤਸਰ, 29 ਅਕਤੂਬਰ : ਹਾਲ ਹੀ ਵਿੱਚ ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਤੀਰਥ ਬਾਰੇ ਕੁਝ ਗੱਲਾਂ ਵਿਅਕਤੀਆਂ…
View More ਬੇਅਦਬੀ ਦੇ ਵਿਰੋਧ ਵਿਚ ਅੰਮ੍ਰਿਤਸਰ ਦਾ ਭੰਡਾਰੀ ਪੁਲ ਜਾਮਅਦਾਲਤ ਵੱਲੋਂ ਸਾਧੂ ਸਿੰਘ ਧਰਮਸੌਤ ਤੇ ਲੜਕੇ ਗੁਰਪ੍ਰੀਤ ‘ਤੇ ਦੋਸ਼ ਤੈਅ
ਮੋਹਾਲੀ, 29 ਅਕਤੂਬਰ : ਈ. ਡੀ ਵਲੋਂ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ, ਉਸ ਦੇ ਲੜਕੇ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ 60 ਲੱਖ ਰੁਪਏ…
View More ਅਦਾਲਤ ਵੱਲੋਂ ਸਾਧੂ ਸਿੰਘ ਧਰਮਸੌਤ ਤੇ ਲੜਕੇ ਗੁਰਪ੍ਰੀਤ ‘ਤੇ ਦੋਸ਼ ਤੈਅਛੱਪੜ ਵਿਚ ਨਹਾਉਂਦੇ ਸਮੇਂ 4 ਨਾਬਾਲਿਗ ਲੜਕੀਆਂ ਸਮੇਤ 5 ਦੀ ਮੌਤ
ਝਾਰਖੰਡ, 29 ਅਕਤੂਬਰ : ਝਾਰਖੰਡ ਦੇ ਹਜ਼ਾਰੀਬਾਗ ਵਿਚ ਇਕ ਛੱਪੜ ਵਿਚ ਨਹਾਉਂਦੇ ਸਮੇਂ 4 ਨਾਬਾਲਿਗ ਲੜਕੀਆਂ ਸਮੇਤ 5 ਜਣਿਆਂ ਦੀ ਮੌਤ ਹੋ ਗਈ। ਇਹ ਘਟਨਾ…
View More ਛੱਪੜ ਵਿਚ ਨਹਾਉਂਦੇ ਸਮੇਂ 4 ਨਾਬਾਲਿਗ ਲੜਕੀਆਂ ਸਮੇਤ 5 ਦੀ ਮੌਤਪ੍ਰਸ਼ਾਂਤ ਕਿਸ਼ੋਰ ਦਾ ਨਾਂ ਬਿਹਾਰ ਅਤੇ ਪੱਛਮੀ ਬੰਗਾਲ ਸੂਬਿਆਂ ਦੀਆਂ ਵੋਟਰ ਸੂਚੀ ’ਚ ਦਰਜ
ਚੋਣ ਕਮਿਸ਼ਨ ਨੇ ਜਾਰੀ ਕੀਤਾ ਨੋਟਿਸ ਕੋਲਕਾਤਾ, 28 ਅਕਤੂਬਰ : ਜਨ ਸੁਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਮੰਗਲਵਾਰ ਨੂੰ ਉਸ ਸਮੇਂ ਵਿਵਾਦਾਂ ’ਚ ਘਿਰ ਗਏ,…
View More ਪ੍ਰਸ਼ਾਂਤ ਕਿਸ਼ੋਰ ਦਾ ਨਾਂ ਬਿਹਾਰ ਅਤੇ ਪੱਛਮੀ ਬੰਗਾਲ ਸੂਬਿਆਂ ਦੀਆਂ ਵੋਟਰ ਸੂਚੀ ’ਚ ਦਰਜਨੈਸ਼ਨਲ ਹਾਈਵੇ ’ਤੇ ਵਾਪਰਿਆ ਹਾਦਸਾ, 22 ਜ਼ਖ਼ਮੀ
ਰੋਡਵੇਜ਼ ਦੀ ਬੱਸ ਨਾਲ ਟਕਰਾਇਆ ਟਰਾਲਾ ਖੰਨਾ, 28 ਅਕਤੂਬਰ : ਅੱਜ ਸਵੇਰੇ ਖੰਨਾ ਨੈਸ਼ਨਲ ਹਾਈਵੇ ’ਤੇ ਨਜ਼ਦੀਕ ਬਿਰਧ ਆਸ਼ਰਮ ਮੈਕਡੋਨਲਡ ਸਾਹਮਣੇ ਵੱਡਾ ਸੜਕ ਹਾਦਸਾ ਵਾਪਰਿਆ।…
View More ਨੈਸ਼ਨਲ ਹਾਈਵੇ ’ਤੇ ਵਾਪਰਿਆ ਹਾਦਸਾ, 22 ਜ਼ਖ਼ਮੀਗੁਰਪੁਰਬ ’ਤੇ ਪਾਕਿ ਜਾਣ ਲਈ 170 ਸ਼ਰਧਾਲੂਆਂ ਨੂੰ ਮਿਲੇ ਵੀਜ਼ੇ
ਅੰਮ੍ਰਿਤਸਰ, 28 ਅਕਤੂਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਪਹਿਲੀ ਪਾਤਸ਼ਾਹੀ…
View More ਗੁਰਪੁਰਬ ’ਤੇ ਪਾਕਿ ਜਾਣ ਲਈ 170 ਸ਼ਰਧਾਲੂਆਂ ਨੂੰ ਮਿਲੇ ਵੀਜ਼ੇਪਿਉ ਨੇ ਤਿੰਨ ਬੱਚਿਆਂ ਨੂੰ ਸ਼ੱਕੀ ਵਸਤੂ ਪਿਆਈ, ਹਾਲਤ ਗੰਭੀਰ
ਬਟਾਲਾ, 28 ਅਕਤੂਬਰ : ਜ਼ਿਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਿਚ ਅੱਜ ਇਕ ਪਿਉ ਨੇ ਆਪਣੇ 3 ਮਾਸੂਮ ਬੱਚਿਆਂ ਨੂੰ ਚਾਹ ’ਚ ਸ਼ੱਕੀ ਵਸਤੂ ਮਿਲਾ ਕੇ…
View More ਪਿਉ ਨੇ ਤਿੰਨ ਬੱਚਿਆਂ ਨੂੰ ਸ਼ੱਕੀ ਵਸਤੂ ਪਿਆਈ, ਹਾਲਤ ਗੰਭੀਰਕੀਨੀਆ ’ਚ ਛੋਟਾ ਜਹਾਜ਼ ਕ੍ਰੈਸ਼, 11 ਦੀ ਮੌਤ
ਨੈਰੋਬੀ, 28 ਅਕਤੂਬਰ : ਕੀਨੀਆ ਦੇ ਕੰਢੀ ਇਲਾਕੇ ਕਵਾਲੇ ਵਿਚ ਮੰਗਲਵਾਰ ਸਵੇਰੇ ਇਕ ਛੋਟੇ ਜਹਾਜ਼ ਦੇ ਕ੍ਰੈਸ਼ ਹੋਣ ਕਾਰਨ ਉਸ ’ਚ ਸਵਾਰ 11 ਲੋਕਾਂ ਦੀ…
View More ਕੀਨੀਆ ’ਚ ਛੋਟਾ ਜਹਾਜ਼ ਕ੍ਰੈਸ਼, 11 ਦੀ ਮੌਤਕੈਨੇਡਾ ’ਚ ਵਪਾਰੀ ਦਰਸ਼ਨ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ
ਦੋਰਾਹਾ, 28 ਅਕਤੂਬਰ : ਸਬ-ਡਵੀਜ਼ਨ ਪਾਇਲ ਦੇ ਦੋਰਾਹਾ ਨੇੜਲੇ ਪਿੰਡ ਰਾਜਗੜ੍ਹ ਦੇ ਕੈਨੇਡਾ ਵਿਚ ਵੱਡੇ ਪੱਧਰ ’ਤੇ ਕਾਰੋਬਾਰ ਕਰਦੇ ਉੱਘੇ ਵਪਾਰੀ ਦਰਸ਼ਨ ਸਿੰਘ ਮਾਣਾ ਦੀ…
View More ਕੈਨੇਡਾ ’ਚ ਵਪਾਰੀ ਦਰਸ਼ਨ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ