385 ਕਰੋੜ ਰੁਪਏ ਦੇ ਜਾਅਲੀ ਬਿਲਿੰਗ ਘਪਲੇ ਵਿਚ 2 ਲੋਕਾਂ ਖਿਲਾਫ ਦਰਜ ਕੀਤੀ ਐੱਫ. ਆਈ. ਆਰ. : ਹਰਪਾਲ ਚੀਮਾ ਚੰਡੀਗੜ੍ਹ 16 ਸਤੰਬਰ : ਪੰਜਾਬ ਦੇ…
View More ਟੈਕਸ ਚੋਰੀ ਕਰਨ ਵਿਰੁੱਧ ਪੰਜਾਬ ਸਰਕਾਰ ਸ਼ਖ਼ਤCategory: latest news
ਹੜ੍ਹਾਂ ਤੋਂ ਬਾਅਦ ਚਾਈਨਾ ਵਾਇਰਸ ਨੇ ਝੰਬੀ ਝੋਨੇ ਦੀ ਫਸਲ
ਕਿਸਾਨ ਸੈਂਕੜੇ ਏਕੜ ਫਸਲ ਵਾਹੁਣ ਲਈ ਹੋਏ ਮਜਬੂਰ ਪਟਿਆਲਾ, 16 ਸਤੰਬਰ : ਹੜ੍ਹਾਂ ਕਾਰਨ ਹੋਈ ਭਾਰੀ ਤਬਾਹੀ ਤੋਂ ਬਾਅਦ ਕਿਸਾਨਾਂ ਨੂੰ ਇਕ ਹੋਰ ਮਾਰ ਪੈ…
View More ਹੜ੍ਹਾਂ ਤੋਂ ਬਾਅਦ ਚਾਈਨਾ ਵਾਇਰਸ ਨੇ ਝੰਬੀ ਝੋਨੇ ਦੀ ਫਸਲਹਿਮਾਚਲ ‘ਚ ਮੀਂਹ ਦਾ ਕਹਿਰ, ਦੁਕਾਨਾਂ ਅਤੇ ਬੱਸਾਂ ਰੁੜ੍ਹੀਆਂ
3 ਲੋਕਾਂ ਦੀ ਮੌਤਾਂ, ਅੱਧਾ ਦਰਜਨ ਲੋਕ ਲਾਪਤਾ ਮੰਡੀ, 16 ਸਤੰਬਰ : ਹਿਮਾਚਲ ਪ੍ਰਦੇਸ਼ ‘ਚ ਫਿਰ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। 24 ਘੰਟਿਆਂ ‘ਚ…
View More ਹਿਮਾਚਲ ‘ਚ ਮੀਂਹ ਦਾ ਕਹਿਰ, ਦੁਕਾਨਾਂ ਅਤੇ ਬੱਸਾਂ ਰੁੜ੍ਹੀਆਂਕਰਲੀਗੜ੍ਹ ਸਹਸਤਰਧਾਰਾ ਵਿਚ ਬੱਦਲ ਫਟਣ ਕਾਰਨ 2 ਲੋਕ ਲਾਪਤਾ
ਜ਼ਿਲਾ ਪ੍ਰਸ਼ਾਸਨ ਨੇ ਰਾਹਤ ਅਤੇ ਬਚਾਅ ਕਾਰਜ ਕੀਤੇ ਸ਼ੁਰੂ ਦੇਹਰਾਦੂਨ, 16 ਸਤੰਬਰ : ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿਚ ਬੀਤੀ ਰਾਤ ਭਾਰੀ ਬਾਰਿਸ਼ ਤੋਂ ਬਾਅਦ ਕਰਲੀਗੜ੍ਹ…
View More ਕਰਲੀਗੜ੍ਹ ਸਹਸਤਰਧਾਰਾ ਵਿਚ ਬੱਦਲ ਫਟਣ ਕਾਰਨ 2 ਲੋਕ ਲਾਪਤਾਅਟਾਰੀ ਅਤੇ ਸਾਦਕੀ ਸਰਹੱਦ ’ਤੇ ਰੀਟਰੀਟ ਸੈਰੇਮਨੀ ਦਾ ਸਮਾਂ ਬਦਲਿਆ
ਅੰਮ੍ਰਿਤਸਰ, 16 ਸਤੰਬਰ : ਅੰਮ੍ਰਿਤਸਰ ਦੀ ਅਟਾਰੀ ਅਤੇ ਫ਼ਾਜ਼ਿਲਕਾ ਦੀ ਸਾਦਕੀ ਸਰਹੱਦ ’ਤੇ ਰੀਟਰੀਟ ਸੈਰੇਮਨੀ ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ। ਹੁਣ ਇਹ ਪਰੇਡ…
View More ਅਟਾਰੀ ਅਤੇ ਸਾਦਕੀ ਸਰਹੱਦ ’ਤੇ ਰੀਟਰੀਟ ਸੈਰੇਮਨੀ ਦਾ ਸਮਾਂ ਬਦਲਿਆਜ਼ਿੰਮੇਵਾਰੀ ਪ੍ਰਤੀ ਲਾਪ੍ਰਵਾਹੀ ਦੇ ਦੋਸ਼ ਹੇਠਾਂ ਸਰਪੰਚ ਮੁਅੱਤਲ
ਸਮਾਣਾ, 16 ਸਤੰਬਰ : ਸਰਕਾਰ ਵੱਲੋਂ ਮਨਰੇਗਾ ਸਮੇਤ ਸੌਂਪੇ ਗਏ ਹੋਰ ਵਿਕਾਸੀ ਕਾਰਜਾਂ ਨੂੰ ਪੂਰਾ ਕਰਨ ’ਚ ਆਪਣੇ ਫਰਜ਼ ਨਾ ਨਿਭਾਉਣ ਅਤੇ ਜ਼ਿੰਮੇਵਾਰੀ ਪ੍ਰਤੀ ਲਾਪ੍ਰਵਾਹੀ…
View More ਜ਼ਿੰਮੇਵਾਰੀ ਪ੍ਰਤੀ ਲਾਪ੍ਰਵਾਹੀ ਦੇ ਦੋਸ਼ ਹੇਠਾਂ ਸਰਪੰਚ ਮੁਅੱਤਲ2 ਦਰਜਨਾਂ ਤੋਂ ਵੱਧ ਪੰਚਾਇਤਾਂ ਨੇ ਪ੍ਰਵਾਸੀਆਂ ਖਿਲਾਫ ਪਾਸ ਕੀਤੇ ਮਤੇ
ਹੁਸ਼ਿਆਰਪੁਰ, 15 ਸਤੰਬਰ : -5 ਸਾਲਾ ਮਾਸੂਮ ਹਰਵੀਰ ਦੀ ਇਕ ਪ੍ਰਵਾਸੀ ਵੱਲੋਂ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਦੇ ਵਿਰੋਧ ’ਚ ਲੋਕਾਂ ਦਾ ਗੁੱਸਾ ਵਧਦਾ ਹੀ…
View More 2 ਦਰਜਨਾਂ ਤੋਂ ਵੱਧ ਪੰਚਾਇਤਾਂ ਨੇ ਪ੍ਰਵਾਸੀਆਂ ਖਿਲਾਫ ਪਾਸ ਕੀਤੇ ਮਤੇਏਅਰ ਫੋਰਸ ਸਟੇਸ਼ਨ ਬਠਿੰਡਾ ਵਿਚ ਸੀ.ਬੀ.ਆਈ. ਦੀ ਵੱਡੀ ਕਾਰਵਾਈ
ਯੂ.ਡੀ.ਸੀ. ਕਲਰਕ ਅਤੇ ਏ.ਜੀ. ਐਡਮਿਨ 1 ਲੱਖ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜੇ ਬਠਿੰਡਾ, 15 ਸਤੰਬਰ : ਸੀ.ਬੀ.ਆਈ. ਨੇ ਏਅਰ ਫੋਰਸ ਕੈਂਪਸ ਬਠਿੰਡਾ ਵਿਚ ਭ੍ਰਿਸ਼ਟਾਚਾਰ…
View More ਏਅਰ ਫੋਰਸ ਸਟੇਸ਼ਨ ਬਠਿੰਡਾ ਵਿਚ ਸੀ.ਬੀ.ਆਈ. ਦੀ ਵੱਡੀ ਕਾਰਵਾਈਧੂਰੀ ’ਚ ਨਸ਼ਾ ਸਮੱਗਲਰਾਂ ਵੱਲੋਂ ਕੀਤੀਆਂ ਨਾਜਾਇਜ਼ ਉਸਾਰੀਆਂ ਢਾਹੀਆਂ
ਨਸ਼ੇ ਦੀ ਹਰੇਕ ਤਰ੍ਹਾਂ ਦੀ ਗਤੀਵਿਧੀ ’ਚ ਲੱਗੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ : ਐੱਸ. ਪੀ. ਧੂਰੀ, 15 ਸਤੰਬਰ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ…
View More ਧੂਰੀ ’ਚ ਨਸ਼ਾ ਸਮੱਗਲਰਾਂ ਵੱਲੋਂ ਕੀਤੀਆਂ ਨਾਜਾਇਜ਼ ਉਸਾਰੀਆਂ ਢਾਹੀਆਂਰਾਹੁਲ ਗਾਂਧੀ ਨੂੰ ਸਿਰੋਪਾਓ ਦੇਣ ਦੇ ਮਾਮਲੇ ਦੀ ਕੀਤੀ ਜਾ ਰਹੀ ਪੜਤਾਲ : ਧਾਮੀ
ਕਿਹਾ : ਮੁਲਜ਼ਮਾਂ ਖਿਲਾਫ ਕੀਤੀ ਜਾਵੇਗੀ ਸਖ਼ਤ ਕਾਰਵਾਈ ਅੰਮ੍ਰਿਤਸਰ, 15 ਸਤੰਬਰ : ਪੰਜਾਬ ਵਿੱਚ ਹੜ ਪੀੜਤਾਂ ਦੀ ਸਾਰ ਲੈਣ ਆਏ ਰਾਹੁਲ ਗਾਂਧੀ ਨੂੰ ਰਮਦਾਸ ਸਥਿਤ…
View More ਰਾਹੁਲ ਗਾਂਧੀ ਨੂੰ ਸਿਰੋਪਾਓ ਦੇਣ ਦੇ ਮਾਮਲੇ ਦੀ ਕੀਤੀ ਜਾ ਰਹੀ ਪੜਤਾਲ : ਧਾਮੀ