ਚੰਡੀਗੜ੍ਹ 5 ਅਕਤੂਬਰ : ਪੰਜਾਬ ਸਰਕਾਰ ਦੀ ਮਹੱਤਵਪੂਰਨ ਪਹਿਲਕਦਮੀ ਵਜੋਂ ਸ਼ੁਰੂ ਕੀਤਾ ਗਿਆ, ਖੇਤਰੀ ਡਰਾਈਵਿੰਗ ਸਿਖਲਾਈ ਕੇਂਦਰ (ਆਰਡੀਟੀਸੀ) ਮਲੇਰਕੋਟਲਾ ਹੁਣ ਸੂਬੇ ਦੇ ਡਰਾਈਵਿੰਗ ਖੇਤਰ ਵਿਚ…
View More 2 ਸਾਲਾਂ ‘ਚ ਟਰਾਂਸਪੋਰਟ ਵਿਭਾਗ ਨੇ 27,500 ਡਰਾਈਵਰਾਂ ਨੂੰ ਸਿਖਲਾਈ ਦਿੱਤੀ : ਭੁੱਲਰCategory: latest news
ਸੂਬਾ ਸਰਕਾਰ ਨੇ ਫਿਰ ਆਪਣੀ ਵਿੱਤੀ ਕੁਸ਼ਲਤਾ ਤੇ ਪ੍ਰਬੰਧਨ ਦਾ ਕੀਤਾ ਪ੍ਰਦਰਸ਼ਨ : ਚੀਮਾ
ਰਾਜ ਨੇ 2025-26 ਦੇ ਪਹਿਲੇ 6 ਮਹੀਨਿਆਂ ਵਿਚ ਜੀ.ਐੱਸ.ਟੀ. ਸੰਗ੍ਰਹਿ ਵਿੱਚ ਇਤਿਹਾਸਕ 22.35% ਵਾਧਾ ਦਰਜ ਕੀਤਾ : ਵਿੱਤ ਮੰਤਰੀ ਚੰਡੀਗੜ੍ਹ, 5 ਅਕਤੂਬਰ : ਪੰਜਾਬ ਸਰਕਾਰ…
View More ਸੂਬਾ ਸਰਕਾਰ ਨੇ ਫਿਰ ਆਪਣੀ ਵਿੱਤੀ ਕੁਸ਼ਲਤਾ ਤੇ ਪ੍ਰਬੰਧਨ ਦਾ ਕੀਤਾ ਪ੍ਰਦਰਸ਼ਨ : ਚੀਮਾਸਰਕਾਰ ਅਨੁਸੂਚਿਤ ਜਾਤੀ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਵਿਚ ਦੇਣ ਲਈ ਵਚਨਬੱਧ
ਹੁਣ ਤੱਕ 1.66 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ ਅਰਜ਼ੀ ਦਿੱਤੀ : ਡਾ. ਬਲਜੀਤ ਕੌਰ ਚੰਡੀਗੜ੍ਹ, 5 ਅਕਤੂਬਰ : ਮੁੱਖ ਮੰਤਰੀ ਭਗਵੰਤ…
View More ਸਰਕਾਰ ਅਨੁਸੂਚਿਤ ਜਾਤੀ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਵਿਚ ਦੇਣ ਲਈ ਵਚਨਬੱਧਮੁੱਖ ਮੰਤਰੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤੀ ਮਾਰਗ ਦਾ ਨੀਂਹ ਪੱਥਰ ਰੱਖਿਆ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੇ ਰਸਤੇ ’ਤੇ 25 ਕਰੋੜ ਰੁਪਏ ਦੀ ਲਾਗਤ ਨਾਲ 580 ਮੀਟਰ ਮਾਰਗ ਬਣਾਇਆ ਜਾਵੇਗਾ ਸ੍ਰੀ ਅਨੰਦਪੁਰ ਸਾਹਿਬ, 5 ਅਕਤੂਬਰ…
View More ਮੁੱਖ ਮੰਤਰੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤੀ ਮਾਰਗ ਦਾ ਨੀਂਹ ਪੱਥਰ ਰੱਖਿਆਹਿਮਾਚਲ ‘ਚ ਸੈਰ-ਸਪਾਟਾ ਸਥਾਨ ਬਰਫ਼ ਨਾਲ ਹੋਏ ਚਿੱਟੇ
ਲੇਹ-ਮਨਾਲੀ ਹਾਈਵੇ ‘ਤੇ ਵਾਹਨ ਫਸੇ ; ਸੈਲਾਨੀਆਂ ਲਈ ਐਡਵਾਈਜ਼ਰੀ ਜਾਰੀ ਮਨਾਲੀ, 5 ਅਕਤੂਬਰ : ਹਿਮਾਚਲ ਪ੍ਰਦੇਸ਼ ਵਿਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨੇ ਸੈਰ-ਸਪਾਟਾ ਸਥਾਨਾਂ ਨੂੰ…
View More ਹਿਮਾਚਲ ‘ਚ ਸੈਰ-ਸਪਾਟਾ ਸਥਾਨ ਬਰਫ਼ ਨਾਲ ਹੋਏ ਚਿੱਟੇਕਿਰਤ ਵਿਭਾਗ ਨੇ ਸਾਰੀਆਂ ਸੇਵਾਵਾਂ ਕੀਤੀਆਂ ਆਨਲਾਈਨ : ਤਰੁਣਪ੍ਰੀਤ ਸੌਂਦ
ਚੰਡੀਗੜ੍ਹ, 5 ਅਕਤੂਬਰ : ਕਿਰਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਵੱਖ-ਵੱਖ ਐਕਟਾਂ ਅਤੇ ਉਦਯੋਗਿਕ ਯੋਜਨਾਵਾਂ ਅਧੀਨ ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸਾਰੀਆਂ ਸੇਵਾਵਾਂ…
View More ਕਿਰਤ ਵਿਭਾਗ ਨੇ ਸਾਰੀਆਂ ਸੇਵਾਵਾਂ ਕੀਤੀਆਂ ਆਨਲਾਈਨ : ਤਰੁਣਪ੍ਰੀਤ ਸੌਂਦਅੱਜ ਤੋਂ ਪੰਜਾਬ ਵਿਚ ਤਿੰਨ ਦਿਨ ਭਾਰੀ ਮੀਂਹ ਦੀ ਚਿਤਾਵਨੀ
ਭਾਰੀ ਮੀਂਹ ਅਤੇ ਡੈਮਾਂ ਤੋਂ ਪਾਣੀ ਛੱਡਣ ਨਾਲ ਹੜ੍ਹ ਆਉਣ ਦੀ ਸੰਭਾਵਨਾ ਚੰਡੀਗੜ੍ਹ, 5 ਅਕਤੂਬਰ : ਅੱਜ ਤੋਂ ਪੰਜਾਬ ਵਿਚ ਤਿੰਨ ਦਿਨ ਭਾਰੀ ਮੀਂਹ ਦੀ…
View More ਅੱਜ ਤੋਂ ਪੰਜਾਬ ਵਿਚ ਤਿੰਨ ਦਿਨ ਭਾਰੀ ਮੀਂਹ ਦੀ ਚਿਤਾਵਨੀਭਾਰੀ ਮੀਂਹ ਕਾਰਨ ਜ਼ਮੀਨ ਖਿਸਕੀ, ਲੋਹੇ ਦਾ ਪੁੱਲ ਟੁੱਟਿਆ
ਕਈ ਸੜਕਾਂ ਦਾ ਸੰਪਰਕ ਟੁੱਟਿਆ, ਦਰਜਨ ਤੋਂ ਵੱਧ ਲੋਕਾਂ ਦੀ ਮੌਤ ਦਾਰਜੀਲਿੰਗ, 5 ਅਕਤੂਬਰ : ਪੱਛਮੀ ਬੰਗਾਲ ਵਿੱਚ ਭਾਰੀ ਮੀਂਹ ਕਾਰਨ ਕਈ ਥਾਵਾਂ ‘ਤੇ ਜ਼ਮੀਨ…
View More ਭਾਰੀ ਮੀਂਹ ਕਾਰਨ ਜ਼ਮੀਨ ਖਿਸਕੀ, ਲੋਹੇ ਦਾ ਪੁੱਲ ਟੁੱਟਿਆਤਿੰਨ ਟਰੱਕਾਂ ਦੀ ਟੱਕਰ, 2 ਸਾਲ ਦੀ ਧੀ ਦੇ ਪਿਉ ਦੀ ਮੌਤ
ਬੀਤੇ ਸਾਲ ਹੀ ਪਰਿਵਾਰ ਨਾਲ ਆਇਆ ਸੀ ਕੈਨੇਡਾ ਓਸ਼ਾਵਾ, 5 ਅਕਤੂਬਰ : ਅਕਸਰ ਪੰਜਾਬੀ ਨੌਜਵਾਨ ਵਿਦੇਸ਼ਾਂ ਵਿਚ ਰੋਜ਼ੀ ਰੋਟੀ ਕਮਾਉਣ ਗਏ ਆਪਣੀ ਜਾਨ ਤੋਂ ਹੱਥ…
View More ਤਿੰਨ ਟਰੱਕਾਂ ਦੀ ਟੱਕਰ, 2 ਸਾਲ ਦੀ ਧੀ ਦੇ ਪਿਉ ਦੀ ਮੌਤਆਮ ਆਦਮੀ ਪਾਰਟੀ ਨੇ ਰਜਿੰਦਰ ਗੁਪਤਾ ਦੇ ਨਾਮ ‘ਤੇ ਲਾਈ ਮੋਹਰ
ਰਾਜ ਸਭਾ ਦੀ ਖਾਲੀ ਸੀਟ ਲਈ ਨੂੰ ਐਲਾਨਿਆ ਉਮੀਦਵਾਰ ਲੁਧਿਆਣਾ, 5 ਅਕਤੂਬਰ : ਆਮ ਆਦਮੀ ਪਾਰਟੀ ਨੇ ਟਰਾਈਡੈਂਟ ਗਰੁੱਪ ਦੇ ਮਾਲਕ ਰਜਿੰਦਰ ਗੁਪਤਾ ਨੂੰ ਖਾਲੀ…
View More ਆਮ ਆਦਮੀ ਪਾਰਟੀ ਨੇ ਰਜਿੰਦਰ ਗੁਪਤਾ ਦੇ ਨਾਮ ‘ਤੇ ਲਾਈ ਮੋਹਰ