ਇਸ ਪਹਿਲਕਦਮੀ ਨਾਲ ਸੂਬੇ ਭਰ ਵਿੱਚ ਸੇਵਾ ਕੇਂਦਰਾਂ ਦੀ ਕੁੱਲ ਗਿਣਤੀ 598 ਹੋ ਜਾਵੇਗੀ :ਅਮਨ ਅਰੋੜਾ ਚੰਡੀਗੜ੍ਹ, 17 ਦਸੰਬਰ : ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਵੱਲ…
View More ਪੰਜਾਬ ਸਰਕਾਰ 54 ਨਵੇਂ ਸੇਵਾ ਕੇਂਦਰ ਖੋਲ੍ਹ ਕੇ ਆਪਣੇ ਨਾਗਰਿਕ ਸੇਵਾ ਬੁਨਿਆਦੀ ਢਾਂਚੇ ਦਾ ਹੋਰ ਵਿਸਥਾਰ ਕਰਨ ਲਈ ਤਿਆਰCategory: latest news
ਦਿੱਲੀ ਏਅਰਪੋਰਟ ’ਤੇ 131 ਹੋਰ ਉਡਾਣਾਂ ਰੱਦ
ਦਿੱਲੀ, 16 ਦਸੰਬਰ : ਦਿੱਲੀ ਏਅਰਪੋਰਟ ’ਤੇ ਕੋਹਰੇ ਕਾਰਨ ਮੰਗਲਵਾਰ ਨੂੰ ਵੀ ਉਡਾਣਾਂ ਦੇ ਚੱਲਣ ’ਚ ਰੁਕਾਵਟ ਆਈ, ਜਿਸ ਦੇ ਸਿੱਟੇ ਵਜੋਂ ਵੱਡੇ ਪੈਮਾਨੇ ’ਤੇ…
View More ਦਿੱਲੀ ਏਅਰਪੋਰਟ ’ਤੇ 131 ਹੋਰ ਉਡਾਣਾਂ ਰੱਦਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ 4087 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ
ਵੋਟਾਂ ਦੀ ਗਿਣਤੀ ਲਈ 10,500 ਮੁਲਾਜ਼ਮ ਤਾਇਨਾਤ ਜ਼ਿਲਾ ਪ੍ਰੀਸ਼ਦ ਦੇ 15, ਪੰਚਾਇਤ ਸੰਮਤੀਆਂ ਦੇ 181 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਚੰਡੀਗੜ੍ਹ, 16 ਦਸੰਬਰ : ਸੂਬੇ ਅੰਦਰ…
View More ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ 4087 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜਕੈਦੀਆਂ ਵਿਚ ਝੜਪ, ਜੇਲ੍ਹ ਸੁਪਰਡੈਂਟ ਦੇ ਸਿਰ ‘ਤੇ ਮਾਰੀ ਇੱਟ
ਜੇਲ੍ਹ ਮੰਤਰੀ ਲਾਲਜੀਤ ਭੁੱਲਰ ਨੂੰ ਅਧਿਕਾਰੀਆਂ ਤੋਂ ਸਥਿਤੀ ਬਾਰੇ ਮੰਗੀ ਰਿਪੋਰਟ ਲੁਧਿਆਣਾ, 16 ਦਸੰਬਰ : ਮੰਗਲਵਾਰ ਰਾਤ ਨੂੰ ਲਗਭਗ 7 ਵਜੇ ਲੁਧਿਆਣਾ ਦੇ ਤਾਜਪੁਰ ਰੋਡ…
View More ਕੈਦੀਆਂ ਵਿਚ ਝੜਪ, ਜੇਲ੍ਹ ਸੁਪਰਡੈਂਟ ਦੇ ਸਿਰ ‘ਤੇ ਮਾਰੀ ਇੱਟਕੁਲਤਾਰ ਸੰਧਵਾਂ ਨੇ ਬ੍ਰਿਟਿਸ਼ ਕੋਲੰਬੀਆ ਦੇ ਹਮਰੁਤਬਾ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ, 16 ਦਸੰਬਰ : ਬ੍ਰਿਟਿਸ਼ ਕੋਲੰਬੀਆ ਦੇ ਵਿਧਾਨ ਸਭਾ ਸਪੀਕਰ ਰਾਜ ਚੌਹਾਨ ਨੇ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ। ਉਨ੍ਹਾਂ ਨੇ ਪਤਨੀ, ਬੇਟੀ ਤੇ ਭਰਾ…
View More ਕੁਲਤਾਰ ਸੰਧਵਾਂ ਨੇ ਬ੍ਰਿਟਿਸ਼ ਕੋਲੰਬੀਆ ਦੇ ਹਮਰੁਤਬਾ ਨਾਲ ਕੀਤੀ ਮੁਲਾਕਾਤਪਾਕਿਸਤਾਨੀ ਗੁਬਾਰਾ ਅਤੇ ਕੋਡ ਵਰਡ ਲਿਖਿਆ ਕਾਗਜ਼ ਮਿਲਿਆ
ਤਰਨਤਾਰਨ, 16 ਦਸੰਬਰ : ਜ਼ਿਲਾ ਤਰਨ-ਤਾਰਨ ਵਿਚ ਥਾਣਾ ਸਦਰ ਅਧੀਨ ਆਉਂਦੇ ਪਿੰਡ ਬਾਗੜੀਆਂ ਵਿਚੋਂ ਪਾਕਿਸਤਾਨੀ ਗੁਬਾਰਾ ਅਤੇ ਇਕ ਕਾਗਜ਼ ਦਾ ਟੁਕੜਾ ਮਿਲਿਆ ਹੈ, ਜਿਸ ਉਪਰ…
View More ਪਾਕਿਸਤਾਨੀ ਗੁਬਾਰਾ ਅਤੇ ਕੋਡ ਵਰਡ ਲਿਖਿਆ ਕਾਗਜ਼ ਮਿਲਿਆਮਨੀ ਚੇਂਜਰ ਤੋਂ ਪਿਸਤੌਲ ਦੀ ਨੋਕ ’ਤੇ 5 ਲੱਖ ਰੁਪਏ ਲੁੱਟੇ
ਬੁੱਧਵਾਰ ਨੂੰ ਮਾਹਿਲਪੁਰ ਬੰਦ ਦਾ ਐਲਾਨ ਮਾਹਿਲਪੁਰ, 16 ਦਸੰਬਰ : ਜ਼ਿਸਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਵਿਚ ਦੇਰ ਸ਼ਾਮ ਮੋਟਰਸਾਈਕਲ ’ਤੇ ਆਏ ਤਿੰਨ ਨੌਜਵਾਨਾਂ ’ਚੋਂ 2…
View More ਮਨੀ ਚੇਂਜਰ ਤੋਂ ਪਿਸਤੌਲ ਦੀ ਨੋਕ ’ਤੇ 5 ਲੱਖ ਰੁਪਏ ਲੁੱਟੇਸ਼ਹੀਦੀ ਸਭਾ ਮੌਕੇ ਸੰਗਤ ਲਈ ਕੀਤੇ ਪੁਖ਼ਤਾ ਪ੍ਰਬੰਧ : ਭਗਵੰਤ ਮਾਨ
3200 ਤੋਂ ਵੱਧ ਪੁਲਸ ਮੁਲਾਜ਼ਮ ਰਹਿਣਗੇ ਤਾਇਨਾਤ ਚੰਡੀਗੜ੍ਹ, 16 ਦਸੰਬਰ : ਫ਼ਤਹਿਗੜ੍ਹ ਸਾਹਿਬ ’ਚ ਹੋਣ ਵਾਲੀ ਸ਼ਹੀਦੀ ਸਭਾ ਦੇ ਮੱਦੇਨਜ਼ਰ ਸੰਗਤ ਲਈ ਪੁਖ਼ਤਾ ਇੰਤਜ਼ਾਮ ਕੀਤੇ…
View More ਸ਼ਹੀਦੀ ਸਭਾ ਮੌਕੇ ਸੰਗਤ ਲਈ ਕੀਤੇ ਪੁਖ਼ਤਾ ਪ੍ਰਬੰਧ : ਭਗਵੰਤ ਮਾਨਸਰਕਾਰੀ ਐਲੀਮੈਂਟਰੀ ਸਕੂਲ ਨਵੀਂ ਬਸਤੀ ਦੀ ਮੁੱਖ ਅਧਿਆਪਕਾ ਸਸਪੈਂਡ
5 ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਕੀਤਾ ਜਾਰੀ। ਨਾਭਾ, 16 ਦਸੰਬਰ : ਜ਼ਿਲਾ ਪਟਿਆਲਾ ’ਚ ਸ਼ਹਿਰ ਨਾਭਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਨਵੀਂ ਬਸਤੀ ਬਲਾਕ ਭਾਦਸੋਂ-1…
View More ਸਰਕਾਰੀ ਐਲੀਮੈਂਟਰੀ ਸਕੂਲ ਨਵੀਂ ਬਸਤੀ ਦੀ ਮੁੱਖ ਅਧਿਆਪਕਾ ਸਸਪੈਂਡ729 ਏ.ਐੱਨ.ਐੱਮ. ਤੇ 839 ਸਟਾਫ ਨਰਸਾਂ ਦੀ ਹੋਵੇਗੀ ਭਰਤੀ : ਵਿੱਤ ਮੰਤਰੀ
ਏ.ਐੱਨ.ਐੱਮ. ਤੇ ਸਟਾਫ ਨਰਸਾਂ ਦੀਆਂ 1,568 ਖ਼ਾਲੀ ਅਸਾਮੀਆਂ ਭਰਨ ਨੂੰ ਪ੍ਰਵਾਨਗੀ ਚੰਡੀਗੜ੍ਹ, 16 ਦਸੰਬਰ : ਵਿੱਤ ਵਿਭਾਗ ਨੇ ਰਾਸ਼ਟਰੀ ਸਿਹਤ ਮਿਸ਼ਨ (ਐੱਨ.ਐੱਚ.ਐੱਮ.) ਅਧੀਨ ਏ.ਐੱਨ.ਐੱਮ. ਤੇ…
View More 729 ਏ.ਐੱਨ.ਐੱਮ. ਤੇ 839 ਸਟਾਫ ਨਰਸਾਂ ਦੀ ਹੋਵੇਗੀ ਭਰਤੀ : ਵਿੱਤ ਮੰਤਰੀ