ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਯੁੱਗਾਂ ਤੱਕ ਮਨੁੱਖਤਾ ਨੂੰ ਰਾਹ ਦਿਖਾਉਂਦੀ ਰਹੇਗੀ : ਨਾਇਬ ਸੈਣੀ ਫਤਹਿਗੜ੍ਹ ਸਾਹਿਬ, 25 ਦਸੰਬਰ : ਸ਼ਹੀਦੀ ਜੋੜ ਮੇਲੇ ਦੇ ਪਾਵਨ…
View More ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੁੱਖ ਮੰਤਰੀ ਸੈਣੀ ਅਤੇ ਅਸ਼ਵਨੀ ਸ਼ਰਮਾ ਹੋਏ ਨਤਮਸਤਕCategory: latest news
ਰਾਜਪਾਲ ਕਟਾਰੀਆ ਨੂੰ ਖੱਤਰੀ ਕਰਨੀ ਸੈਨਾ ਨੇ ਦਿੱਤੀ ਧਮਕੀ
ਚੰਡੀਗੜ੍ਹ, 25 ਦਸੰਬਰ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਖੱਤਰੀ ਕਰਨੀ ਸੈਨਾ ਨੇ ਧਮਕੀ ਦਿੱਤੀ। ਖੱਤਰੀ ਕਰਨੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਰਾਜ ਸ਼ੇਖਾਵਤ…
View More ਰਾਜਪਾਲ ਕਟਾਰੀਆ ਨੂੰ ਖੱਤਰੀ ਕਰਨੀ ਸੈਨਾ ਨੇ ਦਿੱਤੀ ਧਮਕੀਚੋਰਾਂ ਨੇ ਘਰ ਦੇ ਤਾਲੇ ਤੋੜ ਕੇ 7.50 ਲੱਖ ਦੀ ਨਕਦੀ ਅਤੇ 5 ਤੋਲੇ ਸੋਨਾ ਕੀਤਾ ਚੋਰੀ
ਗੁਆਂਢੀਆਂ ਦੇ ਘਰਾਂ ਨੂੰ ਬਾਹਰੋਂ ਲਾਈਆਂ ਕੁੰਡੀਆਂ ਸਮਾਣਾ, 25 ਦਸੰਬਰ : ਸਰਾਂਪੱਤੀ ਚੌਕ ਨੇੜੇ ਬੁੱਧਵਾਰ ਅੱਧੀ ਰਾਤ ਨੂੰ ਹਥਿਆਰਾਂ ਨਾਲ ਲੈਸ ਚੋਰਾਂ ਦੇ ਗਿਰੋਹ ਵੱਲੋਂ…
View More ਚੋਰਾਂ ਨੇ ਘਰ ਦੇ ਤਾਲੇ ਤੋੜ ਕੇ 7.50 ਲੱਖ ਦੀ ਨਕਦੀ ਅਤੇ 5 ਤੋਲੇ ਸੋਨਾ ਕੀਤਾ ਚੋਰੀਡੀ.ਜੀ.ਪੀ. ਨੇ ਗੁ. ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਟੇਕਿਆ ਮੱਥਾ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
ਸ੍ਰੀ ਫਤਹਿਗੜ੍ਹ ਸਾਹਿਬ ’ਚ 3,400 ਪੁਲਸ ਕਰਮਚਾਰੀਆਂ ਦੀ 24 ਘੰਟੇ ਤਾਇਨਾਤੀ; ਸੀ. ਸੀ. ਟੀ. ਵੀ. ਕੈਮਰਿਆਂ ਅਤੇ ਡਰੋਨਾਂ ਨਾਲ ਹੋਵੇਗੀ ਨਿਗਰਾਨੀ : ਗੌਰਵ ਯਾਦਵ ਸ੍ਰੀ…
View More ਡੀ.ਜੀ.ਪੀ. ਨੇ ਗੁ. ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਟੇਕਿਆ ਮੱਥਾ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾਸਾਡੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸਭ ਤੋਂ ਉੱਪਰ : ਬਲਤੇਜ ਪੰਨੂ
ਕਿਹਾ-ਧਾਮੀ ਦਾ ਬਿਆਨ ਸਿੱਖ ਸੰਗਤ ਨੂੰ ਗੁੰਮਰਾਹ ਕਰਨ ਦੀ ਸਾਜ਼ਿਸ਼ ਚੰਡੀਗੜ੍ਹ, 25 ਦਸੰਬਰ : ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਤੇ ਸਟੇਟ ਮੀਡੀਆ ਇੰਚਾਰਜ ਬਲਤੇਜ…
View More ਸਾਡੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸਭ ਤੋਂ ਉੱਪਰ : ਬਲਤੇਜ ਪੰਨੂਕਰਨਲ ਬਾਠ ਮਾਮਲੇ ’ਚ ਸੀ.ਬੀ.ਆਈ ਵੱਲੋਂ 4 ਪੁਲਸ ਅਫ਼ਸਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ
ਮੋਹਾਲੀ, 25 ਦਸੰਬਰ : ਸੀ. ਬੀ. ਆਈ. ਵੱਲੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਲੜਕੇ ਨਾਲ ਕੁੱਟਮਾਰ ਦੇ ਮਾਮਲੇ ’ਚ ਮੋਹਾਲੀ ਵਿਚਲੀ ਸੀ. ਬੀ.…
View More ਕਰਨਲ ਬਾਠ ਮਾਮਲੇ ’ਚ ਸੀ.ਬੀ.ਆਈ ਵੱਲੋਂ 4 ਪੁਲਸ ਅਫ਼ਸਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲਪਿਓ ਨੇ ਨਾਬਾਲਿਗ ਧੀ ਦੀ ਹੱਤਿਆ ਕੀਤੀ
ਅੰਮ੍ਰਿਤਸਰ, 25 ਦਸੰਬਰ : ਅੰਮ੍ਰਿਤਸਰ ਵਿਖੇ ਮਤਰੇਏ ਪਿਓ ਵੱਲੋਂ ਆਪਣੀ ਨਾਬਾਲਿਗ ਧੀ ਦੀ ਹੱਤਿਆ ਕਰਨ ਦੀ ਖਬਰ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਅਤੇ…
View More ਪਿਓ ਨੇ ਨਾਬਾਲਿਗ ਧੀ ਦੀ ਹੱਤਿਆ ਕੀਤੀਧੀ ਨੇ ਮਾਂ ਅਤੇ ਪੁੱਤ ਸਮੇਤ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖ਼ੁਦਕੁਸ਼ੀ
ਮਲੇਰਕੋਟਲਾ, 25 ਦਸੰਬਰ : ਜ਼ਿਲਾ ਦੇ ਮਲੇਰਕੋਟਲਾ ਤੋਂ ਇਕ ਦਿਲ ਨੂੰ ਦੇ ਪਿੰਡ ਭੂਦਨ ਵਿਚ ਧੀ ਨੇ ਮਾਂ ਤੇ ਪੁੱਤ ਸਮੇਤ ਜ਼ਹਿਰੀਲੀ ਚੀਜ਼ ਨਿਗਲ ਕੇ…
View More ਧੀ ਨੇ ਮਾਂ ਅਤੇ ਪੁੱਤ ਸਮੇਤ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖ਼ੁਦਕੁਸ਼ੀਸਪੀਕਰ ਸੰਧਵਾਂ ਨੇ ਕ੍ਰਿਸਮਸ ਦੇ ਸ਼ੁਭ ਮੌਕੇ ‘ਤੇ ਲੋਕਾਂ ਨੂੰ ਵਧਾਈ ਦਿੱਤੀ
ਕਿਹਾ-ਕ੍ਰਿਸਮਸ ਦਾ ਤਿਉਹਾਰ ਸਾਨੂੰ ਸ਼ਾਂਤੀ, ਦਇਆ, ਪਿਆਰ, ਸਦਭਾਵਨਾ ਅਤੇ ਮਾਫ਼ੀ ਦਾ ਸੰਦੇਸ਼ ਦਿੰਦਾ ਚੰਡੀਗੜ੍ਹ 25 ਦਸੰਬਰ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ…
View More ਸਪੀਕਰ ਸੰਧਵਾਂ ਨੇ ਕ੍ਰਿਸਮਸ ਦੇ ਸ਼ੁਭ ਮੌਕੇ ‘ਤੇ ਲੋਕਾਂ ਨੂੰ ਵਧਾਈ ਦਿੱਤੀਬੈਂਕਾਂ ਲਈ ਪੈਨਸ਼ਨਰ ਸੇਵਾ ਪੋਰਟਲ ਰਜਿਸਟ੍ਰੇਸ਼ਨਾਂ ਨੂੰ ਪੂਰਾ ਕਰਨ ਦੀ ਸਮਾਂ ਸੀਮਾ ਕੀਤੀ ਨਿਰਧਾਰਤ : ਚੀਮਾ
ਚੰਡੀਗੜ੍ਹ, 25 ਦਸੰਬਰ : ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਇੱਥੇ ਪੈਨਸ਼ਨ ਵੰਡਣ ਵਾਲੇ ਬੈਂਕਾਂ ਨਾਲ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ…
View More ਬੈਂਕਾਂ ਲਈ ਪੈਨਸ਼ਨਰ ਸੇਵਾ ਪੋਰਟਲ ਰਜਿਸਟ੍ਰੇਸ਼ਨਾਂ ਨੂੰ ਪੂਰਾ ਕਰਨ ਦੀ ਸਮਾਂ ਸੀਮਾ ਕੀਤੀ ਨਿਰਧਾਰਤ : ਚੀਮਾ