ਬਟਾਲਾ, 31 ਦਸੰਬਰ : ਬਟਾਲਾ ਦੇ ਨਜ਼ਦੀਕੀ ਪਿੰਡ ਆਲੋਵਾਲ ਵਿਖੇ ਗੈਸ ਲੀਕ ਹੋਣ ਕਾਰਨ ਇਕ ਰਸੋਈ ਗੈਸ ਸਿਲੰਡਰ ਫਟ ਗਿਆ ਜਿਸ ਕਾਰਨ ਇਕ ਬੱਚੇ ਅਤੇ…
View More ਗੈਸ ਲੀਕ ਹੋਣ ਕਾਰਨ ਸਿਲੰਡਰ ਫੱਟਿਆ, ਬੱਚੇ ਸਮੇਤ 5 ਝੁਲਸੇCategory: latest news
ਗਰੀਬ ਵਿਰੋਧੀ ਏਜੰਡੇ ਨੂੰ ਛੁਪਾਉਣ ਲਈ ਮਨਰੇਗਾ ਦੇ ਸੁਧਾਰਾਂ ਬਾਰੇ ਜਨਤਾ ਨੂੰ ਗੁੰਮਰਾਹ ਕਰ ਰਹੀ ਭਾਜਪਾ : ਚੀਮਾ
ਕਿਹਾ- 40 ਫ਼ੀਸਦੀ ਬੋਝ ਰਾਜਾਂ ‘ਤੇ ਪਾ ਕੇ ਭਾਜਪਾ ਨੇ ਰੁਜ਼ਗਾਰ ਦੀ ਗਾਰੰਟੀ ਨੂੰ ਕੀਤਾ ਖ਼ਤਮ ਚੰਡੀਗੜ੍ਹ, 31 ਦਸੰਬਰ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ…
View More ਗਰੀਬ ਵਿਰੋਧੀ ਏਜੰਡੇ ਨੂੰ ਛੁਪਾਉਣ ਲਈ ਮਨਰੇਗਾ ਦੇ ਸੁਧਾਰਾਂ ਬਾਰੇ ਜਨਤਾ ਨੂੰ ਗੁੰਮਰਾਹ ਕਰ ਰਹੀ ਭਾਜਪਾ : ਚੀਮਾਭਾਜਪਾ ਦੇ ਆਕਾਵਾਂ ਨੂੰ ਖੁਸ਼ ਕਰਨ ਲਈ ਅਕਾਲੀ ਦਲ ਗਰੀਬਾਂ ਨਾਲ ਕਰ ਰਿਹੈ ਵਿਸ਼ਵਾਸਘਾਤ : ਧਾਲੀਵਾਲ
ਕਿਹਾ-ਅਸੀਂ ਕਿਸੇ ਵੀ ਕੀਮਤ ‘ਤੇ ਇਸ ਗਰੀਬ ਵਿਰੋਧੀ ਬਿੱਲ ਨੂੰ ਲਾਗੂ ਨਹੀਂ ਹੋਣ ਦਿਆਂਗੇ ਚੰਡੀਗੜ੍ਹ, 31 ਦਸੰਬਰ : ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ…
View More ਭਾਜਪਾ ਦੇ ਆਕਾਵਾਂ ਨੂੰ ਖੁਸ਼ ਕਰਨ ਲਈ ਅਕਾਲੀ ਦਲ ਗਰੀਬਾਂ ਨਾਲ ਕਰ ਰਿਹੈ ਵਿਸ਼ਵਾਸਘਾਤ : ਧਾਲੀਵਾਲਪਤੰਗ ਉਡਾਉਂਦੇ ਸਮੇਂ ਕੋਠੇ ਤੋਂ ਡਿੱਗਣ ਨਾਲ ਬੱਚੇ ਦੀ ਮੌਤ
ਬਟਾਲਾ, 31 ਦਸੰਬਰ : ਪੁਲਸ ਜ਼ਿਲਾ ਬਟਾਲਾ ’ਚ ਪਤੰਗ ਉਡਾਉਂਦੇ ਸਮੇਂ 6 ਸਾਲ ਦੇ ਬੱਚੇ ਦੀ ਕੋਠੇ ਤੋਂ ਹੇਠਾਂ ਡਿੱਗਣ ਨਾਲ ਮੌਤ ਹੋ ਗਈ ਹੈ।…
View More ਪਤੰਗ ਉਡਾਉਂਦੇ ਸਮੇਂ ਕੋਠੇ ਤੋਂ ਡਿੱਗਣ ਨਾਲ ਬੱਚੇ ਦੀ ਮੌਤਆਈ.ਜੀ. ਚਹਿਲ ਨਾਲ ਠੱਗੀ ਦੇ ਮਾਮਲੇ ਵਿਚ ਮਹਾਰਾਸ਼ਟਰ ਤੋਂ 2 ਵਿਅਕਤੀ ਗ੍ਰਿਫਤਾਰ
ਦੁਬਈ ਤੋਂ ਚੱਲ ਰਿਹਾ ਸੀ ਸਾਈਬਰ ਠੱਗੀ ਦਾ ਗਿਰੋਹ ਪਟਿਆਲਾ, 31 ਦਸੰਬਰ : ਰਿਟਾਇਰਡ ਆਈ. ਜੀ. ਅਮਰ ਸਿੰਘ ਚਹਿਲ ਨਾਲ ਹੋਈ ਠੱਗੀ ਦੇ ਮਾਮਲੇ ’ਚ…
View More ਆਈ.ਜੀ. ਚਹਿਲ ਨਾਲ ਠੱਗੀ ਦੇ ਮਾਮਲੇ ਵਿਚ ਮਹਾਰਾਸ਼ਟਰ ਤੋਂ 2 ਵਿਅਕਤੀ ਗ੍ਰਿਫਤਾਰਬੱਜਰੀ ਨਾਲ ਭਰਿਆ ਟਰੱਕ ਝੁੱਗੀ ’ਤੇ ਪਲਟਿਆ, 2 ਬੱਚਿਆਂ ਦੀ ਮੌਤ
ਪੀੜਤ ਪਿਤਾ ਨੇ ਮਦਦ ਲਈ ਕੱਢੇ ਤਰਲੇ, ਡਰਾਈਵਰ ਫਰਾਰ ਜਗਰਾਓਂ, 31 ਦਸੰਬਰ : ਕਸਬਾ ਜਗਰਾਓਂ ਦੇ ਸਿੱਧਵਾਂ ਬੇਟ ਰੋਡ ’ਤੇ ਅੱਜ ਤੜਕਸਾਰ 3 ਵਜੇ ਬੱਜਰੀ…
View More ਬੱਜਰੀ ਨਾਲ ਭਰਿਆ ਟਰੱਕ ਝੁੱਗੀ ’ਤੇ ਪਲਟਿਆ, 2 ਬੱਚਿਆਂ ਦੀ ਮੌਤਪੰਜਾਬ ਦੇ ਸਕੂਲਾਂ ’ਚ 7 ਜਨਵਰੀ ਤੱਕ ਵਧਾਈਆਂ ਛੁੱਟੀਆਂ
ਚੰਡੀਗੜ੍ਹ, 31 ਦਸੰਬਰ : ਲਗਾਤਾਰ ਵਧ ਰਹੀ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਨੂੰ ਦੇਖਦਿਆਂ ਸਕੂਲਾਂ ’ਚ ਛੁੱਟੀਆਂ 7 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਹਨ।…
View More ਪੰਜਾਬ ਦੇ ਸਕੂਲਾਂ ’ਚ 7 ਜਨਵਰੀ ਤੱਕ ਵਧਾਈਆਂ ਛੁੱਟੀਆਂਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦਾ ਚੋਲਾ ਚੜ੍ਹਾਉਣ ਦੌਰਾਨ ਕੇਬਲ ਟੁੱਟੀ
90 ਫੁੱਟ ਦੀ ਉਚਾਈ ’ਤੇ ਲਟਕਿਆ ਨੌਜਵਾਨ ਫਾਜ਼ਿਲਕਾ, 31 ਦਸੰਬਰ : ਪਿੰਡ ਗਿੱਦੜਾਂਵਾਲੀ ਵਿਖੇ ਸਥਾਨਕ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦਾ ਚੋਲਾ ਚੜ੍ਹਾਉਣ ਦੌਰਾਨ ਕੇਬਲ…
View More ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦਾ ਚੋਲਾ ਚੜ੍ਹਾਉਣ ਦੌਰਾਨ ਕੇਬਲ ਟੁੱਟੀਸੈਲਾਨੀਆਂ ਲਈ ਖ਼ੁਸ਼ਖ਼ਬਰੀ, ਪਹਾੜੀ ਇਲਾਕਿਆਂ ‘ਚ ਹੋਈ ਬਰਫ਼ਬਾਰੀ
ਸ਼ਿਮਲਾ . 31 ਦਸੰਬਰ : ਹਿਮਾਚਲ ਪ੍ਰਦੇਸ਼ ਵਿਚ ਨਵਾਂ ਸਾਲ ਮਨਾਉਣ ਵਾਲੇ ਸੈਲਾਨੀਆਂ ਲਈ ਖ਼ੁਸ਼ਖ਼ਬਰੀ ਹੈ, ਕਿਉਂਕਿ ਬੀਤੀ ਸ਼ਾਮ ਅਤੇ ਰਾਤ ਨੂੰ ਉੱਚੇ ਇਲਾਕਿਆਂ ਵਿੱਚ…
View More ਸੈਲਾਨੀਆਂ ਲਈ ਖ਼ੁਸ਼ਖ਼ਬਰੀ, ਪਹਾੜੀ ਇਲਾਕਿਆਂ ‘ਚ ਹੋਈ ਬਰਫ਼ਬਾਰੀਵੱਡਾ ਹਾਦਸਾ ; ਸੁਰੰਗ ਵਿਚ ਲੋਕੋ ਟਰੇਨ ਅਤੇ ਮਾਲਗੱਡੀ ਦੀ ਹੋਈ ਟੱਕਰ
ਕਰੀਬ 60 ਲੋਕ ਜ਼ਖਮੀ, ਰੇਲਗੱਡੀ ਵਿਚ 109 ਲੋਕ ਸਨ ਸਵਾਰ ਚਮੋਲੀ, 31 ਦਸੰਬਰ : ਦੇਰ ਸ਼ਾਮ ਉਤਰਾਖੰਡ ਦੇ ਜ਼ਿਲਾ ਚਮੋਲੀ ਵਿਚ ਇੱਕ ਵੱਡਾ ਹਾਦਸਾ ਵਾਪਰਿਆ,…
View More ਵੱਡਾ ਹਾਦਸਾ ; ਸੁਰੰਗ ਵਿਚ ਲੋਕੋ ਟਰੇਨ ਅਤੇ ਮਾਲਗੱਡੀ ਦੀ ਹੋਈ ਟੱਕਰ