ਲੁਧਿਆਣਾ, 5 ਜਨਵਰੀ : ਜ਼ਿਲਾ ਲੁਧਿਆਣਾ ਦੇ ਪਿੰਡ ਮਾਣੂੰਕੇ ਵਿਚ ਅੱਜ ਦੁਪਹਿਰ ਸਮੇਂ ਪਿੰਡ ਦੇ ਹੀ ਨੌਜਵਾਨਾਂ ਵਿਚ ਹੋਏ ਟਕਰਾਅ ਕਾਰਨ 3 ਮਾਸੂਮ ਬੱਚਿਆਂ ਦੇ…
View More ਨੌਜਵਾਨਾਂ ’ਚ ਟਕਰਾਅ, 3 ਬੱਚਿਆਂ ਦੇ ਪਿਓ ਦੀ ਗੋਲੀਆਂ ਮਾਰ ਕੇ ਹੱਤਿਆCategory: latest news
ਸਾਬਕਾ ਵਿਧਾਇਕ ਸੰਗੀਤ ਸੋਮ ਨੂੰ ਬੰਗਲਾਦੇਸ਼ੀ ਨੰਬਰਾਂ ਤੋਂ ਮਿਲੀ ਧਮਕੀ
ਮੇਰਠ , 5 ਜਨਵਰੀ : ਮੇਰਠ ਦੇ ਸਰਧਾਨਾ ਹਲਕੇ ਤੋਂ ਸਾਬਕਾ ਵਿਧਾਇਕ ਤੇ ਭਾਜਪਾ ਨੇਤਾ ਸੰਗੀਤ ਸੋਮ ਨੂੰ ਕਥਿਤ ਤੌਰ ’ਤੇ ਬੰਗਲਾਦੇਸ਼ੀ ਮੋਬਾਈਲ ਨੰਬਰਾਂ ਤੋਂ…
View More ਸਾਬਕਾ ਵਿਧਾਇਕ ਸੰਗੀਤ ਸੋਮ ਨੂੰ ਬੰਗਲਾਦੇਸ਼ੀ ਨੰਬਰਾਂ ਤੋਂ ਮਿਲੀ ਧਮਕੀਮਾਣਹਾਨੀ ਮਾਮਲੇ ’ਚ ਕੰਗਨਾ ਰਣੌਤ ਬਠਿੰਡਾ ਅਦਾਲਤ ’ਚ ਨਹੀਂ ਹੋਈ ਪੇਸ਼
ਸ਼ਿਕਾਇਤਕਰਤਾ ਧਿਰ ਨੇ ਹਾਜ਼ਰੀ ਤੋਂ ਛੋਟ ਦੀ ਅਰਜ਼ੀ ’ਤੇ ਪ੍ਰਗਟਾਇਆ ਇਤਰਾਜ਼, ਜ਼ਮਾਨਤ ਰੱਦ ਕਰਨ ਦੀ ਕੀਤੀ ਮੰਗ ਬਠਿੰਡਾ, 5 ਜਨਵਰੀ: ਭਾਜਪਾ ਸੰਸਦ ਮੈਂਬਰ ਤੇ ਫਿਲਮ…
View More ਮਾਣਹਾਨੀ ਮਾਮਲੇ ’ਚ ਕੰਗਨਾ ਰਣੌਤ ਬਠਿੰਡਾ ਅਦਾਲਤ ’ਚ ਨਹੀਂ ਹੋਈ ਪੇਸ਼ਡੇਰਾ ਸੱਚਾ ਸੌਦਾ ਮੁਖੀ 40 ਦਿਨਾਂ ਦੀ ਪੈਰੋਲ ’ਤੇ ਜੇਲ ਤੋਂ ਆਇਆ ਬਾਹਰ
ਸਿਰਸਾ, 5 ਜਨਵਰੀ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਵਾਰ ਫਿਰ 40 ਦਿਨਾਂ ਦੀ ਪੈਰੋਲ ਮਿਲੀ ਹੈ। ਪੈਰੋਲ ਮਿਲਣ ਤੋਂ ਬਾਅਦ…
View More ਡੇਰਾ ਸੱਚਾ ਸੌਦਾ ਮੁਖੀ 40 ਦਿਨਾਂ ਦੀ ਪੈਰੋਲ ’ਤੇ ਜੇਲ ਤੋਂ ਆਇਆ ਬਾਹਰਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਸਿਰ ਮੱਥੇ, ਨੰਗੇ ਪੈਰ ਹਾਜ਼ਰ ਹੋਵਾਂਗਾ : ਭਗਵੰਤ ਮਾਨ
ਚੰਡੀਗੜ੍ਹ, 5 ਜਨਵਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਾਪਤ ਹੁਕਮ ਨੂੰ ਸਿਰ ਮੱਥੇ ਸਵੀਕਾਰ ਕਰਦੇ ਹੋਏ ਕਿਹਾ ਹੈ…
View More ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਸਿਰ ਮੱਥੇ, ਨੰਗੇ ਪੈਰ ਹਾਜ਼ਰ ਹੋਵਾਂਗਾ : ਭਗਵੰਤ ਮਾਨਕੰਧ ਪਾੜ ਕੇ ਦੁਕਾਨਾਂ ’ਚ ਜਾ ਵੜਿਆ ਆਲੂਆਂ ਨਾਲ ਲੱਦਿਆ ਕੈਂਟਰ
ਤੰਗ ਸੜਕ ਤੇ ਟੇਢਾ ਮੋੜ ਬਣਿਆ ਹਾਦਸੇ ਦਾ ਕਾਰਨ ਗੁਰਦਾਸਪੁਰ, 5 ਜਨਵਰੀ : ਮੁਕੇਰੀਆ–ਗੁਰਦਾਸਪੁਰ ਮੁੱਖ ਮਾਰਗ ’ਤੇ ਆਵਾਜਾਈ ਦਾ ਦਬਾਅ ਅਤੇ ਸੜਕ ਤੰਗ ਹੋਣ ਕਾਰਨ…
View More ਕੰਧ ਪਾੜ ਕੇ ਦੁਕਾਨਾਂ ’ਚ ਜਾ ਵੜਿਆ ਆਲੂਆਂ ਨਾਲ ਲੱਦਿਆ ਕੈਂਟਰਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤਲਬ
ਅੰਮ੍ਰਿਤਸਰ, 5 ਜਨਵਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਖ…
View More ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤਲਬਬੰਗਲਾਦੇਸ਼ ਨੇ ਆਈ.ਪੀ.ਐੱਲ. ਦੇ ਪ੍ਰਸਾਰਣ ’ਤੇ ਲਾਈ ਪਾਬੰਦੀ
ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਰਹਿਮਾਨ ਨੂੰ ਕੇ.ਕੇ.ਆਰ. ਵਿਚੋਂ ਬਾਹਰ ਦਾ ਮਾਮਲਾ ਢਾਕਾ, 5 ਜਨਵਰੀ : ਬੰਗਲਾਦੇਸ਼ ਨੇ ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਨੂੰ ਬੀ. ਸੀ. ਸੀ. ਆਈ. ਦੇ…
View More ਬੰਗਲਾਦੇਸ਼ ਨੇ ਆਈ.ਪੀ.ਐੱਲ. ਦੇ ਪ੍ਰਸਾਰਣ ’ਤੇ ਲਾਈ ਪਾਬੰਦੀਰਾਜ ਚੋਣ ਕਮਿਸ਼ਨ ਵੱਲੋਂ ਸਰਪੰਚਾਂ-ਪੰਚਾਂ ਦੀਆਂ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ, 5 ਜਨਵਰੀ : ਰਾਜ ਚੋਣ ਕਮਿਸ਼ਨ ਨੇ ਜ਼ਿਲ੍ਹਾ ਗੁਰਦਾਸਪੁਰ ਤੇ ਤਰਨਤਾਰਨ ਦੀਆਂ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਤੇ ਪੰਚਾਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਲਈ ਚੋਣਾਂ…
View More ਰਾਜ ਚੋਣ ਕਮਿਸ਼ਨ ਵੱਲੋਂ ਸਰਪੰਚਾਂ-ਪੰਚਾਂ ਦੀਆਂ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀਅਨੋਖਾ ਵਿਆਹ : ਨਵ-ਵਿਆਹੇ ਜੋੜੇ ਨੇ ਇਕ-ਦੂਜੇ ਨੂੰ ਭੇਟ ਕੀਤੀ ਸੰਵਿਧਾਨ ਦੀ ਕਾਪੀ
ਤ੍ਰਿਸ਼ੂਰ, 5 ਜਨਵਰੀ : ਕੇਰਲ ਦੇ ਪਲੱਕੜ ਜ਼ਿਲੇ ’ਚ ਇਕ ਨੌਜਵਾਨ ਜੋੜੇ ਨੇ ਨਵੇਂ ਸਾਲ ਦੀ ਸ਼ੁਰੂਆਤ ਬਹੁਤ ਹੀ ਵਿਲੱਖਣ ਅਤੇ ਪ੍ਰੇਰਨਾਦਾਇਕ ਅੰਦਾਜ਼ ਵਿਚ ਕੀਤੀ।…
View More ਅਨੋਖਾ ਵਿਆਹ : ਨਵ-ਵਿਆਹੇ ਜੋੜੇ ਨੇ ਇਕ-ਦੂਜੇ ਨੂੰ ਭੇਟ ਕੀਤੀ ਸੰਵਿਧਾਨ ਦੀ ਕਾਪੀ