ਇਲਾਕੇ ਵਿਚ ਪੁਲਸ ਅਤੇ ਫੌਜ ਨੇ ਚਲਾਇਆ ਸਰਚ ਆਪ੍ਰੇਸ਼ਨ ਗੁਰਦਾਸਪੁਰ, 27 ਜਨਵਰੀ : ਜ਼ਿਲਾ ਗੁਰਦਾਸਪੁਰ ਵਿਚ ਬੀਤੀ ਰਾਤ ਕੌਮਾਂਤਰੀ ਸਰਹੱਦ ਤੋਂ 8 ਕਿਲੋਮੀਟਰ ਦੀ ਦੂਰੀ…
View More ਸਰਹੱਦੀ ਪਿੰਡ ਉਮਰਪੁਰ ਕਲਾ ’ਚ ਦੇਖਿਆ ਡਰੋਨCategory: latest news
ਨੇਪਾਲੀ ਜੋੜੇ ਨੇ ਬਿਲਡਰ ਦੇ ਘਰ ’ਚੋਂ 18 ਕਰੋੜ ਦੀ ਕੀਤੀ ਚੋਰੀ
ਬੈਂਗਲੁਰੂ, 27 ਜਨਵਰੀ: ਬੈਂਗਲੁਰੂ ਦੇ ਮਰਾਠਾਹੱਲੀ ਸਥਿਤ ਇਕ ਬਿਲਡਰ ਦੀ ਿਰਹਾਇਸ਼ ’ਤੇ ਕੰਮ ਕਰਨ ਵਾਲੇ ਨੇਪਾਲੀ ਪਤੀ-ਪਤਨੀ ਉੱਥੋਂ ਨਕਦੀ ਸਮੇਤ 18 ਕਰੋੜ ਰੁਪਏ ਦੇ ਸੋਨੇ…
View More ਨੇਪਾਲੀ ਜੋੜੇ ਨੇ ਬਿਲਡਰ ਦੇ ਘਰ ’ਚੋਂ 18 ਕਰੋੜ ਦੀ ਕੀਤੀ ਚੋਰੀਦੇਸ਼ ਨੂੰ ਫਿਰ ਤੋਂ ਰਾਜੇ-ਮਹਾਰਾਜਿਆਂ ਦੇ ਜ਼ਮਾਨੇ ’ਚ ਧੱਕਿਆ ਜਾ ਰਿਹੈ : ਰਾਹੁਲ ਗਾਂਧੀ
ਨਵੀਂ ਦਿੱਲੀ, 27 ਜਨਵਰੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ (ਮਨਰੇਗਾ) ਦੇ ਮੁੱਦੇ ’ਤੇ ਮੰਗਲਵਾਰ ਨੂੰ ਕੇਂਦਰ…
View More ਦੇਸ਼ ਨੂੰ ਫਿਰ ਤੋਂ ਰਾਜੇ-ਮਹਾਰਾਜਿਆਂ ਦੇ ਜ਼ਮਾਨੇ ’ਚ ਧੱਕਿਆ ਜਾ ਰਿਹੈ : ਰਾਹੁਲ ਗਾਂਧੀਸਪੀਕਰ ਵੱਲੋਂ ਬਿੰਦਰਾ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ, 27 ਜਨਵਰੀ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਾਬਕਾ…
View More ਸਪੀਕਰ ਵੱਲੋਂ ਬਿੰਦਰਾ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾਕਲਾਕਾਰ ਵੀਰ ਦਵਿੰਦਰ ਦੇ ਘਰ ’ਤੇ ਫਾਇਰਿੰਗ
ਕੈਲਗਰੀ, 27 ਜਨਵਰੀ : ਬੀਤੀ ਰਾਤ ਕਰੀਬ 10:30 ਵਜੇ ਕੈਲਗਰੀ ਵਿਚ ਕਲਾਕਾਰ ਵੀਰ ਦਵਿੰਦਰ ਦੇ ਘਰ ’ਤੇ ਗੈਂਗਸਟਰਾਂ ਵੱਲੋਂ ਗੋਲੀਆਂ ਚਲਾਉਣ ਦੀ ਗੰਭੀਰ ਘਟਨਾ ਸਾਹਮਣੇ…
View More ਕਲਾਕਾਰ ਵੀਰ ਦਵਿੰਦਰ ਦੇ ਘਰ ’ਤੇ ਫਾਇਰਿੰਗਭਗਵੰਤ ਮਾਨ ਨੇ ਹੁਸ਼ਿਆਰਪੁਰ ਵਿੱਚ ਸਲੇਰਾਂ ਡੈਮ ਈਕੋ-ਟੂਰਿਜ਼ਮ ਪ੍ਰੋਜੈਕਟ ਦਾ ਉਦਘਾਟਨ ਕੀਤਾ
ਹੁਸ਼ਿਆਰਪੁਰ, 26 ਜਨਵਰੀ : ਸਲੇਰਾਂ ਡੈਮ ਵਾਲੀ ਥਾਂ ‘ਤੇ ਵਾਤਾਵਰਣ ਅਨੁਕੂਲ ਝੌਂਪੜੀਆਂ ਦਾ ਉਦਘਾਟਨ ਕਰਦੇ ਹੋਏ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਕਿਹਾ…
View More ਭਗਵੰਤ ਮਾਨ ਨੇ ਹੁਸ਼ਿਆਰਪੁਰ ਵਿੱਚ ਸਲੇਰਾਂ ਡੈਮ ਈਕੋ-ਟੂਰਿਜ਼ਮ ਪ੍ਰੋਜੈਕਟ ਦਾ ਉਦਘਾਟਨ ਕੀਤਾਰਹਿਮ ਤੋਂ ਬਿਨਾਂ ਅੱਤਿਆਚਾਰ ਬਣ ਜਾਂਦਾ ਹੈ ਕਾਨੂੰਨ : ਚੀਫ ਜਸਟਿਸ ਸੂਰਿਆਕਾਂਤ
ਪਣਜੀ, 25 ਜਨਵਰੀ : ਚੀਫ ਜਸਟਿਸ ਸੂਰਿਆਕਾਂਤ ਨੇ ਐਤਵਾਰ ਨੂੰ ਕਿਹਾ ਕਿ ਰਹਿਮ ਤੋਂ ਬਿਨਾਂ ਕਾਨੂੰਨ ਅੱਤਿਆਚਾਰ ਬਣ ਜਾਂਦਾ ਹੈ ਅਤੇ ਕਾਨੂੰਨ ਤੋਂ ਬਿਨਾਂ ਰਹਿਮ…
View More ਰਹਿਮ ਤੋਂ ਬਿਨਾਂ ਅੱਤਿਆਚਾਰ ਬਣ ਜਾਂਦਾ ਹੈ ਕਾਨੂੰਨ : ਚੀਫ ਜਸਟਿਸ ਸੂਰਿਆਕਾਂਤਤੂੜੀ ਖਾਣ ਕਾਰਨ ਚਾਰ ਗਾਵਾਂ ਦੀ ਮੌਤ
ਗੁਰਦਾਸਪੁਰ, 25 ਜਨਵਰੀ : ਜ਼ਿਲਾ ਗੁਰਦਾਸਪੁਰ ਦੇ ਪਿੰਡ ਜੋੜਾ ਛੱਤੜਾਂ ਵਿਖੇ ਤੂੜੀ ਖਾਣ ਤੋਂ ਬਾਅਦ ਇਕ ਕਿਸਾਨ ਦੀਆਂ ਚਾਰ ਗਾਵਾਂ ਦੀ ਅਚਾਨਕ ਮੌਤ ਹੋ ਗਈ…
View More ਤੂੜੀ ਖਾਣ ਕਾਰਨ ਚਾਰ ਗਾਵਾਂ ਦੀ ਮੌਤਹੈੱਡ ਕਾਂਸਟੇਬਲ ਦਾ ਬਾਜ਼ਾਰ ਵਿਚ ਕਿਰਚਾਂ ਮਾਰ ਕੇ ਕਤਲ
ਨਾਭਾ, 25 ਜਨਵਰੀ :- ਨਾਭਾ ਸ਼ਹਿਰ ’ਚ ਹੈੱਡ ਕਾਂਸਟੇਬਲ ਅਮਨਦੀਪ ਸਿੰਘ ਦਾ 5-6 ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ, ਜਦਕਿ ਉਸ ਦਾ ਭਰਾ ਕੀਤਾ ਗੰਭੀਰ…
View More ਹੈੱਡ ਕਾਂਸਟੇਬਲ ਦਾ ਬਾਜ਼ਾਰ ਵਿਚ ਕਿਰਚਾਂ ਮਾਰ ਕੇ ਕਤਲਵਿਜੀਲੈਂਸ ਬਿਊਰੋ ਵੱਲੋਂ 5.20 ਲੱਖ ਰੁਪਏ ਰਿਸ਼ਵਤ ਲੈਂਦਾ ਹੈੱਡ ਕਾਂਸਟੇਬਲ ਕਾਬੂ
ਲੁਧਿਆਣਾ, 25 ਜਨਵਰੀ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਸੀ.ਆਈ.ਏ. ਖੰਨਾ ਵਿਖੇ ਤਾਇਨਾਤ ਹੈੱਡ ਕਾਂਸਟੇਬਲ ਰਮੇਸ਼ ਕੁਮਾਰ ਨੂੰ…
View More ਵਿਜੀਲੈਂਸ ਬਿਊਰੋ ਵੱਲੋਂ 5.20 ਲੱਖ ਰੁਪਏ ਰਿਸ਼ਵਤ ਲੈਂਦਾ ਹੈੱਡ ਕਾਂਸਟੇਬਲ ਕਾਬੂ