ਚੰਡੀਗੜ੍ਹ, 6 ਫਰਵਰੀ : ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਸੰਸਦ ਮੈਂਬਰ ਸੰਦੀਪ ਪਾਠਕ ਤੇ ਸੰਸਦ ਮੈਂਬਰ ਹਰੀਸ ਬੀਰਣ ਨਾਲ ਮਿਲ ਕੇ ਰਾਸ਼ਟਰੀ…
View More ਡਾ. ਸਾਹਨੀ ਨੇ ਸੰਸਦ ’ਚ ਚੁੱਕਿਆ ਰਾਜਧਾਨੀ ’ਚ ਲਾਪਤਾ ਲੋਕਾਂ ਦਾ ਮੁੱਦਾCategory: latest news
ਐੱਸ.ਸੀ. ਕਮਿਸ਼ਨ ਵੱਲੋਂ ਜਾਤੀ ਸੂਚਕ ਸ਼ਬਦ ਵਰਤਣ ਸਬੰਧੀ ਐੱਸ.ਪੀ. ਅੰਮ੍ਰਿਤਸਰ ਤੋਂ ਰਿਪੋਰਟ ਤਲਬ
ਚੰਡੀਗੜ੍ਹ, 6ਫਰਵਰੀ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਇਕ ਮਾਮਲੇ ’ਚ ਸੂਓ ਮੋਟੋ ਨੋਟਿਸ ਲੈਂਦਿਆਂ ਐੱਸ. ਪੀ. ਅੰਮ੍ਰਿਤਸਰ ਤੋਂ ਰਿਪੋਰਟ ਤਲਬ ਕੀਤੀ ਹੈ। ਇਸ…
View More ਐੱਸ.ਸੀ. ਕਮਿਸ਼ਨ ਵੱਲੋਂ ਜਾਤੀ ਸੂਚਕ ਸ਼ਬਦ ਵਰਤਣ ਸਬੰਧੀ ਐੱਸ.ਪੀ. ਅੰਮ੍ਰਿਤਸਰ ਤੋਂ ਰਿਪੋਰਟ ਤਲਬਪੰਜਾਬ ਤੇ ਪੰਜਾਬੀਆਂ ਪ੍ਰਤੀ ਵਰਤੀ ਜਾ ਰਹੀ ਨਫ਼ਰਤ ਭਰੀ ਭਾਸ਼ਾ : ਅਸ਼ਵਨੀ ਸ਼ਰਮਾ
ਕਿਹਾ-ਗਾਂਧੀ ਪਰਿਵਾਰ ਨੇ ਪੰਜਾਬ ਨੂੰ ਸਿਰਫ਼ ਦਰਦ ਦਿੱਤਾ ਚੰਡੀਗੜ੍ਹ, 6 ਫਰਵਰੀ : ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਰਾਹੁਲ ਗਾਂਧੀ ਵੱਲੋਂ ਕੇਂਦਰੀ ਰਾਜ…
View More ਪੰਜਾਬ ਤੇ ਪੰਜਾਬੀਆਂ ਪ੍ਰਤੀ ਵਰਤੀ ਜਾ ਰਹੀ ਨਫ਼ਰਤ ਭਰੀ ਭਾਸ਼ਾ : ਅਸ਼ਵਨੀ ਸ਼ਰਮਾਗਲੋਬਲ ਚੁਣੌਤੀਆਂ ਦੇ ਹੱਲ ਲਈ ਭਾਰਤ ਬਣਿਆ ਆਸ ਦੀ ਕਿਰਨ : ਮੋਦੀ
ਨਵੀਂ ਦਿੱਲੀ, 5 ਫਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਅੱਜ ਦੁਨੀਆ ’ਚ ਪੈਦਾ ਹੋ ਰਹੀਆਂ ਚੁਣੌਤੀਆਂ ਦੇ ਹੱਲ ਲਈ…
View More ਗਲੋਬਲ ਚੁਣੌਤੀਆਂ ਦੇ ਹੱਲ ਲਈ ਭਾਰਤ ਬਣਿਆ ਆਸ ਦੀ ਕਿਰਨ : ਮੋਦੀਕੋਰ ਕਮੇਟੀ ਦੀ ਬੈਠਕ ਛੱਡ ਕੇ ਗ੍ਰਿਫਤਾਰੀ ਦੇਣ ਡੀ.ਜੀ.ਪੀ. ਦਫ਼ਤਰ ਪਹੁੰਚੇ ਸੁਖਬੀਰ ਬਾਦਲ
ਯੂਥ ਅਕਾਲੀ ਵਰਕਰਾਂ ਨੇ ‘ਆਪ’ ਸਰਕਾਰ ਖਿਲਾਫ ਕੀਤਾ ਮੁਜ਼ਾਹਰਾ ਚੰਡੀਗੜ੍ਹ, 5 ਫਰਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕੋਰ ਕਮੇਟੀ ਦੀ ਬੈਠਕ ਵਿਚਾਲੇ…
View More ਕੋਰ ਕਮੇਟੀ ਦੀ ਬੈਠਕ ਛੱਡ ਕੇ ਗ੍ਰਿਫਤਾਰੀ ਦੇਣ ਡੀ.ਜੀ.ਪੀ. ਦਫ਼ਤਰ ਪਹੁੰਚੇ ਸੁਖਬੀਰ ਬਾਦਲਅੰਮ੍ਰਿਤਸਰ ਏਅਰਪੋਰਟ ’ਤੇ ਕੁਆਲਾਲੰਪੁਰ ਤੋਂ ਆਈ ਔਰਤ ਕੋਲੋਂ 4 ਮਿੰਨੀ ਡਰੋਨ ਬਰਾਮਦ
ਅੰਮ੍ਰਿਤਸਰ, 5 ਫ਼ਰਵਰੀ : ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ’ਤੇ ਤਾਇਨਾਤ ਡੀ. ਆਰ. ਆਈ. ਅਤੇ ਕਸਟਮ ਵਿਭਾਗ ਦੀ ਸਾਂਝੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ…
View More ਅੰਮ੍ਰਿਤਸਰ ਏਅਰਪੋਰਟ ’ਤੇ ਕੁਆਲਾਲੰਪੁਰ ਤੋਂ ਆਈ ਔਰਤ ਕੋਲੋਂ 4 ਮਿੰਨੀ ਡਰੋਨ ਬਰਾਮਦ‘ਚੀਨੀ ਡੋਰ’ ਨਾਲ ਹੋਣ ਵਾਲੀਆਂ ਮੌਤਾਂ ਹੱਤਿਆ ਮੰਨੀਆਂ ਜਾਣਗੀਆਂ : ਯੋਗੀ
ਲਖਨਊ, 5 ਫਰਵਰੀ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ‘ਚੀਨੀ ਡੋਰ’ ਨਾਲ ਹੋਣ ਵਾਲੀਆਂ ਮੌਤਾਂ ਨੂੰ ਹੱਤਿਆ ਦੀ ਸ਼੍ਰੇਣੀ ’ਚ ਰੱਖਦੇ ਹੋਏ…
View More ‘ਚੀਨੀ ਡੋਰ’ ਨਾਲ ਹੋਣ ਵਾਲੀਆਂ ਮੌਤਾਂ ਹੱਤਿਆ ਮੰਨੀਆਂ ਜਾਣਗੀਆਂ : ਯੋਗੀਚਾਂਦੀ 30,000 ਰੁਪਏ ਟੁੱਟੀ, ਸੋਨੇ ’ਚ ਵੀ 7,400 ਰੁਪਏ ਦੀ ਗਿਰਾਵਟ
ਨਵੀਂ ਦਿੱਲੀ, 5 ਫਰਵਰੀ : ਗਲੋਬਲ ਬਿਕਵਾਲੀ ਅਤੇ ਡਾਲਰ ਦੇ ਮਜ਼ਬੂਤ ਹੋਣ ਕਾਰਨ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ’ਚ ਅੱਜ ਕੀਮਤੀ ਧਾਤਾਂ ਦੀਆਂ ਕੀਮਤਾਂ ’ਚ…
View More ਚਾਂਦੀ 30,000 ਰੁਪਏ ਟੁੱਟੀ, ਸੋਨੇ ’ਚ ਵੀ 7,400 ਰੁਪਏ ਦੀ ਗਿਰਾਵਟਮੇਘਾਲਿਆ ’ਚ ਗੈਰ-ਕਾਨੂੰਨੀ ਕੋਲਾ ਖਾਣ ’ਚ ਧਮਾਕਾ ; 16 ਮਰੇ
ਕਈ ਹੋਰਨਾਂ ਦੇ ਫਸੇ ਹੋਣ ਦਾ ਖਦਸ਼ਾ ਸ਼ਿਲਾਂਗ, 5 ਫਰਵਰੀ : ਮੇਘਾਲਿਆ ਦੇ ਈਸਟ ਜਯੰਤੀਆ ਹਿੱਲਜ਼ ਜ਼ਿਲਾ ’ਚ ਵੀਰਵਾਰ ਨੂੰ ਗੈਰ-ਕਾਨੂੰਨੀ ਕੋਲਾ ਖਾਣ ’ਚ ਧਮਾਕਾ…
View More ਮੇਘਾਲਿਆ ’ਚ ਗੈਰ-ਕਾਨੂੰਨੀ ਕੋਲਾ ਖਾਣ ’ਚ ਧਮਾਕਾ ; 16 ਮਰੇਸੀਟੀ ਗਰੁੱਪ ਸ਼ਾਹਪੁਰ ਕੈਂਪਸ ਵਿਖੇ ਵਿਸ਼ਵ ਕੈਂਸਰ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ
ਜਲੰਧਰ, 5 ਫਰਵਰੀ : ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਸ਼ਾਹਪੁਰ ਕੈਂਪਸ ਵੱਲੋਂ ‘ਵਿਸ਼ਵ ਕੈਂਸਰ ਦਿਵਸ’ ਦੇ ਸਬੰਧ ਵਿੱਚ ਇੱਕ ਵਿਸ਼ੇਸ਼ ਵਿਦਿਅਕ ਅਤੇ ਜਾਗਰੂਕਤਾ ਪ੍ਰੋਗਰਾਮ ਉਲੀਕਿਆ ਗਿਆ।…
View More ਸੀਟੀ ਗਰੁੱਪ ਸ਼ਾਹਪੁਰ ਕੈਂਪਸ ਵਿਖੇ ਵਿਸ਼ਵ ਕੈਂਸਰ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ