ਪਰਿਵਾਰ ਨੇ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਸਰਕਾਰ ਤੋਂ ਮੰਗੀ ਮਦਦ ਬਰਨਾਲਾ, 11 ਫਰਵਰੀ : ਰੋਜ਼ੀ-ਰੋਟੀ ਦੀ ਭਾਲ ’ਚ ਵਿਦੇਸ਼ ਗਏ ਪੰਜਾਬੀ ਗੱਭਰੂਆਂ ਦੀਆਂ ਮੌਤਾਂ…
View More ਬਰਨਾਲਾ ਦੇ ਨੌਜਵਾਨ ਦਾ ਮਨੀਲਾ ’ਚ ਗੋਲੀਆਂ ਮਾਰ ਕੇ ਕਤਲCategory: latest news
ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਮਾਨਸਾ ਐੱਸ.ਐੱਸ.ਪੀ. ਦਫ਼ਤਰ ਬਾਹਰ ਧਰਨਾ
ਗਾਇਕ ਬੰਟੀ ਬੈਂਸ ‘ਤੇ ਕਮਾਈ ਹੜੱਪਣ ਦੇ ਲਗਾਏ ਗੰਭੀਰ ਇਲਜ਼ਾਮ ਜੇ ਸ਼ਿਕਾਇਤ ਗਲਤ ਹੈ ਤਾਂ ਵਾਪਸ ਕਰ ਦਿਓ : ਬਲਕੌਰ ਸਿੰਘ ਮਾਨਸਾ, 11 ਫਰਵਰੀ :…
View More ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਮਾਨਸਾ ਐੱਸ.ਐੱਸ.ਪੀ. ਦਫ਼ਤਰ ਬਾਹਰ ਧਰਨਾਗਾਇਕ ਮਾਸਟਰ ਸਲੀਮ ਦੇ ਮੈਨੇਜਰ ਨੂੰ ਜਾਨੋਂ ਮਾਰਨ ਦੀ ਧਮਕੀ
ਕਾਰ ਦੀ ਫੋਟੋ ਭੇਜ ਕੇ ਬੋਲੇ- “ਤੇਰੇ ਦਿਨ ਥੋੜ੍ਹੇ ਰਹਿ ਗਏ”, ਵਟਸਐਪ ਰਾਹੀਂ ਆਈਆਂ ਧਮਕੀ ਭਰੀਆਂ ਕਾਲਾਂ, ਜਲੰਧਰ, 11 ਫਰਵਰੀ : ਮਸ਼ਹੂਰ ਪੰਜਾਬੀ ਸੂਫੀ ਗਾਇਕ…
View More ਗਾਇਕ ਮਾਸਟਰ ਸਲੀਮ ਦੇ ਮੈਨੇਜਰ ਨੂੰ ਜਾਨੋਂ ਮਾਰਨ ਦੀ ਧਮਕੀਰਿਸ਼ਤੇਦਾਰਾਂ ਨੂੰ ਫਸਾਉਣ ਦੀ ਸਾਜ਼ਿਸ਼ ‘ਚ ਪਿਤਾ ਨੇ ਕੀਤਾ 6 ਸਾਲਾ ਪੁੱਤਰ ਦਾ ਕਤਲ
ਮੁਲਜ਼ਮ ਗ੍ਰਿਫ਼ਤਾਰ ਜਲੰਧਰ, 11 ਫਰਵਰੀ : ਜ਼ਿਲ੍ਹਾ ਜਲੰਧਰ ਦੇ ਥਾਣਾ ਪਤਾਰਾ ਦੀ ਪੁਲਿਸ ਨੇ ਪਿੰਡ ਹਜ਼ਾਰਾ ਵਿੱਚ ਵਾਪਰੀ ਇੱਕ ਦਿਲ ਕੰਬਾਊ ਘਟਨਾ ਦਾ ਪਰਦਾਫਾਸ਼ ਕਰਦਿਆਂ…
View More ਰਿਸ਼ਤੇਦਾਰਾਂ ਨੂੰ ਫਸਾਉਣ ਦੀ ਸਾਜ਼ਿਸ਼ ‘ਚ ਪਿਤਾ ਨੇ ਕੀਤਾ 6 ਸਾਲਾ ਪੁੱਤਰ ਦਾ ਕਤਲਪੰਜਾਬ ਲਈ ਵੱਡੀ ਪ੍ਰਾਪਤੀ : ਫਾਜ਼ਿਲਕਾ ‘ਚ ਜੀ-4 ਪੋਟਾਸ਼ ਖੋਜ ਪ੍ਰੋਜੈਕਟ ਨੂੰ ਮਨਜ਼ੂਰੀ
21 ਮਹੀਨਿਆਂ ‘ਚ ਪੂਰਾ ਹੋਵੇਗਾ ਖੋਜ ਸਰਵੇਖਣ, ਦੇਸ਼ ਦੀ ਖੁਰਾਕ ਸੁਰੱਖਿਆ ਲਈ ਸਾਬਤ ਹੋਵੇਗਾ ਮੀਲ ਦਾ ਪੱਥਰ : ਬਰਿੰਦਰ ਗੋਇਲ ਚੰਡੀਗੜ੍ਹ, 11 ਫਰਵਰੀ : ਪੰਜਾਬ ਦੇ…
View More ਪੰਜਾਬ ਲਈ ਵੱਡੀ ਪ੍ਰਾਪਤੀ : ਫਾਜ਼ਿਲਕਾ ‘ਚ ਜੀ-4 ਪੋਟਾਸ਼ ਖੋਜ ਪ੍ਰੋਜੈਕਟ ਨੂੰ ਮਨਜ਼ੂਰੀਨਸ਼ਿਆਂ ਦਾ ‘ਛੇਵਾਂ ਦਰਿਆ’ ਲਿਆਉਣ ਵਾਲਿਆਂ ਨਾਲ ਸਟੇਜ ਸਾਂਝੀ ਕਰਨਾ ਮੰਦਭਾਗਾ : ਕੁਲਦੀਪ ਧਾਲੀਵਾਲ
ਪੰਜਾਬ ਦੇ ਲੋਕ ਜਾਣਦੇ ਹਨ ਕਿ ਨਸ਼ਾ ਤਸਕਰਾਂ ਦੀ ਰੱਖਿਆ ਕਿਸਨੇ ਕੀਤੀ ; ਅਪਰਾਧੀਆਂ ਦੇ ਸਿਆਸੀ ਸਰਪ੍ਰਸਤਾਂ ਵਾਲੀ ਮੁਹਿੰਮ ਨੂੰ ਜਨਤਾ ਕਦੇ ਸਵੀਕਾਰ ਨਹੀਂ ਕਰੇਗੀ…
View More ਨਸ਼ਿਆਂ ਦਾ ‘ਛੇਵਾਂ ਦਰਿਆ’ ਲਿਆਉਣ ਵਾਲਿਆਂ ਨਾਲ ਸਟੇਜ ਸਾਂਝੀ ਕਰਨਾ ਮੰਦਭਾਗਾ : ਕੁਲਦੀਪ ਧਾਲੀਵਾਲਸਰਕਾਰੀ ਬੱਸਾਂ ਦਾ ਚੱਕਾ ਜਾਮ ; ਮੁਲਾਜ਼ਮਾਂ ਵੱਲੋਂ ਦੁਪਹਿਰ ਤੋਂ ਹੜਤਾਲ ਦਾ ਐਲਾਨ
ਲੁਧਿਆਣਾ, 11 ਫਰਵਰੀ : ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਅੱਜ ਪੂਰੇ ਸੂਬੇ ਵਿੱਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ…
View More ਸਰਕਾਰੀ ਬੱਸਾਂ ਦਾ ਚੱਕਾ ਜਾਮ ; ਮੁਲਾਜ਼ਮਾਂ ਵੱਲੋਂ ਦੁਪਹਿਰ ਤੋਂ ਹੜਤਾਲ ਦਾ ਐਲਾਨਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਹਸਪਤਾਲ ‘ਚ ਦਾਖ਼ਲ
ਪੇਟ ਦੀ ਗੰਭੀਰ ਸਮੱਸਿਆ ਕਾਰਨ ਦਿੱਲੀ ਦੇ ਨਿੱਜੀ ਹਸਪਤਾਲ ‘ਚ ਇਲਾਜ ਜਾਰੀ ਨਵੀਂ ਦਿੱਲੀ, 11 ਫਰਵਰੀ : ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਹੋਏ ਸਟਾਰ ਅਤੇ…
View More ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਹਸਪਤਾਲ ‘ਚ ਦਾਖ਼ਲਲੁਧਿਆਣਾ ‘ਚ ਪੰਜਾਬੀ ਗਾਇਕ ‘ਤੇ ਜਾਨਲੇਵਾ ਹਮਲਾ
ਗੰਭੀਰ ਹਾਲਤ ‘ਚ ਪੀ.ਜੀ.ਆਈ. ਚੰਡੀਗੜ੍ਹ ਰੈਫਰ ਲੁਧਿਆਣਾ, 11 ਫਰਵਰੀ : ਲੁਧਿਆਣਾ ਵਿਚ ਦੇਰ ਰਾਤ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਪੰਜਾਬੀ…
View More ਲੁਧਿਆਣਾ ‘ਚ ਪੰਜਾਬੀ ਗਾਇਕ ‘ਤੇ ਜਾਨਲੇਵਾ ਹਮਲਾਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਈਮੇਲ ਮਿਲਣ ਤੋਂ ਬਾਅਦ ਸਕੂਲ ਕਰਵਾਏ ਖਾਲੀ; ਪੁਲਿਸ ਅਤੇ ਸੁਰੱਖਿਆ ਏਜੰਸੀਆਂ ਹਾਈ ਅਲਰਟ ‘ਤੇ ਮੋਹਾਲੀ, 11 ਫਰਵਰੀ : ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ ਦੇ ਨਾਮੀ…
View More ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ