ਹਿਮਾਚਲ ਪ੍ਰਦੇਸ਼ ਤੋਂ ਪ੍ਰੋਗਰਾਮ ਕਰ ਕੇ ਵਾਪਸ ਆ ਰਹੇ ਸਨ ਨੌਜਵਾਨ, 4 ਜ਼ਖ਼ਮੀ ਕਾਲਕਾ, 23 ਫਰਵਰੀ : ਹਿਮਾਚਲ ਪ੍ਰਦੇਸ਼ ਤੋਂ ਡੀ.ਜੇ. ਦਾ ਪ੍ਰੋਗਰਾਮ ਕਰ ਕੇ…
View More ਕਾਲਕਾ ਨੇੜੇ ਪੰਜਾਬ ਦੇ ਨੌਜਵਾਨਾਂ ਦੀ ਕਾਰ ਖੱਡ ’ਚ ਡਿੱਗੀ; ਇਕ ਨੌਜਵਾਨ ਦੀ ਮੌਤCategory: latest news
ਸੁਖਪਾਲ ਖਹਿਰਾ ਦੇ ਦਫ਼ਤਰ ਕੋਲ ਪ੍ਰਸ਼ਾਸਨ ਨੇ ਚਲਾਇਆ ਪੀਲਾ ਪੰਜਾ, ਢਾਹੀ ਪਾਰਕਿੰਗ ਦੀ ਕੰਧ
ਗਲੀ ’ਚ ਲੱਗਾ ਗੇਟ ਖ਼ੁਦ ਹਟਾਉਣ ’ਤੇ ਵੀ ਸੰਤੁਸ਼ਟ ਨਹੀਂ ਹੋਇਆ ਪ੍ਰਸ਼ਾਸਨ, ਭਾਰੀ ਪੁਲਸ ਫ਼ੋਰਸ ਦੀ ਮੌਜੂਦਗੀ ’ਚ ਹੋਈ ਕਾਰਵਾਈ ਭੁਲੱਥ, 23 ਫਰਵਰੀ : ਭੁਲੱਥ…
View More ਸੁਖਪਾਲ ਖਹਿਰਾ ਦੇ ਦਫ਼ਤਰ ਕੋਲ ਪ੍ਰਸ਼ਾਸਨ ਨੇ ਚਲਾਇਆ ਪੀਲਾ ਪੰਜਾ, ਢਾਹੀ ਪਾਰਕਿੰਗ ਦੀ ਕੰਧਪਾਕਿ ਤੋਂ ਡਰੋਨ ਰਾਹੀਂ ਆਈ 6 ਕਿਲੋ ਹੈਰੋਇਨ ਅਤੇ 6 ਕਿਲੋ ਆਈ.ਸੀ.ਈ. ਸਮੇਤ 3 ਗ੍ਰਿਫ਼ਤਾਰ
ਕਾਊਂਟਰ ਇੰਟੈਲੀਜੈਂਸ ਨੇ ਗੁਪਤ ਆਪ੍ਰੇਸ਼ਨ ਦੌਰਾਨ ਸਰਹੱਦੀ ਖੇਤਰ ’ਚੋਂ ਦਬੋਚੇ ਮੁਲਜ਼ਮ, ਨਸ਼ੇ ਦੀ ਵੱਡੀ ਖੇਪ ਬਰਾਮਦ ਅੰਮ੍ਰਿਤਸਰ, 23 ਫਰਵਰੀ : ਪੰਜਾਬ ਪੁਲਸ ਦੇ ਖ਼ੁਫ਼ੀਆ ਵਿਭਾਗ…
View More ਪਾਕਿ ਤੋਂ ਡਰੋਨ ਰਾਹੀਂ ਆਈ 6 ਕਿਲੋ ਹੈਰੋਇਨ ਅਤੇ 6 ਕਿਲੋ ਆਈ.ਸੀ.ਈ. ਸਮੇਤ 3 ਗ੍ਰਿਫ਼ਤਾਰਅਬੋਹਰ ’ਚ ਚੌਕ ਨਾਲ ਟਕਰਾਈ ਕਾਰ, 2 ਸਕੇ ਭਰਾਵਾਂ ਸਮੇਤ 3 ਦੀ ਮੌਤ
ਕਿੰਨੂਆਂ ਦੇ ਬਾਗ਼ ਦਾ ਸੌਦਾ ਕਰ ਕੇ ਪਰਤ ਰਹੇ ਸਨ ਨੌਜਵਾਨ, ਹਾਦਸੇ ’ਚ 2 ਹੋਰ ਸਾਥੀ ਗੰਭੀਰ ਜ਼ਖ਼ਮੀ ਅਬੋਹਰ, 23 ਫਰਵਰੀ : ਦੇਰ ਰਾਤ ਇਕ…
View More ਅਬੋਹਰ ’ਚ ਚੌਕ ਨਾਲ ਟਕਰਾਈ ਕਾਰ, 2 ਸਕੇ ਭਰਾਵਾਂ ਸਮੇਤ 3 ਦੀ ਮੌਤਦਿੱਲੀ ਵਿਧਾਨ ਸਭਾ ਅਤੇ ਲਾਲ ਕਿਲੇ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਕਈ ਸੰਸਥਾਵਾਂ ਨੂੰ ਭੇਜੀ ਗਈ ਧਮਕੀ ਭਰੀ ਈ-ਮੇਲ ’ਚ ਲਿਖਿਆ ‘ਦਿੱਲੀ ਬਣੇਗੀ ਖ਼ਾਲਿਸਤਾਨ’, ਜਾਂਚ ਮਗਰੋਂ ਅਫ਼ਵਾਹ ਨਿਕਲੀ ਨਵੀਂ ਦਿੱਲੀ, 23 ਫਰਵਰੀ : ਦਿੱਲੀ ਵਿਧਾਨ ਸਭਾ,…
View More ਦਿੱਲੀ ਵਿਧਾਨ ਸਭਾ ਅਤੇ ਲਾਲ ਕਿਲੇ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀਨੌਜਵਾਨ ਨੂੰ ਅਗਵਾ ਕਰ ਕੇ ਜੰਗਲੀ ਖੇਤਰ ’ਚ ਲਿਜਾ ਕੇ ਕੀਤਾ ਅੰਨ੍ਹਾ ਤਸ਼ੱਦਦ
ਪੁੱਠਾ ਲਟਕਾ ਕੇ ਅਤੇ ਦਰੱਖ਼ਤ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਦੋਸ਼, ਹਸਪਤਾਲ ’ਚ ਇਲਾਜ ਅਧੀਨ ਮਾਛੀਵਾੜਾ ਸਾਹਿਬ, 23 ਫਰਵਰੀ : ਮਾਛੀਵਾੜਾ ਦੇ…
View More ਨੌਜਵਾਨ ਨੂੰ ਅਗਵਾ ਕਰ ਕੇ ਜੰਗਲੀ ਖੇਤਰ ’ਚ ਲਿਜਾ ਕੇ ਕੀਤਾ ਅੰਨ੍ਹਾ ਤਸ਼ੱਦਦਬਹਾਦਰਾਂ ਦਾ ਪੰਜਾਬ ਨਸ਼ੇ ਨਾਲ ਜ਼ਖ਼ਮੀ, ਇਸ ਨੂੰ ਮੁੜ ਰੰਗਲਾ ਬਣਾਵਾਂਗੇ : ਕਟਾਰੀਆ
ਰਾਜਪਾਲ ਵੱਲੋਂ ਮੁਕੇਰੀਆਂ ’ਚ ‘ਮਾਵਾਂ ਨਸ਼ਿਆਂ ਦੇ ਖ਼ਿਲਾਫ਼’ ਮੁਹਿੰਮ ਤਹਿਤ ਵਿਸ਼ਾਲ ਪੈਦਲ ਮਾਰਚ ਦੀ ਅਗਵਾਈ ਮੁਕੇਰੀਆਂ, 23 ਫਰਵਰੀ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ…
View More ਬਹਾਦਰਾਂ ਦਾ ਪੰਜਾਬ ਨਸ਼ੇ ਨਾਲ ਜ਼ਖ਼ਮੀ, ਇਸ ਨੂੰ ਮੁੜ ਰੰਗਲਾ ਬਣਾਵਾਂਗੇ : ਕਟਾਰੀਆਆਦੀਆਂ ਚੌਕੀ ’ਤੇ ਸ਼ਹੀਦ ਹੋਏ ਪੁਲਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ 2-2 ਕਰੋੜ ਰੁਪਏ ਦੀ ਮਿਲੇਗੀ ਸਹਾਇਤਾ
ਪੰਜਾਬ ਸਰਕਾਰ ਅਤੇ ਐੱਚ.ਡੀ.ਐੱਫ.ਸੀ. ਬੈਂਕ ਵੱਲੋਂ ਸ਼ਹੀਦਾਂ ਦੀ ਕੁਰਬਾਨੀ ’ਤੇ ਵਿੱਤੀ ਮਦਦ ਦਾ ਐਲਾਨ ਗੁਰਦਾਸਪੁਰ, 23 ਫਰਵਰੀ : ਪੰਜਾਬ ਸਰਕਾਰ ਨੇ ਪੰਜਾਬ ਪੁਲਸ ਦੇ ਦੋ…
View More ਆਦੀਆਂ ਚੌਕੀ ’ਤੇ ਸ਼ਹੀਦ ਹੋਏ ਪੁਲਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ 2-2 ਕਰੋੜ ਰੁਪਏ ਦੀ ਮਿਲੇਗੀ ਸਹਾਇਤਾਅਮਰੀਕਾ ’ਚ ਕਲਾਨੌਰ ਦੇ ਵਿਅਕਤੀ ਦਾ ਅਗਵਾ ਕਰਨ ਤੋਂ ਬਾਅਦ ਕਤਲ
ਕੈਲੀਫੋਰਨੀਆ ਦੀ ਬੇਰੀਸ ਝੀਲ ’ਚੋਂ ਬਰਾਮਦ ਹੋਈ ਸੇਵਾਦਾਰ ਅਵਤਾਰ ਸਿੰਘ ਦੀ ਲਾਸ਼ ਕਲਾਨੌਰ, 23 ਫਰਵਰੀ : ਅਮਰੀਕਾ ਦੇ ਕੈਲੀਫੋਰਨੀਆ ’ਚ ਸਥਿਤ ਦਮਦਮੀ ਟਕਸਾਲ ਦੇ ਗੁਰਦੁਆਰਾ…
View More ਅਮਰੀਕਾ ’ਚ ਕਲਾਨੌਰ ਦੇ ਵਿਅਕਤੀ ਦਾ ਅਗਵਾ ਕਰਨ ਤੋਂ ਬਾਅਦ ਕਤਲਮੁੱਖ ਮੰਤਰੀ ਮਾਨ ਦਾ ਇਤਿਹਾਸਕ ਐਲਾਨ : ‘ਮੇਰੀ ਰਸੋਈ ਯੋਜਨਾ’ ਤਹਿਤ 40 ਲੱਖ ਪਰਿਵਾਰਾਂ ਨੂੰ ਮਿਲੇਗਾ ਮੁਫ਼ਤ ਰਾਸ਼ਨ
ਨੀਲੇ ਕਾਰਡ ਧਾਰਕਾਂ ਨੂੰ ਕਣਕ ਤੋਂ ਇਲਾਵਾ ਹੁਣ ਦਾਲ, ਖੰਡ, ਤੇਲ ਅਤੇ ਮਸਾਲੇ ਵੀ ਦੇਵੇਗੀ ਸਰਕਾਰ; ਅਪ੍ਰੈਲ ਤੋਂ ਸ਼ੁਰੂ ਹੋਵੇਗੀ ਵੰਡ ਚੰਡੀਗੜ੍ਹ, 23 ਫਰਵਰੀ :…
View More ਮੁੱਖ ਮੰਤਰੀ ਮਾਨ ਦਾ ਇਤਿਹਾਸਕ ਐਲਾਨ : ‘ਮੇਰੀ ਰਸੋਈ ਯੋਜਨਾ’ ਤਹਿਤ 40 ਲੱਖ ਪਰਿਵਾਰਾਂ ਨੂੰ ਮਿਲੇਗਾ ਮੁਫ਼ਤ ਰਾਸ਼ਨ