ਬਠਿੰਡਾ, 15 ਦਸੰਬਰ : ਸੋਮਵਾਰ ਨੂੰ ਸੰਸਦ ਮੈਂਬਰ ਕੰਗਨਾ ਰਣੌਤ ਬਨਾਮ ਮਾਤਾ ਮਹਿੰਦਰ ਕੌਰ ਦੇ ਚੱਲ ਰਹੇ ਮਾਮਲੇ ਦੀ ਇਕ ਵਾਰ ਫਿਰ ਸੁਣਵਾਈ ਹੋਈ। ਕੰਗਨਾ…
View More ਕੰਗਨਾ ਰਣੌਤ ਨੇ ਨਿੱਜੀ ਪੇਸ਼ੀ ਤੋਂ ਮੰਗੀ ਛੋਟ, ਅਗਲੀ ਸੁਣਵਾਈ 5 ਜਨਵਰੀ ਨੂੰCategory: latest news
ਪੁਲਸ ਮੁਕਾਬਲੇ ’ਚ 2 ਬਦਮਾਸ਼ ਜ਼ਖਮੀ
ਰੁਕਣ ਦਾ ਇਸ਼ਾਰਾ ਦੇਖ ਕੇ ਪੁਲਸ ’ਤੇ ਕੀਤੀ ਫਾਇਰਿੰਗ ਅਜਨਾਲਾ, 15 ਦਸੰਬਰ : ਜ਼ਿਲਾ ਅੰਮ੍ਰਿਤਸਰ ਅਧੀਨ ਆਉਂਦੇ ਕਸਬਾ ਅਜਨਾਲਾ ’ਚ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ…
View More ਪੁਲਸ ਮੁਕਾਬਲੇ ’ਚ 2 ਬਦਮਾਸ਼ ਜ਼ਖਮੀਜਲੰਧਰ ਦੇ 10 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਈਮੇਲ ’ਚ ਲਿਖਿਆ : ਧਮਾਕੇ @ 2:11 ਪੀ. ਐੱਮ. ਅਚਾਨਕ ਛੁੱਟੀ ਦਾ ਐਲਾਨ ਹੋਣ ਨਾਲ ਮਾਪਿਆਂ ਤੋਂ ਲੈ ਕੇ ਬੱਚਿਆਂ ’ਚ ਹਫੜਾ-ਦਫੜੀ ਜਲੰਧਰ, 15 ਦਸੰਬਰ…
View More ਜਲੰਧਰ ਦੇ 10 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀਮੁੱਖ ਮੰਤਰੀ ਮਾਨ ਵੱਲੋਂ ਅਧਿਕਾਰੀਆਂ ਨੂੰ ਸ਼ਹੀਦੀ ਸਭਾ ਲਈ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼
ਸ੍ਰੀ ਫਤਹਿਗੜ੍ਹ ਸਾਹਿਬ, 15 ਦਸੰਬਰ : ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ 25 ਤੋਂ 27 ਦਸੰਬਰ ਨੂੰ ਸ਼ਹੀਦੀ ਸਭਾ ਦੌਰਾਨ…
View More ਮੁੱਖ ਮੰਤਰੀ ਮਾਨ ਵੱਲੋਂ ਅਧਿਕਾਰੀਆਂ ਨੂੰ ਸ਼ਹੀਦੀ ਸਭਾ ਲਈ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼2 ਦਿਨਾਂ ਦੇ ਦੌਰੇ ’ਤੇ ਜਾਰਡਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ
ਏਅਰਪੋਰਟ ’ਤੇ ਪੀ. ਐੱਮ. ਜਾਫ਼ਰ ਨੇ ਕੀਤਾ ਸਵਾਗਤ ਅੰਮਾਨ, 15 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ 2 ਦਿਨਾਂ ਦੇ ਦੌਰੇ ’ਤੇ ਜਾਰਡਨ ਪਹੁੰਚ ਗਏ…
View More 2 ਦਿਨਾਂ ਦੇ ਦੌਰੇ ’ਤੇ ਜਾਰਡਨ ਪਹੁੰਚੇ ਪ੍ਰਧਾਨ ਮੰਤਰੀ ਮੋਦੀਕਾਂਗਰਸ ’ਚ ਨਹੀਂ ਜਾਣਦੇ ਕੈਪਟਨ : ਪ੍ਰਨੀਤ ਕੌਰ
ਪਟਿਆਲਾ, 15 ਦਸੰਬਰ : ਪਿਛਲੇ ਕੁੱਝ ਦਿਨਾਂ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਤੋਂ ਅਟਕਲਾਂ ਲੱਗ ਰਹੀਆਂ ਸਨ ਕਿ…
View More ਕਾਂਗਰਸ ’ਚ ਨਹੀਂ ਜਾਣਦੇ ਕੈਪਟਨ : ਪ੍ਰਨੀਤ ਕੌਰਸੋਨੇ ਦੀ ਦਰਾਮਦ 59 ਫੀਸਦੀ ਘਟੀ, ਚਾਂਦੀ ’ਚ 125 ਫੀਸਦੀ ਦਾ ਵਾਧਾ
ਨਵੀਂ ਦਿੱਲੀ, 15 ਦਸੰਬਰ : ਸੋਨੇ ਦੇ ਦਰਾਮਦ ਮੁੱਲ ’ਚ ਨਵੰਬਰ ’ਚ 59 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜਦੋਂ ਕਿ ਚਾਂਦੀ ’ਚ 125 ਫ਼ੀਸਦੀ…
View More ਸੋਨੇ ਦੀ ਦਰਾਮਦ 59 ਫੀਸਦੀ ਘਟੀ, ਚਾਂਦੀ ’ਚ 125 ਫੀਸਦੀ ਦਾ ਵਾਧਾਕਿਸਾਨ ਅਤੇ ਜਨਤਕ ਜਥੇਬੰਦੀਆਂ ਵੱਲੋਂ ਬਿਜਲੀ ਬਿੱਲ ਪੇਸ਼ ਕਰਨ ’ਤੇ ਕਾਲਾ ਦਿਵਸ ਮਨਾਉਣ ਦਾ ਫੈਸਲਾ
ਰਾਜਪੁਰਾ ਰੇਲਵੇ ਸਟੇਸ਼ਨ ’ਤੇ 3 ਘੰਟੇ ਰੇਲਾਂ ਰੋਕਣ ਤੇ ਧਰੇੜੀ ਟੋਲ ਕੀਤਾ ਜਾਵੇਗਾ ਫ੍ਰੀ ਪਟਿਆਲਾ, 15 ਦਸੰਬਰ : ਸੰਯੁਕਤ ਕਿਸਾਨ ਮੋਰਚਾ ਪਟਿਆਲਾ ਅਤੇ ਜ਼ਿਲੇ ਦੀਆਂ…
View More ਕਿਸਾਨ ਅਤੇ ਜਨਤਕ ਜਥੇਬੰਦੀਆਂ ਵੱਲੋਂ ਬਿਜਲੀ ਬਿੱਲ ਪੇਸ਼ ਕਰਨ ’ਤੇ ਕਾਲਾ ਦਿਵਸ ਮਨਾਉਣ ਦਾ ਫੈਸਲਾਪੰਜਾਬ ਦੇ ਸਾਰੇ ਸਕੂਲਾਂ ’ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ
24 ਤੋਂ 31 ਦਸੰਬਰ ਤੱਕ ਬੰਦ ਸਕੂਲ ਬੰਦ ਰਹਿਣਗੇ ਚੰਡੀਗੜ੍ਹ, 15 ਦਸੰਬਰ : ਸਕੂਲ ਸਿੱਖਿਆ ਵਿਭਾਗ, ਪੰਜਾਬ ਨੇ ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਏਡਿਡ, ਮਾਨਤਾ…
View More ਪੰਜਾਬ ਦੇ ਸਾਰੇ ਸਕੂਲਾਂ ’ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨਵਿਰੋਧੀ ਧਿਰ ਹਾਰ ਦੇ ਡਰੋਂ ਪਾ ਰਹੀ ਰੌਲਾ : ਬਲਤੇਜ ਪੰਨੂ
ਚੰਡੀਗੜ੍ਹ, 15 ਦਸੰਬਰ : ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਨੂੰ ਲੈ…
View More ਵਿਰੋਧੀ ਧਿਰ ਹਾਰ ਦੇ ਡਰੋਂ ਪਾ ਰਹੀ ਰੌਲਾ : ਬਲਤੇਜ ਪੰਨੂ