ਈ-ਮੇਲ ਰਾਹੀਂ ਦਿੱਤੀ ਗਈ ਧਮਕੀ ਤੋਂ ਬਾਅਦ ਮਾਪਿਆਂ ’ਚ ਦਹਿਸ਼ਤ; ਪੁਲਸ ਵੱਲੋਂ ਸਕੂਲਾਂ ਤੇ ਰੇਲਵੇ ਸਟੇਸ਼ਨ ਦੀ ਸਖ਼ਤ ਚੈਕਿੰਗ ਲੁਧਿਆਣਾ, 10 ਮਾਰਚ : ਮਾਰਚ ਮਹੀਨੇ…
View More ਲੁਧਿਆਣਾ ਦੇ ਦਰਜਨ ਤੋਂ ਵੱਧ ਸਕੂਲਾਂ ਅਤੇ ਟ੍ਰੇਨ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀCategory: latest news
ਅਬੋਹਰ ‘ਚ ਸੇਮ ਦੀ ਸਮੱਸਿਆ ਦਾ ਜਲਦੀ ਹੋਵੇਗਾ ਪੱਕਾ ਹੱਲ : ਮਹਿੰਦਰ ਭਗਤ
ਕਿਹਾ-ਬਾਗਬਾਨੀ ਨੂੰ ਉਤਸ਼ਾਹਿਤ ਕਰ ਰਹੀ ਮਾਨ ਸਰਕਾਰ, ਪਹਿਲੇ ਪੜਾਅ ਵਿਚ 27 ਪਿੰਡਾਂ ‘ਤੇ ਖਰਚੇ ਜਾਣਗੇ 27 ਕਰੋੜ ਰੁਪਏ ਚੰਡੀਗੜ੍ਹ, 10 ਮਾਰਚ : ਪੰਜਾਬ ਦੇ ਬਾਗਬਾਨੀ…
View More ਅਬੋਹਰ ‘ਚ ਸੇਮ ਦੀ ਸਮੱਸਿਆ ਦਾ ਜਲਦੀ ਹੋਵੇਗਾ ਪੱਕਾ ਹੱਲ : ਮਹਿੰਦਰ ਭਗਤ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਔਰਤਾਂ ਨੂੰ ਦੇਵੇਗੀ ਆਰਥਿਕ ਮਜ਼ਬੂਤੀ ਅਤੇ ਨਵੀਂ ਉਮੀਦ: ਡਾ. ਬਲਜੀਤ ਕੌਰ
ਚੰਡੀਗੜ੍ਹ, 10 ਮਾਰਚ : ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸਾਲ 2026-27 ਦੇ ਬਜਟ ਦੀ ਸ਼ਲਾਘਾ ਕਰਦਿਆਂ ਇਸ…
View More ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਔਰਤਾਂ ਨੂੰ ਦੇਵੇਗੀ ਆਰਥਿਕ ਮਜ਼ਬੂਤੀ ਅਤੇ ਨਵੀਂ ਉਮੀਦ: ਡਾ. ਬਲਜੀਤ ਕੌਰਪੰਜਾਬ ਵਿਚ 1,550 ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਓਸਵਾਲ ਗਰੁੱਪ : ਸੰਜੀਵ ਅਰੋੜਾ
4,000 ਤੋਂ ਵੱਧ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ; ਟੈਕਸਟਾਈਲ ਅਤੇ ਡਿਜੀਟਲ ਖੇਤਰ ਵਿਚ ਆਵੇਗੀ ਕ੍ਰਾਂਤੀ ਚੰਡੀਗੜ੍ਹ, 10 ਮਾਰਚ : ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ…
View More ਪੰਜਾਬ ਵਿਚ 1,550 ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਓਸਵਾਲ ਗਰੁੱਪ : ਸੰਜੀਵ ਅਰੋੜਾਮੁੱਖ ਜੰਗਲੀ ਜੀਵ ਵਾਰਡਨ ਤੇ ਵਣ ਨਿਗਮ ਦੇ MD ਬਸੰਤਾ ਰਾਜਕੁਮਾਰ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਬਸੰਤਾ ਰਾਜਕੁਮਾਰ ਬਣੇ IFS ਐਸੋਸੀਏਸ਼ਨ ਪੰਜਾਬ ਚੈਪਟਰ ਦੇ ਪ੍ਰਧਾਨ ; ਨਵੀਂ ਕਾਰਜਕਾਰੀ ਕਮੇਟੀ ਦਾ ਵੀ ਕੀਤਾ ਗਠਨ ਚੰਡੀਗੜ੍ਹ, 10 ਮਾਰਚ : ਪੰਜਾਬ ਦੇ ਭਾਰਤੀ ਜੰਗਲਾਤ…
View More ਮੁੱਖ ਜੰਗਲੀ ਜੀਵ ਵਾਰਡਨ ਤੇ ਵਣ ਨਿਗਮ ਦੇ MD ਬਸੰਤਾ ਰਾਜਕੁਮਾਰ ਨੂੰ ਮਿਲੀ ਵੱਡੀ ਜ਼ਿੰਮੇਵਾਰੀਅਦਾਲਤਾਂ ਵਿਚ ‘ਡਿਜੀਟਲ ਕ੍ਰਾਂਤੀ’ ਜ਼ਰੂਰੀ ਪਰ ਏ.ਆਈ. ਮਨੁੱਖੀ ਨਿਆਂ ਦਾ ਬਦਲ ਨਹੀਂ : ਕਾਨੂੰਨੀ ਮਾਹਿਰ
ਅੰਤਰਰਾਸ਼ਟਰੀ ਡਿਸਪਿਊਟਸ ਵੀਕ 2026 ਦੌਰਾਨ “ਜੱਜ: ਵਰਤਮਾਨ ਅਤੇ ਭਵਿੱਖ” ਵਿਸ਼ੇ ‘ਤੇ ਹੋਈ ਪੈਨਲ ਚਰਚਾ ਚੰਡੀਗੜ੍ਹ, 10 ਮਾਰਚ : ਚੰਡੀਗੜ੍ਹ ਇੰਟਰਨੈਸ਼ਨਲ ਆਰਬਿਟਰੇਸ਼ਨ ਸੈਂਟਰ ਵਿਖੇ ਚੱਲ ਰਹੇ…
View More ਅਦਾਲਤਾਂ ਵਿਚ ‘ਡਿਜੀਟਲ ਕ੍ਰਾਂਤੀ’ ਜ਼ਰੂਰੀ ਪਰ ਏ.ਆਈ. ਮਨੁੱਖੀ ਨਿਆਂ ਦਾ ਬਦਲ ਨਹੀਂ : ਕਾਨੂੰਨੀ ਮਾਹਿਰਪੰਜਾਬ ਬਜਟ ਇਤਿਹਾਸਕ ਅਤੇ ਦੂਰਦਰਸ਼ੀ, ਸਮਾਜਿਕ ਨਿਆਂ ਲਈ ਮਜ਼ਬੂਤ ਰੋਡਮੈਪ : ਡਾ. ਰਵਜੋਤ ਸਿੰਘ
ਕੈਬਨਿਟ ਮੰਤਰੀ ਵੱਲੋਂ ਵਿਧਾਨ ਸਭਾ ਵਿੱਚ ਬਜਟ ਚਰਚਾ ਦੌਰਾਨ ਸ਼ਮੂਲੀਅਤ; ‘ਬੇਗਮਪੁਰਾ’ ਦੇ ਸੰਕਲਪ ਅਤੇ ਸਿੱਖਿਆ ਕ੍ਰਾਂਤੀ ਲਈ ਰੱਖੇ ਬਜਟ ਦੀ ਕੀਤੀ ਸ਼ਲਾਘਾ ਚੰਡੀਗੜ੍ਹ, 10 ਮਾਰਚ…
View More ਪੰਜਾਬ ਬਜਟ ਇਤਿਹਾਸਕ ਅਤੇ ਦੂਰਦਰਸ਼ੀ, ਸਮਾਜਿਕ ਨਿਆਂ ਲਈ ਮਜ਼ਬੂਤ ਰੋਡਮੈਪ : ਡਾ. ਰਵਜੋਤ ਸਿੰਘਏਅਰਪੋਰਟਾਂ ‘ਤੇ ਮਹਿੰਗੇ ਖਾਣੇ ਵਿਰੁੱਧ ਰਾਘਵ ਚੱਢਾ ਨੇ ਸੰਸਦ ‘ਚ ਚੁੱਕੀ ਆਵਾਜ਼
“ਸਿਰਫ਼ ਚੈੱਕ-ਇਨ ਤੋਂ ਪਹਿਲਾਂ ਨਹੀਂ, ਸੁਰੱਖਿਆ ਜਾਂਚ ਤੋਂ ਬਾਅਦ ‘ਡਿਪਾਰਚਰ ਏਰੀਆ’ ਵਿਚ ਮਿਲੇ ਸਸਤਾ ਖਾਣਾ” ‘ਉਡਾਨ ਕੈਫੇ’ ਦਾ ਦਾਇਰਾ ਵਧਾਉਣ ਦੀ ਕੀਤੀ ਮੰਗ ਨਵੀਂ ਦਿੱਲੀ,…
View More ਏਅਰਪੋਰਟਾਂ ‘ਤੇ ਮਹਿੰਗੇ ਖਾਣੇ ਵਿਰੁੱਧ ਰਾਘਵ ਚੱਢਾ ਨੇ ਸੰਸਦ ‘ਚ ਚੁੱਕੀ ਆਵਾਜ਼ਪੰਜਾਬ ਦੇ 19 ਜ਼ਿਲ੍ਹੇ ‘ਡਾਰਕ ਜ਼ੋਨ’ ਵਿਚ, 62% ਪਾਣੀ ‘ਚ ਯੂਰੇਨੀਅਮ ਹੋਣ ਕਾਰਨ ਕੈਂਸਰ ਦਾ ਖ਼ਤਰਾ : ਸਤਨਾਮ ਸੰਧੂ
ਰਾਜ ਸਭਾ ‘ਚ ਗੂੰਜਿਆ ਪੰਜਾਬ ਦੇ ਡਿੱਗ ਰਹੇ ਪਾਣੀ ਦਾ ਮੁੱਦਾ; ਕੇਂਦਰੀ ਮੰਤਰੀ ਸੀਆਰ ਪਾਟਿਲ ਨੇ ਜਲ ਸੁਰੱਖਿਆ ਲਈ 32,000 ਕਰੋੜ ਦੇ ਬਜਟ ਦੀ ਦਿੱਤੀ…
View More ਪੰਜਾਬ ਦੇ 19 ਜ਼ਿਲ੍ਹੇ ‘ਡਾਰਕ ਜ਼ੋਨ’ ਵਿਚ, 62% ਪਾਣੀ ‘ਚ ਯੂਰੇਨੀਅਮ ਹੋਣ ਕਾਰਨ ਕੈਂਸਰ ਦਾ ਖ਼ਤਰਾ : ਸਤਨਾਮ ਸੰਧੂਔਰਤਾਂ ਲਈ 1,000 ਰੁਪਏ ਦੇ ਐਲਾਨ ਤੋਂ ਵਿਰੋਧੀ ਧਿਰਾਂ ਘਬਰਾਈਆਂ, 2027 ਵਿਚ ਫਿਰ ਬਣੇਗੀ ‘ਆਪ’ ਸਰਕਾਰ : ਭਗਵੰਤ ਮਾਨ
ਮੁੱਖ ਮੰਤਰੀ ਵੱਲੋਂ ‘ਮੁੱਖ ਮੰਤਰੀ ਮਨਵਾ-ਧਿਆਨ ਸਤਿਕਾਰ ਯੋਜਨਾ’ ਦਾ ਐਲਾਨ; 13 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ, ਗਰੀਬ ਪਰਿਵਾਰਾਂ ਨੂੰ ਮਿਲੇਗਾ ਮੁਫ਼ਤ ਰਾਸ਼ਨ ਚੰਡੀਗੜ੍ਹ, 9 ਮਾਰਚ…
View More ਔਰਤਾਂ ਲਈ 1,000 ਰੁਪਏ ਦੇ ਐਲਾਨ ਤੋਂ ਵਿਰੋਧੀ ਧਿਰਾਂ ਘਬਰਾਈਆਂ, 2027 ਵਿਚ ਫਿਰ ਬਣੇਗੀ ‘ਆਪ’ ਸਰਕਾਰ : ਭਗਵੰਤ ਮਾਨ