ਹਾਲ ਹੀ ਵਿਚ ਉੱਚ ਸਿੱਖਿਆ ਲਈ ਅਮਰੀਕਾ ਗਈ ਸੀ ਸ਼੍ਰੀਜਾ ਸ਼ਿਕਾਗੋ, 13 ਅਗਸਤ : ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਚ ਇਕ ਸੜਕ ਹਾਦਸੇ ਵਿਚ ਭਾਰਤੀ ਵਿਦਿਆਰਥਣ…
View More ਅਮਰੀਕਾ ਵਿਚ ਭਾਰਤੀ ਵਿਦਿਆਰਥਣ ਦੀ ਮੌਤCategory: ਵਿਦੇਸ਼
ਜਾਫਰ ਐਕਸਪ੍ਰੈੱਸ ਦੇ 6 ਡੱਬੇ ਪਟੜੀ ਤੋਂ ਉਤਰੇ
ਬੰਬ ਧਮਾਕੇ ਨਾਲ ਰੇਲਗੱਡੀ ਵਿਚ ਮਚੀ ਹਫੜਾ-ਦਫੜੀ ਮਸਤੁੰਗ, 11 ਅਗਸਤ : ਪਾਕਿਸਤਾਨ ਵਿਚ ਜਾਫਰ ਐਕਸਪ੍ਰੈਸ ਇਕ ਵਾਰ ਫਿਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਰੇਲ…
View More ਜਾਫਰ ਐਕਸਪ੍ਰੈੱਸ ਦੇ 6 ਡੱਬੇ ਪਟੜੀ ਤੋਂ ਉਤਰੇਮੋਰਟਾਰ ਸ਼ੈੱਲ ਨਾਲ ਖੇਡਦੇ 5 ਬੱਚੇ ਮਰੇ
ਖੈਬਰ ਪਖਤੂਨਖਵਾ, 2 ਅਗਸਤ : ਸ਼ਨੀਵਾਰ ਨੂੰ ਖੈਬਰ ਪਖਤੂਨਖਵਾ ਦੇ ਲੱਕੀ ਮਰਵਾਤ ਖੇਤਰ ਵਿਚ ਇਕ ਮੋਰਟਾਰ ਸ਼ੈੱਲ ਫੱਟਣ ਨਾਲ ਪੰਜ ਬੱਚੇ ਮਾਰੇ ਗਏ ਅਤੇ ਕਈ…
View More ਮੋਰਟਾਰ ਸ਼ੈੱਲ ਨਾਲ ਖੇਡਦੇ 5 ਬੱਚੇ ਮਰੇਕੰਮ ਨਾ ਮਿਲਣ ਕਰ ਕੇ ਪੰਜਾਬੀ ਨੌਜਵਾਨ ਨੇ ਕੀਤੀ ਖੁਦਕੁਸ਼ੀ
2023 ’ਚ ਸਟੂਡੈਂਟ ਵੀਜ਼ੇ ’ਤੇ ਕੈਨੇਡਾ ਗਿਆ ਸੀ ਅਕਾਸ਼ਦੀਪ ਕੈਲਗਰੀ, 2 ਅਗਸਤ : ਆਪਣੇ ਚੰਗੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਸਟੂਡੈਂਟ ਵੀਜ਼ੇ ’ਤੇ ਕੈਨੇਡਾ ਪਹੁੰਚੇ…
View More ਕੰਮ ਨਾ ਮਿਲਣ ਕਰ ਕੇ ਪੰਜਾਬੀ ਨੌਜਵਾਨ ਨੇ ਕੀਤੀ ਖੁਦਕੁਸ਼ੀਨਿਖਿਲ ਰਵੀਸ਼ੰਕਰ ਏਅਰ ਨਿਊਜ਼ੀਲੈਂਡ ਦੇ ਅਗਲੇ ਸੀ. ਈ. ਓ. ਨਿਯੁਕਤ
ਵਰਤਮਾਨ ਵਿਚ ਏਅਰਲਾਈਨ ਦੇ ‘ਮੁੱਖ ਡਿਜੀਟਲ ਅਫ਼ਸਰ’ ਹਨ ਨਿਖਿਲ ਆਕਲੈਂਡ, 31 ਜੁਲਾਈ : ਨਿਊਜ਼ੀਲੈਂਡ ਵਿਚ ਭਾਰਤੀ ਮੂਲ ਦੇ ਨਿਖਿਲ ਰਵੀਸ਼ੰਕਰ ਨੂੰ ਏਅਰ ਨਿਊਜ਼ੀਲੈਂਡ ਨੇ ਆਪਣਾ…
View More ਨਿਖਿਲ ਰਵੀਸ਼ੰਕਰ ਏਅਰ ਨਿਊਜ਼ੀਲੈਂਡ ਦੇ ਅਗਲੇ ਸੀ. ਈ. ਓ. ਨਿਯੁਕਤਕਾਮਚਟਕਾ ਵਿਚ 8.8 ਤੀਬਰਤਾ ਦਾ ਆਇਆ ਭੂਚਾਲ
ਜਾਪਾਨ ਨੇ ਸੁਨਾਮੀ ਦੀ ਜਾਰੀ ਕੀਤੀ ਚਿਤਾਵਨੀ ਕਾਮਚਟਕਾ, 30 ਜੁਲਾਈ : ਰੂਸ ਦੇ ਦੂਰ ਪੂਰਬੀ ਕਾਮਚਟਕਾ ਪ੍ਰਾਇਦੀਪ ਦੇ ਤੱਟ ‘ਤੇ ਬੁੱਧਵਾਰ ਨੂੰ 8.8 ਤੀਬਰਤਾ ਦਾ…
View More ਕਾਮਚਟਕਾ ਵਿਚ 8.8 ਤੀਬਰਤਾ ਦਾ ਆਇਆ ਭੂਚਾਲਅਮਰੀਕਾ ’ਚ ਭਾਰਤੀ ਮੂਲ ਦਾ ਪਾਇਲਟ ਗ੍ਰਿਫਤਾਰ
ਜਿਨਸ਼ੀ ਸੋਸ਼ਣ ਦੇ ਮਾਮਲੇ ’ਚ ਜਹਾਜ਼ ’ਚੋਂ ਉੱਤਰਦੇ ਹੀ ਹਿਰਾਸਤ ’ਚ ਲਿਆ ਫਰਾਂਸਿਸਕੋ, 29 ਜੁਲਾਈ : ਅਮਰੀਕਾ ’ਚ ਇਕ ਭਾਰਤੀ ਮੂਲ ਦੇ ਪਾਇਲਟ ਨੂੰ ਗ੍ਰਿਫ਼ਤਾਰ…
View More ਅਮਰੀਕਾ ’ਚ ਭਾਰਤੀ ਮੂਲ ਦਾ ਪਾਇਲਟ ਗ੍ਰਿਫਤਾਰਜਰਮਨੀ ‘ਚ ਪੰਜਾਬੀ ਨੌਜਵਾਨ ਦੀ ਮੌਤ
ਬੀਤੇ ਸਾਲ ਸਤੰਬਰ ‘ਚ ਹੀ ਪੜਾਈ ਕਰਨ ਲਈ ਗਿਆ ਵਿਦੇਸ਼ ਫਿਰੋਜ਼ਪੁਰ, 28 ਜੁਲਾਈ : ਜ਼ਿਲਾ ਫਿਰੋਜ਼ਪੁਰ ਦੇ ਸ਼ਹਿਰ ਮਮਦੋਟ ਦੇ ਰਹਿਣ ਵਾਲੇ ਇਕ ਪੰਜਾਬੀ ਨੌਜਵਾਨ…
View More ਜਰਮਨੀ ‘ਚ ਪੰਜਾਬੀ ਨੌਜਵਾਨ ਦੀ ਮੌਤ50 ਯਾਤਰੀਆਂ ਸਮੇਤ ਰੂਸੀ ਜਹਾਜ਼ ਲਾਪਤਾ
ਰੂਸ ਦੇ ਪੂਰਬੀ ਅਮੂਰ ਖੇਤਰ ਵਿਚ ਕੰਟਰੋਲ ਰੂਮ ਨਾਲੋਂ ਟੁੱਟਿਆ ਸੰਪਰਕ ਰੂਸ, 24 ਜੁਲਾਈ : ਹਵਾਈ ਆਵਾਜਾਈ ਕੰਟਰੋਲ ਰੂਮ ਨਾਲ ਸੰਪਰਕ ਟੁੱਟਣ ਤੋਂ ਬਾਅਦ ਇਕ…
View More 50 ਯਾਤਰੀਆਂ ਸਮੇਤ ਰੂਸੀ ਜਹਾਜ਼ ਲਾਪਤਾਗੁਰਪਤਵੰਤ ਪੰਨੂ ਦੀ ਭਾਰਤ ਵਿਰੁੱਧ ਕੋਝੀ ਹਰਕਤ
15 ਅਗਸਤ ਨੂੰ ਤਿਰੰਗਾ ਸਾੜਨ ਦੀ ਧਮਕੀ, ਵਾਸ਼ਿੰਗਟਨ ’ਚ ਰੈਲੀ ਦਾ ਐਲਾਨ ਖਾਲਿਸਤਾਨ ਰਾਏ ਸ਼ੁਮਾਰੀ ਦੀ ਸਾਜ਼ਿਸ਼, ਅਮਰੀਕਾ-ਕੈਨੇਡਾ ਤੋਂ ਸਮਰਥਕਾਂ ਨੂੰ ਇਕੱਠੇ ਕਰਨ ਦੀ ਯੋਜਨਾ…
View More ਗੁਰਪਤਵੰਤ ਪੰਨੂ ਦੀ ਭਾਰਤ ਵਿਰੁੱਧ ਕੋਝੀ ਹਰਕਤ