ਨੈਰੋਬੀ, 28 ਅਕਤੂਬਰ : ਕੀਨੀਆ ਦੇ ਕੰਢੀ ਇਲਾਕੇ ਕਵਾਲੇ ਵਿਚ ਮੰਗਲਵਾਰ ਸਵੇਰੇ ਇਕ ਛੋਟੇ ਜਹਾਜ਼ ਦੇ ਕ੍ਰੈਸ਼ ਹੋਣ ਕਾਰਨ ਉਸ ’ਚ ਸਵਾਰ 11 ਲੋਕਾਂ ਦੀ…
View More ਕੀਨੀਆ ’ਚ ਛੋਟਾ ਜਹਾਜ਼ ਕ੍ਰੈਸ਼, 11 ਦੀ ਮੌਤCategory: ਵਿਦੇਸ਼
ਕੈਨੇਡਾ ’ਚ ਵਪਾਰੀ ਦਰਸ਼ਨ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ
ਦੋਰਾਹਾ, 28 ਅਕਤੂਬਰ : ਸਬ-ਡਵੀਜ਼ਨ ਪਾਇਲ ਦੇ ਦੋਰਾਹਾ ਨੇੜਲੇ ਪਿੰਡ ਰਾਜਗੜ੍ਹ ਦੇ ਕੈਨੇਡਾ ਵਿਚ ਵੱਡੇ ਪੱਧਰ ’ਤੇ ਕਾਰੋਬਾਰ ਕਰਦੇ ਉੱਘੇ ਵਪਾਰੀ ਦਰਸ਼ਨ ਸਿੰਘ ਮਾਣਾ ਦੀ…
View More ਕੈਨੇਡਾ ’ਚ ਵਪਾਰੀ ਦਰਸ਼ਨ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆਸਲਮਾਨ ਖਾਨ ਸਮੇਤ ਕਈ ਅਦਾਕਾਰਾਂ ਨੂੰ ਬਲੋਚਿਸਤਾਨ ਨੇ ਬਣਾਇਆ ਬ੍ਰਾਂਡ ਅੰਬੈਸਡਰ
ਬਲੋਚਿਸਤਾਨ, 28 ਅਕਤੂਬਰ : ਭਾਰਤੀ ਫਿਲਮ ਅਦਾਕਾਰ ਸਲਮਾਨ ਖਾਨ ਦਾ ਬਲੋਚਿਸਤਾਨ ਬਾਰੇ ਬਿਆਨ ਇਕ ਵਾਰ ਫਿਰ ਖ਼ਬਰਾਂ ’ਚ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਇਕ ਪੱਤਰ…
View More ਸਲਮਾਨ ਖਾਨ ਸਮੇਤ ਕਈ ਅਦਾਕਾਰਾਂ ਨੂੰ ਬਲੋਚਿਸਤਾਨ ਨੇ ਬਣਾਇਆ ਬ੍ਰਾਂਡ ਅੰਬੈਸਡਰਮਲੇਸ਼ੀਆ ’ਚ ਰੈੱਡ ਕਾਰਪੇਟ ’ਤੇ ਨੱਚੇ ਟਰੰਪ
ਕੰਬੋਡੀਆ-ਥਾਈਲੈਂਡ ਵਿਚਾਲੇ ਕਰਵਾਇਆ ਸ਼ਾਂਤੀ ਸਮਝੌਤਾ ਕੁਆਲਾਲੰਪੁਰ, 26 ਅਕਤੂਬਰ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਐਤਵਾਰ ਸਵੇਰੇ ਮਲੇਸ਼ੀਆ ਦੌਰੇ ’ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਰੈੱਡ ਕਾਰਪੇਟ ’ਤੇ…
View More ਮਲੇਸ਼ੀਆ ’ਚ ਰੈੱਡ ਕਾਰਪੇਟ ’ਤੇ ਨੱਚੇ ਟਰੰਪਜ਼ਿਲਾ ਗੁਰਦਾਸਪੁਰ ਦਾ ਗੁਰਪਾਲ ਸਿੰਘ ਕੈਨੇਡਾ ’ਚ ਬਣਿਆ ਜੇਲ ਅਫਸਰ
ਦੀਨਾਨਗਰ ,ਟੋਰਾਂਟੋ, 25 ਅਕੂਤਬਰ : ਪੰਜਾਬ ਦੇ ਨੌਜਵਾਨਾਂ ਵੱਲੋਂ ਜਿੱਥੇ ਭਾਰਤ ਦੇਸ਼ ਵਿੱਚ ਵੱਡੀਆਂ ਮੰਜ਼ਿਲਾਂ ਹਾਸਲ ਕੀਤੀਆਂ ਜਾ ਰਹੀਆਂ ਹਨ, ਉੱਥੇ ਵਿਦੇਸ਼ਾਂ ਵਿੱਚ ਵੀ ਪਹੁੰਚ…
View More ਜ਼ਿਲਾ ਗੁਰਦਾਸਪੁਰ ਦਾ ਗੁਰਪਾਲ ਸਿੰਘ ਕੈਨੇਡਾ ’ਚ ਬਣਿਆ ਜੇਲ ਅਫਸਰਨੇਪਾਲ ’ਚ ਜੀਪ ਖੱਡ ’ਚ ਡਿੱਗੀ ; 8 ਲੋਕਾਂ ਦੀ ਮੌਤ, 10 ਜ਼ਖਮੀ
ਕਾਠਮੰਡੂ, 25 ਅਕਤੂਬਰ : ਨੇਪਾਲ ਦੇ ਕਰਣਾਲੀ ਸੂਬੇ ’ਚ 18 ਯਾਤਰੀਆਂ ਨੂੰ ਲਿਜਾ ਰਹੀ ਇਕ ਜੀਪ ਲੱਗਭਗ 700 ਫੁੱਟ ਡੂੰਘੀ ਖੱਡ ਵਿਚ ਡਿੱਗ ਗਈ, ਜਿਸ…
View More ਨੇਪਾਲ ’ਚ ਜੀਪ ਖੱਡ ’ਚ ਡਿੱਗੀ ; 8 ਲੋਕਾਂ ਦੀ ਮੌਤ, 10 ਜ਼ਖਮੀਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਤਾਕਾਇਚੀ
ਟੋਕੀਓ, 21 ਅਕਤੂਬਰ : ਜਾਪਾਨ ਦੀ ਮਰਦ-ਪ੍ਰਧਾਨ ਰਾਜਨੀਤੀ ਵਿਚ ਮੰਗਲਵਾਰ ਨੂੰ ਉਦੋਂ ਇਕ ਦੁਰਲੱਭ ਤਬਦੀਲੀ ਦੇਖਣ ਨੂੰ ਮਿਲੀ ਜਦੋਂ ਇਕ ਕੱਟੜ ਰੂੜੀਵਾਦੀ ਮੰਨੀ ਜਾਂਦੀ ਸਨਾਏ…
View More ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਤਾਕਾਇਚੀਪਾਕਿਸਤਾਨ ’ਚ ਵੀ ਹਿੰਦੂ ਭਾਈਚਾਰੇ ਨੇ ਧੂਮਧਾਮ ਨਾਲ ਮਨਾਈ ਦੀਵਾਲੀ
ਕਰਾਚੀ, 21 ਅਕਤੂਬਰ : ਪਾਕਿਸਤਾਨ ਵਿਚ ਹਿੰਦੂ ਭਾਈਚਾਰੇ ਨੇ ਸੋਮਵਾਰ ਨੂੰ ਦੀਵਾਲੀ ਬਹੁਤ ਉਤਸ਼ਾਹ ਨਾਲ ਦੀਵਾਲੀ ਮਨਾਈ। ਦਿਨ ਭਰ ਲੋਕਾਂ ਨੇ ਇਕੂ-ਦੂਜੇ ਨੂੰ ਤੋਹਫ਼ੇ ਅਤੇ…
View More ਪਾਕਿਸਤਾਨ ’ਚ ਵੀ ਹਿੰਦੂ ਭਾਈਚਾਰੇ ਨੇ ਧੂਮਧਾਮ ਨਾਲ ਮਨਾਈ ਦੀਵਾਲੀਲੈਂਡਿੰਗ ਦੌਰਾਨ ਜਹਾਜ਼ ਰਨਵੇ ਤੋਂ ਤਿਲਕ ਕੇ ਸਮੁੰਦਰ ਵਿਚ ਡਿੱਗਾ
2 ਲੋਕਾਂ ਦੀ ਮੌਤ ਹਾਂਗਕਾਂਗ, 20 ਅਕਤੂਬਰ :ਸੋਮਵਾਰ ਤੜਕੇ ਹਾਂਗਕਾਂਗ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲੈਂਡਿੰਗ ਦੌਰਾਨ ਇਕ ਕਾਰਗੋ ਜਹਾਜ਼ ਰਨਵੇ ਤੋਂ ਤਿਲਕ ਕੇ ਸਮੁੰਦਰ ਵਿੱਚ…
View More ਲੈਂਡਿੰਗ ਦੌਰਾਨ ਜਹਾਜ਼ ਰਨਵੇ ਤੋਂ ਤਿਲਕ ਕੇ ਸਮੁੰਦਰ ਵਿਚ ਡਿੱਗਾਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਜੰਗਬੰਦੀ ’ਤੇ ਹੋਈ ਸਹਿਮਤੀ
ਕਤਰ ਦੇ ਵਿਦੇਸ਼ ਮੰਤਰਾਲੇ ਨੇ ਪੋਸਟ ਜਾਰੀ ਕਰ ਕੇ ਦਿੱਤੀ ਜਾਣਕਾਰੀਯ ਦੋਹਾ, 19 ਅਕਤੂਬਰ : ਦੋਹਾ ਵਿਚ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਕਾਰ ਮੀਟਿੰਗ ਹੋਈ। ਇਸ ਦੌਰਾਨ…
View More ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਜੰਗਬੰਦੀ ’ਤੇ ਹੋਈ ਸਹਿਮਤੀ