ਥਾਰਪਾਰਕਰ, 9 ਨਵੰਬਰ : ਪਾਕਿਸਤਾਨ ਦੇ ਥਾਰਪਾਰਕਰ ਜ਼ਿਲੇ ਦੇ ਇਕ ਛੋਟੇ ਜਿਹੇ ਕਸਬੇ ਦਾਨੋ ਧੰਧਲ ’ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਸਥਾਨਕ…
View More ਪਾਕਿਸਤਾਨ ’ਚ 3 ਹਿੰਦੂ ਨੌਜਵਾਨਾਂ ਦੀਆਂ ਲਾਸ਼ਾਂ ਦਰੱਖਤ ਨਾਲ ਲਟਕਦੀਆਂ ਮਿਲੀਆਂCategory: ਵਿਦੇਸ਼
ਇਟਲੀ ਵਿਚ ਪੰਜਾਬੀ ਦੀ ਸੜਕ ਹਾਦਸੇ ਵਿਚ ਮੌਤ
ਪੋਰਡੇਨੋਨ, 5 ਨਵੰਬਰ : ਇਟਲੀ ਵਿਚ ਪੰਜਾਬੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ, ਜਿਸਦੀ ਪਛਾਣ ਕੁਲਵਿੰਦਰ ਕੁਮਾਰ ਪੁੱਤਰ ਸਵ. ਦਰਸ਼ਨ ਰਾਮ ਵਜੋਂ ਹੋਈ ਹੈ।…
View More ਇਟਲੀ ਵਿਚ ਪੰਜਾਬੀ ਦੀ ਸੜਕ ਹਾਦਸੇ ਵਿਚ ਮੌਤਅਮਰੀਕਾ ਦੇ ਕੇਂਟਕੀ ’ਚ ਕਾਰਗੋ ਪਲੇਨ ਕ੍ਰੈਸ਼, 9 ਦੀ ਮੌਤ
ਵਾਸ਼ਿੰਗਟਨ, 5 ਨਵੰਬਰ : ਅਮਰੀਕਾ ਦੇ ਕੇਂਟਕੀ ਸੂਬੇ ’ਚ ਬੁੱਧਵਾਰ ਨੂੰ ਲੁਈਵਿਲ ’ਚ ਇਕ ਕਾਰਗੋ ਪਲੇਨ ਕ੍ਰੈਸ਼ ਹੋ ਗਿਆ। ਇਸ ਹਾਦਸੇ ’ਚ 9 ਲੋਕਾਂ ਦੀ…
View More ਅਮਰੀਕਾ ਦੇ ਕੇਂਟਕੀ ’ਚ ਕਾਰਗੋ ਪਲੇਨ ਕ੍ਰੈਸ਼, 9 ਦੀ ਮੌਤਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਰਤ ਤੋਂ ਪੁੱਜੇ ਜਥੇ ਦਾ ਪਾਕਿ ’ਚ ਸਵਾਗਤ
ਲਾਹੌਰ, 4 ਨਵੰਬਰ – ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ 556ਵੇਂ ਪ੍ਰਕਾਸ਼ ਪੁਰਬ ਸਮਾਰੋਹਾਂ ਵਿਚ ਸ਼ਿਰਕਤ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ…
View More ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਰਤ ਤੋਂ ਪੁੱਜੇ ਜਥੇ ਦਾ ਪਾਕਿ ’ਚ ਸਵਾਗਤਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨਸ਼ੇ ਦੇ ਦੋਸ਼ਾਂ ’ਚੋਂ ਬਰੀ
ਲਾਪਰਵਾਹੀ ਨਾਲ ਕਤਲ ਦਾ ਮਾਮਲਾ ਅਜੇ ਵੀ ਵਿਚਾਰ ਅਧੀਨ ਕੈਲੀਫੋਰਨੀਆ, 4 ਨਵੰਬਰ : ਪਿਛਲੇ ਮਹੀਨੇ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਹੋਏ ਸੜਕ ਹਾਦਸੇ ਦੇ ਮਾਮਲੇ ਵਿਚ…
View More ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨਸ਼ੇ ਦੇ ਦੋਸ਼ਾਂ ’ਚੋਂ ਬਰੀਸ਼ਟਡਾਊਨ ਜਾਰੀ ਰਹਿਣ ਦੇ ਵਿਚਾਲੇ ਟਰੰਪ ਨੇ ਕਿਹਾ
ਡੈਮੋਕ੍ਰੇਟਸ ਦੇ ਦਬਾਅ ਅੱਗੇ ਝੁਕਾਂਗਾ ਨਹੀਂ ਵਾਸ਼ਿੰਗਟਨ, 3 ਨਵੰਬਰ : ਅਮਰੀਕਾ ’ਚ ਜਾਰੀ ‘ਸ਼ਟਡਾਊਨ’ ਦੇ ਵਿਚਾਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਸਰਕਾਰੀ ਵਿਭਾਗਾਂ…
View More ਸ਼ਟਡਾਊਨ ਜਾਰੀ ਰਹਿਣ ਦੇ ਵਿਚਾਲੇ ਟਰੰਪ ਨੇ ਕਿਹਾਅਫ਼ਗਾਨਿਸਤਾਨ ਵਿਚ ਆਇਆ 6.3 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ
ਖੁਲਮ, 3 ਨਵੰਬਰ : ਉੱਤਰੀ ਅਫ਼ਗਾਨਿਸਤਾਨ ਵਿੱਚ 6.3 ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ। ਪਾਕਿਸਤਾਨ ਅਤੇ ਈਰਾਨ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।…
View More ਅਫ਼ਗਾਨਿਸਤਾਨ ਵਿਚ ਆਇਆ 6.3 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲਡਿਪਾਰਟਮੈਂਟਲ ਸਟੋਰ ’ਚ ਅੱਗ ਲੱਗਣ ਤੋਂ ਬਾਅਦ ਧਮਾਕਾ, 23 ਲੋਕਾਂ ਦੀ ਮੌਤ
ਮੈਕਸੀਕੋ ਸਿਟੀ, 2 ਨਵੰਬਰ : ਉੱਤਰ-ਪੱਛਮੀ ਮੈਕਸੀਕੋ ਵਿਚ ਸ਼ਨੀਵਾਰ ਨੂੰ ਇਕ ਡਿਪਾਰਟਮੈਂਟਲ ਸਟੋਰ ’ਚ ਅੱਗ ਲੱਗਣ ਤੋਂ ਬਾਅਦ ਧਮਾਕਾ ਹੋਣ ਕਾਰਨ ਬੱਚਿਆਂ ਸਮੇਤ ਘੱਟੋ-ਘੱਟ 23…
View More ਡਿਪਾਰਟਮੈਂਟਲ ਸਟੋਰ ’ਚ ਅੱਗ ਲੱਗਣ ਤੋਂ ਬਾਅਦ ਧਮਾਕਾ, 23 ਲੋਕਾਂ ਦੀ ਮੌਤਕੈਨੇਡਾ ਵਿਚ ਦਿਲ ਦੀ ਧੜਕਣ ਰੁਕਣ ਕਾਰਨ ਪੰਜਾਬੀ ਦੀ ਮੌਤ
ਮੋਗਾ, 2 ਨਵੰਬਰ : ਕੈਨੇਡਾ ਵਿਚਇਕ ਹੋਰ ਪੰਜਾਬੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸਦੀ ਪਛਾਣ ਰਣਜੀਤ ਸਿੰਘ ਧੀਰਾ ਵਾਸੀ ਪਿੰਡ ਮੱਲੇਆਣਾ ਜ਼ਿਲਾ…
View More ਕੈਨੇਡਾ ਵਿਚ ਦਿਲ ਦੀ ਧੜਕਣ ਰੁਕਣ ਕਾਰਨ ਪੰਜਾਬੀ ਦੀ ਮੌਤਅਮਰੀਕਾ ’ਚ 2 ਨਵੰਬਰ ਨੂੰ 1 ਘੰਟਾ ਪਿੱਛੇ ਹੋਣਗੀਆਂ ਘੜੀਆਂ
ਨਿਊਯਾਰਕ, 31 ਅਕਤੂਬਰ : ਅਮਰੀਕਾ ’ਚ ਹਰ ਸਾਲ ’ਚ 2 ਵਾਰ ਘੜੀਆਂ ਦੀ ਇਕ ਘੰਟਾ ਅੱਗੇ-ਪਿੱਛੇ ਤਬਦੀਲੀ ਹੁੰਦੀ ਹੈ। ਅਮਰੀਕਾ ’ਚ ਨਵੰਬਰ ਮਹੀਨੇ ਦੀ 2…
View More ਅਮਰੀਕਾ ’ਚ 2 ਨਵੰਬਰ ਨੂੰ 1 ਘੰਟਾ ਪਿੱਛੇ ਹੋਣਗੀਆਂ ਘੜੀਆਂ