ਰਾਹਤ ਅਤੇ ਬਚਾਅ ਕਾਰਜ ਜਾਰੀ, 27 ਲੋਕ ਲਾਪਤਾ ਮੈਕਸੀਕੋ, 12 ਅਕਤੂਬਰ : ਕੁਝ ਦਿਨਾਂ ਤੋਂ ਮੈਕਸੀਕੋ ਵਿਚ ਲਗਾਤਾਰ ਪੈ ਰਹੇਭਾਰੀ ਮੀਂਹ ਨੇ ਕਹਿਰ ਮਚਾ ਦਿੱਤਾ…
View More ਮੈਕਸੀਕੋ ਵਿਚ ਭਾਰੀ ਮੀਂਹ, 41 ਲੋਕਾਂ ਦੀ ਮੌਤCategory: ਵਿਦੇਸ਼
ਪਾਕਿ ’ਚ ਗੁਰਪੁਰਬ ਤੇ ਤਿਉਹਾਰ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਮਨਾਏ ਜਾਣਗੇ
ਪਾਕਿਸਤਾਨ ਨੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਿੱਖ ਜਥਿਆਂ ਭੇਜਣ ਦੀ ਕੀਤੀ ਅਪੀਲ ਅੰਮ੍ਰਿਤਸਰ, 11 ਅਕਤੂਬਰ : ਪਾਕਿਸਤਾਨ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ…
View More ਪਾਕਿ ’ਚ ਗੁਰਪੁਰਬ ਤੇ ਤਿਉਹਾਰ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਮਨਾਏ ਜਾਣਗੇਪੈਰਿਸ ’ਚ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨੂੰ ਮਿਲੇ ਡਾ. ਅਸ਼ਵਨੀ ਕੁਮਾਰ
ਪੈਰਿਸ, 10 ਅਕਤੂਬਰ : ਸਾਬਕਾ ਕੇਂਦਰੀ ਮੰਤਰੀ ਡਾ. ਅਸ਼ਵਨੀ ਕੁਮਾਰ ਨੇ ਅੱਜ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨਾਲ ਉਨ੍ਹਾਂ ਦੇ ਦਫ਼ਤਰ ਪੈਰਿਸ ਵਿਖੇ ਲਗਭਗ…
View More ਪੈਰਿਸ ’ਚ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨੂੰ ਮਿਲੇ ਡਾ. ਅਸ਼ਵਨੀ ਕੁਮਾਰਫਿਲੀਪੀਨਜ਼ ਵਿਚ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ ਭੂਚਾਲ
7.6 ਤੀਬਰਤਾ ਕੀਤੀ ਦਰਜ, ਦੇਸ਼ ਲਈ ਸੁਨਾਮੀ ਦੀ ਚਿਤਾਵਨੀ ਫਿਲੀਪੀਨਜ਼, 10 ਅਕਤੂਬਰ : ਅੱਜ ਸਵੇਰੇ ਫਿਲੀਪੀਨਜ਼ ਵਿਚ 10 ਕਿਲੋਮੀਟਰ ਦੀ ਡੂੰਘਾਈ ‘ਤੇ ਸ਼ਕਤੀਸ਼ਾਲੀ ਭੂਚਾਲ ਆਇਆ…
View More ਫਿਲੀਪੀਨਜ਼ ਵਿਚ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ ਭੂਚਾਲਕਿਸ਼ਤੀ ਰਾਹੀਂ ਫਰਾਂਸ ਤੋਂ ਇੰਗਲੈਂਡ ਜਾ ਰਿਹਾ ਜਲੰਧਰ ਦਾ ਨੌਜਵਾਨ ਲਾਪਤਾ
80 ਗ਼ੈਰ-ਕਾਨੂੰਨੀ ਪ੍ਰਵਾਸੀਆਂ ਨਾਲ ਜਾ ਰਿਹਾ ਸੀ ਇੰਗਲੈਂਡ, 18 ਮਈ ਨੂੰ ਹੀ ਵਰਕ ਪਰਮਿਟ ‘ਤੇ ਗਿਆ ਸੀ ਪੁਰਤਗਾਲ ਫਰਾਂਸ, 6 ਅਕਤੂਬਰ : ਫਰਾਂਸ ਤੋਂ ਮੰਦਭਾਗੀ…
View More ਕਿਸ਼ਤੀ ਰਾਹੀਂ ਫਰਾਂਸ ਤੋਂ ਇੰਗਲੈਂਡ ਜਾ ਰਿਹਾ ਜਲੰਧਰ ਦਾ ਨੌਜਵਾਨ ਲਾਪਤਾਅਮਰੀਕਾ ਸੜਕ ਹਾਦਸੇ ’ਚ ਫਤਿਹਗੜ੍ਹ ਛੰਨਾ ਦੇ ਪਿਉ-ਪੁੱਤ ਦੀ ਮੌਤ
ਸਮਾਣਾ, ਬਰੈਂਪਟਨ, 5 ਅਕਤੂਬਰ : ਅਮਰੀਕਾ ’ਚ ਵਾਪਰੇ ਇਕ ਦਰਦਨਾਕ ਸੜਕ ਹਾਦਸੇ ’ਚ ਸਮਾਣਾ ਦੇ ਫਤਿਹਗੜ੍ਹ ਛੰਨਾ ਪਿੰਡ ਦੇ ਇਕ ਪਿਤਾ ਅਤੇ ਪੁੱਤਰ ਦੀ ਮੌਤ…
View More ਅਮਰੀਕਾ ਸੜਕ ਹਾਦਸੇ ’ਚ ਫਤਿਹਗੜ੍ਹ ਛੰਨਾ ਦੇ ਪਿਉ-ਪੁੱਤ ਦੀ ਮੌਤਤਿੰਨ ਟਰੱਕਾਂ ਦੀ ਟੱਕਰ, 2 ਸਾਲ ਦੀ ਧੀ ਦੇ ਪਿਉ ਦੀ ਮੌਤ
ਬੀਤੇ ਸਾਲ ਹੀ ਪਰਿਵਾਰ ਨਾਲ ਆਇਆ ਸੀ ਕੈਨੇਡਾ ਓਸ਼ਾਵਾ, 5 ਅਕਤੂਬਰ : ਅਕਸਰ ਪੰਜਾਬੀ ਨੌਜਵਾਨ ਵਿਦੇਸ਼ਾਂ ਵਿਚ ਰੋਜ਼ੀ ਰੋਟੀ ਕਮਾਉਣ ਗਏ ਆਪਣੀ ਜਾਨ ਤੋਂ ਹੱਥ…
View More ਤਿੰਨ ਟਰੱਕਾਂ ਦੀ ਟੱਕਰ, 2 ਸਾਲ ਦੀ ਧੀ ਦੇ ਪਿਉ ਦੀ ਮੌਤਲਾਸ ਏਂਜਲਸ ਰਿਫਾਇਨਰੀ ‘ਚ ਲੱਗੀ ਭਿਆਨਕ ਅੱਗ
ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋਇਆ ਲਾਸ ਏਂਜਲਸ, 3 ਅਕਤੂਬਰ : ਅਮਰੀਕਾ ਦੇ ਲਾਸ ਏਂਜਲਸ ਵਿਚ ਇਕ ਰਿਫਾਇਨਰੀ ਵਿਚ ਅੱਗ ਲੱਗ ਗਈ ਹੈ। ਅੱਗ…
View More ਲਾਸ ਏਂਜਲਸ ਰਿਫਾਇਨਰੀ ‘ਚ ਲੱਗੀ ਭਿਆਨਕ ਅੱਗਸਕੂਲ ਦੀ ਇਮਾਰਤ ਡਿੱਗੀ, ਮਲਬੇ ਹੇਠ ਦੱਬੇ 91 ਵਿਦਿਆਰਥੀ
ਤਿੰਨ ਦੀ ਮੌਤ ਅਤੇ ਬਚਾਅ ਕਾਰਜ ਜਾਰੀ ਸਿਦੋਆਰਜੋ, 1 ਅਕਤੂਬਰ : ਇੰਡੋਨੇਸ਼ੀਆ ਵਿਚ ਇੱਕ ਸਕੂਲ ਦੀ ਇਮਾਰਤ ਡਿੱਗਣ ਤੋਂ ਬਾਅਦ ਦਰਜਨਾਂ ਬੱਚੇ ਮਲਬੇ ਹੇਠ ਦਬ…
View More ਸਕੂਲ ਦੀ ਇਮਾਰਤ ਡਿੱਗੀ, ਮਲਬੇ ਹੇਠ ਦੱਬੇ 91 ਵਿਦਿਆਰਥੀਭੂਚਾਲ ਨੇ ਮਚਾਈ ਤਬਾਹੀ, 60 ਲੋਕਾਂ ਦੀ ਮੌਤਾਂ
ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.9 ਮਾਪੀ ਗਈ ਫਿਲੀਪੀਨਜ਼, 1 ਅਕਤੂਬਰ : ਦੱਖਣੀ ਏਸ਼ੀਆਈ ਦੇਸ਼ ਫਿਲੀਪੀਨਜ਼ ਵਿਚ ਬੀਤੀ ਰਾਤ ਇਕ ਸ਼ਕਤੀਸ਼ਾਲੀ ਭੂਚਾਲ ਨੇ ਤਬਾਹੀ…
View More ਭੂਚਾਲ ਨੇ ਮਚਾਈ ਤਬਾਹੀ, 60 ਲੋਕਾਂ ਦੀ ਮੌਤਾਂ