ਪੂਰੇ ਦੇਸ਼ ਵਿਚ ਭਾਜਪਾ ਹੀ ਦੇਸ਼ ਦੇ ਹਿੱਤ ਵਿਚ ਸਹੀ ਫੈਸਲੇ ਲੈ ਰਹੀ : ਬਲਵਿੰਦਰ ਸੇਖੋਂ ਲੁਧਿਆਣਾ : ਸਾਬਕਾ ਡੀ. ਐੱਸ. ਪੀ. ਬਲਵਿੰਦਰ ਸਿੰਘ ਸੇਖੋਂ…
View More ਸਾਬਕਾ ਡੀ. ਐੱਸ. ਪੀ. ਸੇਖੋਂ ਭਾਜਪਾ ਵਿਚ ਹੋਏ ਸ਼ਾਮਲBlog
ਔਰੰਗਜ਼ੇਬ ਦੀ ਤਾਰੀਫ਼ ਕਰਨ ’ਤੇ ਸਮਾਜਵਾਦੀ ਪਾਰਟੀ ਵਿਧਾਇਕ ਵਿਧਾਨ ਸਭਾ ਤੋਂ ਮੁਅੱਤਲ
ਮੁੰਬਈ : ਸਮਾਜਵਾਦੀ ਪਾਰਟੀ ਦੇ ਵਿਧਾਇਕ ਅਬੂ ਆਸਿਮ ਆਜ਼ਮੀ ਨੂੰ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਤਾਰੀਫ਼ ਕਰਨ ਵਾਲੇ ਬਿਆਨ ਲਈ ਮਹਾਰਾਸ਼ਟਰ ਵਿਧਾਨ ਸਭਾ ਤੋਂ 26 ਮਾਰਚ…
View More ਔਰੰਗਜ਼ੇਬ ਦੀ ਤਾਰੀਫ਼ ਕਰਨ ’ਤੇ ਸਮਾਜਵਾਦੀ ਪਾਰਟੀ ਵਿਧਾਇਕ ਵਿਧਾਨ ਸਭਾ ਤੋਂ ਮੁਅੱਤਲਚੈਂਪੀਅਨਜ਼ ਟਰਾਫ਼ੀ : ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ 50 ਦੌੜਾਂ ਨਾਲ ਹਰਾਇਆ
9 ਮਾਰਚ ਨੂੰ ਫ਼ਾਈਨਲ ਵਿਚ ਭਾਰਤ ਨਾਲ ਹੋਵੇਗਾ ਮੁਕਾਬਲਾ ਲਾਹੌਰ : ਚੈਂਪੀਅਨਜ਼ ਟਰਾਫ਼ੀ ਦਾ ਸੈਮੀਫ਼ਾਈਨਲ-2 ਅੱਜ ਦੱਖਣੀ ਅਫ਼ਰੀਕਾ ਤੇ ਨਿਊਜ਼ੀਲੈਂਡ ਦਰਮਿਆਨ ਲਾਹੌਰ ਦੇ ਗੱਦਾਫ਼ੀ ਸਟੇਡੀਅਮ…
View More ਚੈਂਪੀਅਨਜ਼ ਟਰਾਫ਼ੀ : ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ 50 ਦੌੜਾਂ ਨਾਲ ਹਰਾਇਆਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਤਹਿਸੀਲਦਾਰ-ਨਾਇਬ ਤਹਿਸੀਲਦਾਰਾਂ ਦੇ ਤਬਾਦਲੇ
ਪੰਜਾਬ ਸਰਕਾਰ ਨੇ ਮਾਲ ਵਿਭਾਗ ਵਿਚ ਵੱਡਾ ਫੇਰਬਦਲ ਕੀਤਾ ਹੈ ਅਤੇ 58 ਤਹਿਸੀਲਦਾਰਾਂ ਅਤੇ 177 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਹਨ। ਮਾਲ ਅਧਿਕਾਰੀਆਂ ਦੀ ਹੜਤਾਲ…
View More ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਤਹਿਸੀਲਦਾਰ-ਨਾਇਬ ਤਹਿਸੀਲਦਾਰਾਂ ਦੇ ਤਬਾਦਲੇਮਹਾਕੁੰਭ ਦੌਰਾਨ 130 ਕਿਸ਼ਤੀਆਂ ਵਾਲੇ ਪਰਿਵਾਰ ਨੇ 30 ਕਰੋੜ ਰੁਪਏ ਦਾ ਕਮਾਇਆ : ਯੋਗੀ ਆਦਿੱਤਿਆਨਾਥ
ਜੇਕਰ ਅਸੀਂ ਕੁੱਲ ਟੈਕਸ ਦੇਣਦਾਰੀ ਦੀ ਗੱਲ ਕਰੀਏ ਤਾਂ 30 ਕਰੋੜ ਦੀ ਆਮਦਨ ’ਤੇ 30 ਫੀਸਦੀ ਟੈਕਸ ਯਾਨੀ 9 ਕਰੋੜ ਰੁਪਏ ਲੱਗੇਗਾ ਪ੍ਰਯਾਗਰਾਜ ਵਿਚ 45…
View More ਮਹਾਕੁੰਭ ਦੌਰਾਨ 130 ਕਿਸ਼ਤੀਆਂ ਵਾਲੇ ਪਰਿਵਾਰ ਨੇ 30 ਕਰੋੜ ਰੁਪਏ ਦਾ ਕਮਾਇਆ : ਯੋਗੀ ਆਦਿੱਤਿਆਨਾਥਏਅਰਪੋਰਟ ’ਤੇ ਕਰੋੜਾਂ ਦੇ ਸੋਨੇ ਨਾਲ ਫੜੀ ਗਈ ਅਭਿਨੇਤਰੀ
ਕੱਪੜਿਆਂ ’ਚ ਲੁਕਾ ਕੇ ਦੁਬਈ ਤੋਂ ਲਿਆਈ ਸੀ 14.8 ਕਿਲੋ ਸੋਨਾ ਬੈਂਗਲੁਰੂ -: ਕੰਨੜ ਫ਼ਿਲਮ ਅਭਿਨੇਤਰੀ ਰਣਿਆ ਰਾਓ ਨੂੰ ਦੁਬਈ ਤੋਂ ਸੋਨੇ ਦੀ ਸਮੱਗਲਿੰਗ ਦੇ…
View More ਏਅਰਪੋਰਟ ’ਤੇ ਕਰੋੜਾਂ ਦੇ ਸੋਨੇ ਨਾਲ ਫੜੀ ਗਈ ਅਭਿਨੇਤਰੀਮਾਇਆਵਤੀ ਨੇ ਛੋਟੇ ਭਰਾ ਦੀ ਥਾਂ ਰਣਧੀਰ ਬੇਨੀਵਾਲ ਨੂੰ ਬਸਪਾ ਦੇ ਰਾਸ਼ਟਰੀ ਕੋਆਰਡੀਨੇਟਰ ਦੀ ਸੌਂਪੀ ਜ਼ਿੰਮੇਵਾਰੀ
ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਆਪਣੇ ਛੋਟੇ ਭਰਾ ਆਨੰਦ ਕੁਮਾਰ ਦੀ ਜਗ੍ਹਾ ਪਾਰਟੀ ਦੇ ਸੀਨੀਅਰ ਨੇਤਾ ਰਣਧੀਰ ਬੇਨੀਵਾਲ ਨੂੰ ਪਾਰਟੀ ਦੇ ਰਾਸ਼ਟਰੀ…
View More ਮਾਇਆਵਤੀ ਨੇ ਛੋਟੇ ਭਰਾ ਦੀ ਥਾਂ ਰਣਧੀਰ ਬੇਨੀਵਾਲ ਨੂੰ ਬਸਪਾ ਦੇ ਰਾਸ਼ਟਰੀ ਕੋਆਰਡੀਨੇਟਰ ਦੀ ਸੌਂਪੀ ਜ਼ਿੰਮੇਵਾਰੀਨਸ਼ਾ ਸਮੱਗਲਰ ਦੇ ਘਰ ਦੀ ਤਲਾਸ਼ੀ ਦੌਰਾਨ 23 ਕਿਲੋ ਹੈਰੋਇਨ ਮਿਲੀ
ਵਿਦੇਸ਼ ਬੈਠੇ ਸਮੱਗਲਰਾਂ ਲਈ ਕਰਦਾ ਸੀ ਨੌਜਵਾਨ ਕੰਮ Amritsar News : ਯੁੱਧ ਨਸ਼ਿਆਂ ਵਿਰੁੱਧ ਜੀ ਤਹਿਤ ਨਸ਼ਿਆ ਦੇ ਖ਼ਿਲਾਫ਼ ਲਗਾਤਾਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲ…
View More ਨਸ਼ਾ ਸਮੱਗਲਰ ਦੇ ਘਰ ਦੀ ਤਲਾਸ਼ੀ ਦੌਰਾਨ 23 ਕਿਲੋ ਹੈਰੋਇਨ ਮਿਲੀਬਾਰਾਮੂਲਾ ’ਚ ਓਲਡ ਟਾਊਨ ਪੁਲਿਸ ਚੌਕੀ ਨੇੜੇ ਸ਼ੱਕੀ ਗ੍ਰਨੇਡ ਹਮਲਾ
ਜੰਮੂ-ਕਸ਼ਮੀਰ ’ਚ ਅਲਰਟ ਜਾਰੀ Baramulla News : ਬੀਤੀ ਰਾਤ ਨੂੰ ਬਾਰਾਮੂਲਾ ਵਿਚ ਓਲਡ ਟਾਊਨ ਪੁਲਿਸ ਚੌਕੀ ਨੇੜੇ ਹੋਏ ਸ਼ੱਕੀ ਗ੍ਰਨੇਡ ਹਮਲੇ ਨੇ ਸੁਰੱਖਿਆ ਚਿੰਤਾਵਾਂ ਵਧਾ…
View More ਬਾਰਾਮੂਲਾ ’ਚ ਓਲਡ ਟਾਊਨ ਪੁਲਿਸ ਚੌਕੀ ਨੇੜੇ ਸ਼ੱਕੀ ਗ੍ਰਨੇਡ ਹਮਲਾਤਹਿਸੀਲਦਾਰ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਨੂੰ ਕੀਤਾ ਮੁਅੱਤਲ
Tarn Taran News : ਮੁੱਖ ਮੰਤਰੀ ਭਗਵੰਤ ਮਾਨ ਚਾਹੁੰਦੇ ਹਨ ਕਿ ਆਮ ਲੋਕਾਂ ਨੂੰ ਤਹਿਸੀਲਾਂ ਵਿਚ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਲਈ…
View More ਤਹਿਸੀਲਦਾਰ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਨੂੰ ਕੀਤਾ ਮੁਅੱਤਲ