ਜ਼ਿਲਾ ਫਰੀਦਕੋਟ ਦੇ ਪਿੰਡ ਘੋਨੀਵਾਲਾ ਵਿਖੇ ਹੋਈ ਚੋਰੀ ਦੇ ਮਾਮਲੇ ’ਚ ਪੁਲਸ ਨੇ ਕੁਝ ਹੀ ਘੰਟਿਆਂ ’ਚ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ…
View More 5 ਲੱਖ ਨਕਦੀ ਅਤੇ ਸਾਢੇ ਤਿੰਨ ਤੋਲੇ ਸੋਨਾ ਚੋਰੀ ਕਰਨ ਵਾਲਾ 6 ਘੰਟਿਆਂ ’ਚ ਅੜਿੱਕੇBlog
ਪਾਵਰਕਾਮ ਦਾ ਜੇ. ਈ. ਬਿਜਲੀ ਦਾ ਟਰਾਂਸਫਾਰਮਰ ਲਗਾਉਣ ਬਦਲੇ 7000 ਰੁਪਏ ਲੈਂਦਾ ਰੰਗੇ ਹੱਥੀਂ ਗ੍ਰਿਫਤਾਰ
ਬਠਿੰਡਾ -ਵਿਜੀਲੈਂਸ ਬਿਊਰੋ ਬਠਿੰਡਾ ਦੀ ਟੀਮ ਨੇ ਪੀ. ਐੱਸ. ਪੀ. ਸੀ. ਐੱਲ. ਦੇ ਜੇ. ਈ. ਨੂੰ ਇਕ ਕਿਸਾਨ ਤੋਂ 7 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ…
View More ਪਾਵਰਕਾਮ ਦਾ ਜੇ. ਈ. ਬਿਜਲੀ ਦਾ ਟਰਾਂਸਫਾਰਮਰ ਲਗਾਉਣ ਬਦਲੇ 7000 ਰੁਪਏ ਲੈਂਦਾ ਰੰਗੇ ਹੱਥੀਂ ਗ੍ਰਿਫਤਾਰਵਿਆਹ ਸਮਾਗਮ ਤੋਂ ਵਾਪਸ ਆ ਰਹੀ ਕਾਰ ਧੁੰਦ ਕਾਰਨ ਭਾਖੜਾ ਨਹਿਰ ’ਚ ਡਿੱਗੀ
12 ਵਿਚੋਂ 5 ਲਾਸ਼ਾਂ ਬਰਾਮਦ, ਬੱਚੇ ਸਮੇਤ 2 ਨੂੰ ਕੱਢਿਆ ਬਾਹਰ ਹਰਿਆਣਾ ਦੇ ਪਿੰਡ ਸਰਦਾਰੇਵਾਲਾ ਨਜ਼ਦੀਕ ਇਕ ਵਿਆਹ ਸਮਾਗਮ ਤੋਂ ਆ ਰਹੀ ਕਰੂਜ਼ਰ ਕਾਰ ਦੇ…
View More ਵਿਆਹ ਸਮਾਗਮ ਤੋਂ ਵਾਪਸ ਆ ਰਹੀ ਕਾਰ ਧੁੰਦ ਕਾਰਨ ਭਾਖੜਾ ਨਹਿਰ ’ਚ ਡਿੱਗੀਨਾਬਾਲਿਗ ਲਡ਼ਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ੀ ਨੂੰ 20 ਸਾਲ ਦੀ ਕੈਦ ਅਤੇ ਜੁਰਮਾਨਾ
ਫਰੀਦਕੋਟ ਦੀ ਵਿਸ਼ੇਸ਼ ਪੋਕਸੋ ਅਦਾਲਤ ਨੇ 14 ਸਾਲਾ ਲਡ਼ਕੀ ਨਾਲ ਜਬਰ-ਜ਼ਨਾਹ ਕਰਨ ਦੇ ਮੁਲਜ਼ਮ 30 ਸਾਲਾ ਵਿਅਕਤੀ ਨੂੰ ਅਲੱਗ ਅਲੱਗ ਧਰਾਵਾਂ ਵਿੱਚ ਦੋਸ਼ੀ ਕਰਾਰ ਦਿੰਦਿਆਂ…
View More ਨਾਬਾਲਿਗ ਲਡ਼ਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ੀ ਨੂੰ 20 ਸਾਲ ਦੀ ਕੈਦ ਅਤੇ ਜੁਰਮਾਨਾਧੁੰਦ ਕਾਰਨ ਗੰਨਿਆਂ ਨਾਲ ਲੱਦੀ ਟਰੈਕਟਰ-ਟਰਾਲੀ ਅਤੇ ਟਰਾਲੇ ਦੀ ਟੱਕਰ
ਜਾਨੀ ਨੁਕਸਾਨ ਤੋਂ ਬਚਾਅ, ਵਾਹਨਾਂ ਭਾਰੀ ਨੁਕਸਾਨ ਗੁਰਦਾਸਪੁਰ – ਅੱਜ ਕਈ ਦਿਨਾਂ ਬਾਅਦ ਮੁੜ ਸੰਘਣੀ ਧੁੰਦ ਨੇ ਜਿਥੇ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਉਸ…
View More ਧੁੰਦ ਕਾਰਨ ਗੰਨਿਆਂ ਨਾਲ ਲੱਦੀ ਟਰੈਕਟਰ-ਟਰਾਲੀ ਅਤੇ ਟਰਾਲੇ ਦੀ ਟੱਕਰਫੌਜ ਦੇ ਜਵਾਨਾਂ ਨੇ ਫਾਇਰਿੰਗ ਕਰ ਕੇ ਪਾਕਿਸਤਾਨੀ ਡਰੋਨ ਨੂੰ ਵਾਪਸ ਭੇਜਿਆ
ਗੁਰਦਾਸਪੁਰ : ਪਾਕਿਸਤਾਨ ਆਪਣੀਆਂ ਨਾਪਾਕ ਗਤੀਵਿਧੀਆਂ ਤੋਂ ਬਾਜ਼ ਨਹੀਂ ਆ ਰਿਹਾ। ਪਾਕਿਸਤਾਨ ਡਰੋਨਾਂ ਦੀ ਮਦਦ ਨਾਲ ਪੰਜਾਬ ਦੇ ਕਈ ਹਿੱਸਿਆਂ ’ਚ ਨਸ਼ੀਲੇ ਪਦਾਰਥਾਂ ਸਮੇਤ ਕਈ…
View More ਫੌਜ ਦੇ ਜਵਾਨਾਂ ਨੇ ਫਾਇਰਿੰਗ ਕਰ ਕੇ ਪਾਕਿਸਤਾਨੀ ਡਰੋਨ ਨੂੰ ਵਾਪਸ ਭੇਜਿਆਲੁਟੇਰਿਆਂ ਦੀ ਦਹਿਸ਼ਤ
ਤੜਕਸਾਰ ਮੰਡੀ ਜਾ ਰਹੇ 8 ਲੋਕਾਂ ਨੂੰ ਲੁੱਟਿਆ, 2 ਨੂੰ ਕੀਤਾ ਜ਼ਖਮੀ ਗੁਰਦਾਸਪੁਰ – ਸਵੇਰੇ ਤੜਕਸਾਰ ਗੁਰਦਾਸਪੁਰ ਮੰਡੀ ਦੇ ਨੇੜੇ ਅਤੇ ਬਰਿਆਰ ਬਾਈਪਾਸ ਸਥਿਤ ਸੂਏ…
View More ਲੁਟੇਰਿਆਂ ਦੀ ਦਹਿਸ਼ਤਅੱਜ ਦਾ ਬਜਟ ਸੁਣ ਕੇ ਕਿਸਾਨ ਦੇ ਹੱਥ ਨਿਰਾਸ਼ ਹੀ ਲੱਗੀ : ਡੱਲੇਵਾਲ, ਪੰਧੇਰ
ਕੇਂਦਰ ਸਰਕਾਰ ਕਿਸਾਨਾਂ ਦੀ ਕਿਸੇ ਵੀ ਉਮੀਦ ’ਤੇ ਖਰੀ ਨਹੀਂ ਉਤਰ ਸਕੀ ਡੱਲੇਵਾਲ ਦਾ ਮਰਨ ਵਰਤ 68ਵੇਂ ਦਿਨ ਵਿਚ : ਕੰਨ ਵਿਚ ਹੋ ਰਿਹਾ ਤੇਜ਼…
View More ਅੱਜ ਦਾ ਬਜਟ ਸੁਣ ਕੇ ਕਿਸਾਨ ਦੇ ਹੱਥ ਨਿਰਾਸ਼ ਹੀ ਲੱਗੀ : ਡੱਲੇਵਾਲ, ਪੰਧੇਰਬੇਕਾਬੂ ਕਾਰ ਦਰੱਖਤ ਨਾਲ ਜਾ ਟਕਰਾਈ, ਜੀਜੇ-ਸਾਲੇ ਦੀ ਮੌਤ
ਸ੍ਰੀ ਮੁਕਤਸਰ ਸਾਹਿਬ –ਫਰਵਰੀ ਮਹੀਨੇ ਦੇ ਪਹਿਲੇ ਦਿਨ ਸੰਘਣੀ ਧੁੰਦ ਕਾਰਨ ਜ਼ਿਲੇ ਦੇ ਪਿੰਡ ਹਰੀਕੇ ਕਲਾਂ ਦੇ ਕੋਲ ਭਿਆਨਕ ਸੜਕ ਹਾਦਸਾ ਵਾਪਰ ਗਿਆ। ਧੁੰਦ ਕਾਰਨ…
View More ਬੇਕਾਬੂ ਕਾਰ ਦਰੱਖਤ ਨਾਲ ਜਾ ਟਕਰਾਈ, ਜੀਜੇ-ਸਾਲੇ ਦੀ ਮੌਤਪੁਲਿਸ ਨੇ ਸ਼ਹਿਰ ’ਚ ਗਲਤ ਢੰਗ ਨਾਲ ਪਾਰਕ ਕੀਤੇ 20 ਵਾਹਨਾਂ ਦੇ ਕੱਟੇ ਚਲਾਨ
ਗੁਰਦਾਸਪੁਰ : ਸ਼ਹਿਰ ’ਚ ਲਗਾਤਾਰ ਵਿਗੜ ਰਹੇ ਟ੍ਰੈਫਿਕ ਸਿਸਟਮ ਦੇ ਕਾਰਨ ਜ਼ਿਲਾ ਪ੍ਰਸ਼ਾਸਨ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਾਹਨਾਂ ਦੇ ਚਲਾਨ ਕੱਟਣੇ…
View More ਪੁਲਿਸ ਨੇ ਸ਼ਹਿਰ ’ਚ ਗਲਤ ਢੰਗ ਨਾਲ ਪਾਰਕ ਕੀਤੇ 20 ਵਾਹਨਾਂ ਦੇ ਕੱਟੇ ਚਲਾਨ