ਮਾਨਸਾ ’ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬੀ ਸਾਥੀ ਪ੍ਰਗਟ ਸਿੰਘ ਦੇ ਘਰ ਦੇ ਬਾਹਰ ਦੇਰ ਰਾਤ ਸੰਘਣੀ ਧੁੰਦ ’ਚ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਗੇਟ…
View More ਸਿੱਧੂ ਮੂਸੇਵਾਲਾ ਦੇ ਕਰੀਬੀ ਦੇ ਘਰ ਬਦਮਾਸ਼ਾਂ ਨੇ ਚਲਾਈਆਂ ਗੋਲੀਆਂBlog
ਸਾਈਬਰ ਠੱਗਾਂ ਨਾਲ ਨਜਿੱਠਣ ਲਈ ਸਾਈਬਰ ਕ੍ਰਾਈਮ ਥਾਣੇ ਦੀ ਸ਼ੁਰੂਆਤ
ਡੀ. ਜੀ. ਪੀ. ਨੇ ਕੀਤੀ ਸ਼ੁਰੂਆਤ ਕਿਹਾ-ਪੂਰੇ ਜ਼ਿਲੇ ਦੇ ਕੈਮਰਿਆਂ ਦਾ ਕੰਟਰੋਲ ਸਾਈਬਰ ਥਾਣੇ ’ਚ ਹੋਵੇਗਾ ਪਠਾਨਕੋਟ :- ਅੱਜ ਪੰਜਾਬ ਦੇ ਜ਼ਿਲਾ ਪਠਾਨਕੋਟ ’ਚ ਅੱਜ…
View More ਸਾਈਬਰ ਠੱਗਾਂ ਨਾਲ ਨਜਿੱਠਣ ਲਈ ਸਾਈਬਰ ਕ੍ਰਾਈਮ ਥਾਣੇ ਦੀ ਸ਼ੁਰੂਆਤਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦਾ ਡੈਲੀਗੇਟ ਇਜਲਾਸ ਅਤੇ ਨਵੀਂ ਚੋਣ 15 ਨੂੰ : ਅਰੋੜਾ, ਪਾਂਧੀ
ਸੰਗਰੂਰ :- ਜ਼ਿਲਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਸੰਗਰੂਰ ਵਿਖੇ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲਾ ਸੰਗਰੂਰ ਪ੍ਰਧਾਨ ਰਾਜ ਕੁਮਾਰ ਅਰੋੜਾ, ਜਨਰਲ ਸਕੱਤਰ ਆਰ. ਐੱਲ. ਪਾਂਧੀ ਨੇ ਦੱਸਿਆ…
View More ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦਾ ਡੈਲੀਗੇਟ ਇਜਲਾਸ ਅਤੇ ਨਵੀਂ ਚੋਣ 15 ਨੂੰ : ਅਰੋੜਾ, ਪਾਂਧੀਭਾਰਤੀ ਅੰਬੇਡਕਰ ਮਿਸ਼ਨ ਭਾਰਤ ਦੀ ਦਸਵੀਂ ਸੂਚੀ ਜਾਰੀ
ਪੰਜਾਬ ਮਹਿਲਾ ਵਿੰਗ ਦੀਆਂ ਸੂਬੇ ਵਿਚ 33 ਜ਼ਿਲਾ ਪ੍ਰਧਾਨ ਕੀਤੀਆਂ ਨਿਯੁਕਤਭਾਰਤੀ ਅੰਬੇਡਕਰ ਮਿਸ਼ਨ ਨਾਲ ਜੁੜਨ ਲਈ ਲੋਕਾਂ ਵਿਚ ਭਾਰੀ ਉਤਸ਼ਾਹ : ਦਰਸ਼ਨ ਕਾਂਗੜਾਸੰਗਰੂਰ :- ਦੇਸ਼…
View More ਭਾਰਤੀ ਅੰਬੇਡਕਰ ਮਿਸ਼ਨ ਭਾਰਤ ਦੀ ਦਸਵੀਂ ਸੂਚੀ ਜਾਰੀਮਸ਼ਹੂਰ ਅਦਾਕਾਰਾ ਨੇ 80 ਸਾਲ ਦੀ ਉਮਰ ਵਿਚ ਦੁਨੀਆ ਨੂੰ ਕਿਹਾ ਅਲਵਿਦਾ
ਪੇਟ ਦੇ ਕੈਂਸਰ ਕਾਰਨ ਹੋਈ ਮੌਤ ਦੱਖਣੀ ਕੋਰੀਆਈ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਲੀ ਜੂ ਸਿਲ ਨੇ 80 ਸਾਲ ਦੀ ਉਮਰ ਵਿਚ ਦੁਨੀਆ ਨੂੰ ਅਲਵਿਦਾ ਕਹਿ…
View More ਮਸ਼ਹੂਰ ਅਦਾਕਾਰਾ ਨੇ 80 ਸਾਲ ਦੀ ਉਮਰ ਵਿਚ ਦੁਨੀਆ ਨੂੰ ਕਿਹਾ ਅਲਵਿਦਾਪਿਸ਼ਾਬ ਵਿਚ ਖੂਨ ਦੀ ਅਣਦੇਖੀ ਸਾਬਿਤ ਹੋ ਸਕਦੀ ਘਾਤਕ, ਤੁਰੰਤ ਡਾਕਟਰ ਕੋਲ ਜਾਓ
ਅਕਸਰ ਕੁਝ ਲੋਕਾਂ ਨੂੰ ਪਿਸ਼ਾਬ ਕਰਦੇ ਸਮੇਂ ਖੂਨ ਆਉਣ ਲੱਗ ਪੈਂਦਾ ਹੈ। ਪਿਸ਼ਾਬ ਵਿਚ ਖੂਨ ਆਉਣ ਦਾ ਮਤਲਬ ਹੈ ਕਿ ਤੁਹਾਡੇ ਬਲੈਡਰ ਜਾਂ ਗੁਰਦੇ ਵਿਚ…
View More ਪਿਸ਼ਾਬ ਵਿਚ ਖੂਨ ਦੀ ਅਣਦੇਖੀ ਸਾਬਿਤ ਹੋ ਸਕਦੀ ਘਾਤਕ, ਤੁਰੰਤ ਡਾਕਟਰ ਕੋਲ ਜਾਓਪੰਜਾਬ ਵਿਚ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ, ਕੁਝ ਇਲਾਕਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ
ਪੰਜਾਬ ਵਿਚ ਸੋਮਵਾਰ ਵੀ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਕਈ ਇਲਾਕਿਆਂ ਵਿੱਚ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਹੋ…
View More ਪੰਜਾਬ ਵਿਚ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ, ਕੁਝ ਇਲਾਕਿਆਂ ਵਿਚ ਮੀਂਹ ਪੈਣ ਦੀ ਸੰਭਾਵਨਾਮਹਾਂਕੁੰਭ ਦਾ ਤੀਜਾ ਅੰਮ੍ਰਿਤ ਇਸ਼ਨਾਨ ਸ਼ੁਰੂ, ਤ੍ਰਿਵੇਣੀ ਵਿਚ ਪਵਿੱਤਰ ਡੁਬਕੀ ਲਗਾ ਰਹੇ ਸ਼ਰਧਾਲੂ
ਕੁੰਭਨਗਰੀ ਪ੍ਰਯਾਗਰਾਜ ਵਿਚ ਬਸੰਤ ਪੰਚਮੀ ਦੇ ਸ਼ੁਭ ਮੌਕੇ ‘ਤੇ ਮਹਾਂਕੁੰਭ ਵਿੱਚ ਤੀਜਾ ਵਿਸ਼ਾਲ ‘ਅੰਮ੍ਰਿਤ ਇਸ਼ਨਾਨ’ ਸ਼ੁਰੂ ਹੋ ਗਿਆ ਹੈ। ਦੁਨੀਆ ਭਰ ਤੋਂ ਲੱਖਾਂ ਸ਼ਰਧਾਲੂ ਇਸ…
View More ਮਹਾਂਕੁੰਭ ਦਾ ਤੀਜਾ ਅੰਮ੍ਰਿਤ ਇਸ਼ਨਾਨ ਸ਼ੁਰੂ, ਤ੍ਰਿਵੇਣੀ ਵਿਚ ਪਵਿੱਤਰ ਡੁਬਕੀ ਲਗਾ ਰਹੇ ਸ਼ਰਧਾਲੂਮੋਗਾ ਵਿਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, 2 ਜ਼ਖਮੀ, 3 ਗ੍ਰਿਫਤਾਰ
ਲੁੱਟ ਹੋਈ ਕਾਰ ਵੀ ਕੀਤੀ ਬਰਾਮਦ ਮੋਗਾ ਜ਼ਿਲੇ ਵਿਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਏ ਮੁਕਾਬਲੇ ਵਿਚ 2 ਬਦਮਾਸ਼ ਜ਼ਖਮੀ ਹੋ ਗਏ, ਜਦਕਿ 3 ਨੂੰ ਗ੍ਰਿਫਤਾਰ…
View More ਮੋਗਾ ਵਿਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, 2 ਜ਼ਖਮੀ, 3 ਗ੍ਰਿਫਤਾਰਭਾਰਤ ਨੇ ਇੰਗਲੈਡ ਨੂੰ ਇਕਤਰਫ਼ਾ ਅੰਦਾਜ਼ ਵਿਚ ਹਰਾ ਕੇ ਟੀ-20 ਸੀਰੀਜ਼ ਜਿੱਤੀ
ਮੁੰਬਾਈ – ਐਤਵਾਰ 2 ਫਰਵਰੀ ਨੂੰ ਵਾਨਖੇੜੇ ਸਟੇਡੀਅਮ ‘ਚ ਟੀ-20 ਸੀਰੀਜ਼ ਦੇ ਆਖਰੀ ਮੈਚ ‘ਚ ਕਾਫੀ ਆਤਿਸ਼ਬਾਜ਼ੀ ਦੇਖਣ ਨੂੰ ਮਿਲੀ ਪਰ ਉਮੀਦਾਂ ਦੇ ਉਲਟ ਇਹ…
View More ਭਾਰਤ ਨੇ ਇੰਗਲੈਡ ਨੂੰ ਇਕਤਰਫ਼ਾ ਅੰਦਾਜ਼ ਵਿਚ ਹਰਾ ਕੇ ਟੀ-20 ਸੀਰੀਜ਼ ਜਿੱਤੀ