ਇਕ ਦਿਨ ’ਚ ਫੜੇ 1064 ਕੇਸ, ਵਸੂਲਿਆ 7 ਲੱਖ ਰੁਪਏ ਜੁਰਮਾਨਾ ਫਿਰੋਜ਼ਪੁਰ, 15 ਜੂਨ :– ਰੇਲ ਮੰਡਲ ਫਿਰੋਜ਼ਪੁਰ ਵੱਲੋਂ ਗਰਮੀਆਂ ਦੀਆਂ ਛੁੱਟੀਆਂ ’ਚ ਇਕ ਦਿਨ…
View More ਰੇਲ ਮੰਡਲ ਫਿਰੋਜ਼ਪੁਰ ਨੇ ਚਲਾਈ ਸਪੈਸ਼ਲ ਟਿਕਟ ਚੈਕਿੰਗ ਮੁਹਿੰਮBlog
ਮੋਟਰਸਾਈਕਲ ਅਤੇ ਫੋਨ ਚੋਰ ਕਰਨ ਵਾਲੇ 5 ਗ੍ਰਿਫਤਾਰ
ਚੋਰੀ ਦੇ 4 ਮੋਟਰਸਾਈਕਲ ਤੇ ਮੋਬਾਈਲ ਫੋਨ ਬਰਾਮਦ ਪਟਿਆਲਾ, 15 ਜੂਨ :- ਥਾਣਾ ਬਖਸ਼ੀਵਾਲਾ ਦੀ ਪੁਲਸ ਨੇ ਐੱਸ. ਐੱਚ. ਓ. ਸੁਖਦੇਵ ਸਿੰਘ ਦੀ ਅਗਵਾਈ ਹੇਠ…
View More ਮੋਟਰਸਾਈਕਲ ਅਤੇ ਫੋਨ ਚੋਰ ਕਰਨ ਵਾਲੇ 5 ਗ੍ਰਿਫਤਾਰਪੰਜਾਬੀ ਯੂਨੀਵਰਸਿਟੀ ’ਚ ਹੋਈ ਖੋਜ
ਕੈਂਸਰ ਦੇ ਇਲਾਜ ’ਚ ਕੀਮੋ-ਥੈਰੇਪੀ ਨੂੰ ਹੋਰ ਅਸਰਦਾਰ ਬਣਾਉਣ ਤੇ ਦੁਰਪ੍ਰਭਾਵ ਘਟਾਉਣ ਦੇ ਹੱਲ ਲੱਭੇ ਸੰਸਾਰ ਪੱਧਰ ’ਤੇ 130 ਤੋਂ ਵਧੇਰੇ ਵਿਗਿਆਨੀਆਂ ਨੇ ਆਪਣੇ ਖੋਜ…
View More ਪੰਜਾਬੀ ਯੂਨੀਵਰਸਿਟੀ ’ਚ ਹੋਈ ਖੋਜਮੋਬਾਈਲ ਵਿੰਗ ਦੀ ਟੈਕਸ ਚੋਰੀ ’ਤੇ ਸਖ਼ਤ ਕਾਰਵਾਈ
5 ਵਾਹਨਾਂ ਤੋਂ ਵਸੂਲਿਆ 18.44 ਲੱਖ ਜੁਰਮਾਨਾ ਅੰਮ੍ਰਿਤਸਰ, 15 ਜੂਨ – ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਦੇ ਮੋਬਾਈਲ ਵਿੰਗ (ਐੱਮ. ਵੀ.) ਨੇ ਟੈਕਸ ਚੋਰੀ ’ਤੇ ਕਾਰਵਾਈ…
View More ਮੋਬਾਈਲ ਵਿੰਗ ਦੀ ਟੈਕਸ ਚੋਰੀ ’ਤੇ ਸਖ਼ਤ ਕਾਰਵਾਈਸੰਵਿਧਾਨ ਨੂੰ ਬਚਾਉਣ ਲਈ ਕਾਂਗਰਸ ਹਰ ਕੁਰਬਾਨੀ ਦੇਣ ਨੂੰ ਤਿਆਰ : ਵੜਿੰਗ, ਬਾਜਵਾ
ਕਿਹਾ-2027 ਵਿਚ ਮਜੀਠਾ ਵਿਚ ਇਸ ਵਾਰ ਕਾਂਗਰਸ ਜਿੱਤ ਦਾ ਝੰਡਾ ਗੱਡੇਗੀ ਮਜੀਠਾ, 15 ਜੂਨ :- ਪੰਜਾਬ ਭਰ ਵਿਚ ਹੋ ਰਹੀਆਂ ਸੰਵਿਧਾਨ ਬਚਾਓ ਰੈਲੀਆਂ ਦੀ ਕੜੀ…
View More ਸੰਵਿਧਾਨ ਨੂੰ ਬਚਾਉਣ ਲਈ ਕਾਂਗਰਸ ਹਰ ਕੁਰਬਾਨੀ ਦੇਣ ਨੂੰ ਤਿਆਰ : ਵੜਿੰਗ, ਬਾਜਵਾਨਹਿਰ ’ਚ ਡੁੱਬਣ ਕਾਰਨ ਨੌਜਵਾਨ ਦੀ ਮੌਤ
ਮੁਕੇਰੀਆਂ, 15 ਜੂਨ : ਹੁਸ਼ਿਆਰਪੁਰ ਦੇ ਮੁਕੇਰੀਆ ਦੇ ਪਿੰਡ ਕਰਾੜੀ ਦੇ ਨੌਜਵਾਨ ਦੀ ਨਹਿਰ ’ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਦਿੰਦੇ ਹੋਏ ਪਰਿਵਾਰ…
View More ਨਹਿਰ ’ਚ ਡੁੱਬਣ ਕਾਰਨ ਨੌਜਵਾਨ ਦੀ ਮੌਤਜ਼ਿਪ ਲਾਈਨ ਟੁੱਟੀ, 30 ਫੁੱਟ ਡੂੰਘੀ ਖੱਡ ’ਚ ਡਿੱਗੀ ਲੜਕੀ
ਮਨਾਲੀ ’ਚ ਸੈਲਾਨੀ ਲੜਕੀ ਨਾਲ ਵਾਪਰਿਆ ਹਾਦਸਾ ਮਨਾਲੀ, 15 ਜੂਨ : ਮਨਾਈ ’ਚ ਘੁੰਮਣ ਆਏ ਪਰਿਵਾਰ ਦੀ ਲੜਕੀ ਨਾਲ ਭਿਆਨਕ ਹਾਦਸਾ ਵਾਪਰਿਆ ਹੈ। ਇਸ ਦੌਰਾਨ…
View More ਜ਼ਿਪ ਲਾਈਨ ਟੁੱਟੀ, 30 ਫੁੱਟ ਡੂੰਘੀ ਖੱਡ ’ਚ ਡਿੱਗੀ ਲੜਕੀਪਤਨੀ ਤੋਂ ਦੁਖੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਪਤਨੀ ਅਤੇ ਉਸ ਦੇ ਦੋਸਤ ਖ਼ਿਲਾਫ਼ ਪਰਚਾ ਦਰਜ ਬਰਨਾਲਾ, 15 ਜੂਨ : ਜ਼ਿਲਾ ਬਰਨਾਲਾ ਅਧੀਨ ਆਉਂਦੇ ਕਸਬਾ ਮਹਿਲ ਕਲਾਂ ਅੰਦਰ ਪਤਨੀ ਤੋਂ ਤੰਗ ਆ ਕੇ…
View More ਪਤਨੀ ਤੋਂ ਦੁਖੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀਗ੍ਰਿਫਤਾਰ ਨਿਹੰਗਾਂ ਦਾ ਵਧਿਆ 18 ਤਕ ਰਿਮਾਂਡ
ਕਮਲ ਕੌਰ ਭਾਬੀ ਕਤਲ ਮਾਮਲਾ ਬਠਿੰਡਾ, 15 ਜੂਨ :-ਕਮਲ ਕੌਰ ਭਾਬੀ ਕਤਲ ਮਾਮਲੇ ਵਿਚ ਗ੍ਰਿਫਤਾਰ ਕੀਤੇ ਦੋਵੇਂ ਨਿਹੰਗਾਂ ਨੂੰ ਮਾਣਯੋਗ ਅਦਾਲਤ ਵੱਲੋਂ ਤਿੰਨ ਦਿਨ 18…
View More ਗ੍ਰਿਫਤਾਰ ਨਿਹੰਗਾਂ ਦਾ ਵਧਿਆ 18 ਤਕ ਰਿਮਾਂਡਹਨੀ ਟਰੈਪ ’ਚ ਫਸਾਇਆ ਗੁਆਢੀ
ਕਿਡਨੈਪ ਕਰਵਾ ਕੇ ਕਰੋੜ ਰੁਪਏ ਦੀ ਮੰਗੀ ਫਿਰੌਤੀ, ਲੜਕੀ ਗ੍ਰਿਫਤਾਰ ਪਟਿਆਲਾ, 15 ਜੂਨ : ਇਕ ਨੌਜਵਾਨ ਨੂੰ ਗੁਆਢੀ ਨੇ ਪਹਿਲਾ ਹਨੀ ਟਰੈਪ ਵਿਚ ਫਸਾਇਆ ,…
View More ਹਨੀ ਟਰੈਪ ’ਚ ਫਸਾਇਆ ਗੁਆਢੀ