ਬਨੂੜ, 27 ਅਗਸਤ : ਜ਼ਿਲਾ ਮੋਹਾਲੀ ਅਧੀਨ ਆਉਂਦੇ ਪਿੰਡ ਜੰਗਪੁਰਾ ’ਚ ਦੁਪਹਿਰ ਵੇਲੇ ਛੁੱਟੀਆਂ ਹੋਣ ਕਾਰਨ ਇਕੱਠੇ ਹੋਏ ਨਾਬਾਲਗ ਲੜਕੀਆਂ ਵੱਲੋਂ ਲਾਇਸੈਂਸੀ ਪਿਸਤੌਲ ਨਾਲ ਵੀਡੀਓ…
View More ਪਿਸਤੌਲ ਨਾਲ ਵੀਡੀਓ ਬਣਾਉਂਦਿਆਂ ਅਚਾਨਕ ਚੱਲੀ ਗੋਲੀ, ਲੜਕੇ ਦੀ ਮੌਤBlog
24 ਘੰਟਿਆਂ ’ਚ ਰਾਵੀ ਦਰਿਆ ਨੇ ਦਰਜਨਾਂ ਸਰਹੱਦੀ ਪਿੰਡਾਂ ’ਚ ਮਚਾਈ ਤਬਾਹੀ
ਮੁਕੰਮਲ ਤੌਰ ’ਤੇ ਠੱਪ ਪਈ ਬਿਜਲੀ ਸਪਲਾਈ ਅਤੇ ਆਵਾਜਾਈ >ਚਾਰ-ਚੁਫੇਰੇ ਪਾਣੀ ’ਚ ਘਿਰੇ ਹੋਏ ਪਿੰਡਾਂ ਦੇ ਲੋਕ ਗੁਰਦਾਸਪੁਰ, 27 ਅਗਸਤ : ਗੁਰਦਾਸਪੁਰ ਅਤੇ ਪਠਾਨਕੋਟ ’ਚ…
View More 24 ਘੰਟਿਆਂ ’ਚ ਰਾਵੀ ਦਰਿਆ ਨੇ ਦਰਜਨਾਂ ਸਰਹੱਦੀ ਪਿੰਡਾਂ ’ਚ ਮਚਾਈ ਤਬਾਹੀਵਿਜੀਲੈਂਸ ਵੱਲੋਂ 10,000 ਰੁਪਏ ਰਿਸ਼ਵਤ ਲੈਣ ਵਾਲਾ ਸਹਾਇਕ ਜੇਲ ਸੁਪਰਡੈਂਟ ਗ੍ਰਿਫ਼ਤਾਰ
ਪਟਿਆਲਾ, 27 ਅਗਸਤ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ’ਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਆਪਣੀ ਮੁਹਿੰਮ ਦੌਰਾਨ ਮੈਕਸੀਮਮ ਸਕਿਓਰਿਟੀ ਜੇਲ, ਨਾਭਾ ਜ਼ਿਲਾ ਪਟਿਆਲਾ ਦੇ ਸਹਾਇਕ ਜੇਲ…
View More ਵਿਜੀਲੈਂਸ ਵੱਲੋਂ 10,000 ਰੁਪਏ ਰਿਸ਼ਵਤ ਲੈਣ ਵਾਲਾ ਸਹਾਇਕ ਜੇਲ ਸੁਪਰਡੈਂਟ ਗ੍ਰਿਫ਼ਤਾਰਹੜ੍ਹ ਪ੍ਰਭਾਵਿਤ ਖੇਤਰਾਂ ਦਾ ਮੰਤਰੀ ਕਟਾਰੂਚੱਕ ਨੇ ਕੀਤਾ ਦੌਰਾ, ਰਾਹਤ ਕਾਰਜ ਜਾਰੀ
ਪਠਾਨਕੋਟ, 27 ਅਗਸਤ : ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ…
View More ਹੜ੍ਹ ਪ੍ਰਭਾਵਿਤ ਖੇਤਰਾਂ ਦਾ ਮੰਤਰੀ ਕਟਾਰੂਚੱਕ ਨੇ ਕੀਤਾ ਦੌਰਾ, ਰਾਹਤ ਕਾਰਜ ਜਾਰੀਜੰਮੂ ’ਚ ਭਾਰੀ ਮੀਂਹ, ਰੇਲਵੇ ਨੇ 45 ਰੇਲ ਗੱਡੀਆਂ ਕੀਤੀਆਂ ਰੱਦ
25 ਤੋਂ ਵੱਧ ਕੀਤੀਆਂ ਸ਼ਾਰਟ ਟਰਮੀਨੇਟ ਫਿਰੋਜ਼ਪੁਰ, 27 ਅਗਸਤ –ਪਿਛਲੇ ਕੁਝ ਦਿਨਾਂ ਤੋਂ ਜੰਮੂ ਖੇਤਰ ’ਚ ਹੋ ਰਹੀ ਭਾਰੀ ਬਾਰਿਸ਼ ਕਾਰਨ ਯਾਤਰੀਆਂ ਦੀ ਸੁਰੱਖਿਆ ਨੂੰ…
View More ਜੰਮੂ ’ਚ ਭਾਰੀ ਮੀਂਹ, ਰੇਲਵੇ ਨੇ 45 ਰੇਲ ਗੱਡੀਆਂ ਕੀਤੀਆਂ ਰੱਦਜਾਇਦਾਦ ਵਿਵਾਦ ’ਚ ਮਾਂ ਦਾ ਕਤਲ ਕਰਨ ਵਾਲੇ 2 ਭਰਾਵਾਂ ਨੂੰ ਉਮਰ ਕੈਦ
ਲੁਧਿਆਣਾ, 27 ਅਗਸਤ : ਵਧੀਕ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਨੇ 2 ਭਰਾਵਾਂ ਸੰਦੀਪ ਸੈਣੀ ਪੁੱਤਰ ਸਵ. ਹਰਭਜਨ ਸਿੰਘ, ਵਾਸੀ ਨਿਊ ਟੈਗੋਰ ਨਗਰ,…
View More ਜਾਇਦਾਦ ਵਿਵਾਦ ’ਚ ਮਾਂ ਦਾ ਕਤਲ ਕਰਨ ਵਾਲੇ 2 ਭਰਾਵਾਂ ਨੂੰ ਉਮਰ ਕੈਦਮਾਧੋਪੁਰ ਬੈਰਾਜ ’ਚ ਵੱਡਾ ਹਾਦਸਾ, ਪਾਣੀ ’ਚ ਰੁੜ੍ਹੇ 2 ਗੇਟ
ਸਿੰਚਾਈ ਵਿਭਾਗ ਦਾ ਕਰਮਚਾਰੀ ਲਾਪਤਾ, 63 ਨੂੰ ਏਅਰਫੋਰਸ ਨੇ ਬਚਾਇਆ ‘ਚਿਨੂਕ’ ਹੈਲੀਕਾਪਟਰ ਰਾਹੀਂ ਚਲਾਇਆ ਰਾਹਤ ਕਾਰਜ ਪਠਾਨਕੋਟ, 27 ਅਗਸਤ : ਅੱਜ ਦੁਪਹਿਰ ਰਾਵੀ ਦਰਿਆ ਉੱਤੇ…
View More ਮਾਧੋਪੁਰ ਬੈਰਾਜ ’ਚ ਵੱਡਾ ਹਾਦਸਾ, ਪਾਣੀ ’ਚ ਰੁੜ੍ਹੇ 2 ਗੇਟਮੁੱਖ ਮੰਤਰੀ ਮਾਨ ਨੇ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਛੱਡਿਆ ਹੈਲੀਕਾਪਟਰ
ਸਰਕਾਰ ਲੋਕਾਂ ਦੀ ਜਾਨਮਾਲ ਦੀ ਰਾਖੀ ਦੇ ਲਈ ਵਚਨਬੱਧ : ਭਗਵੰਤ ਮਾਨ ਗੁਰਦਾਸਪੁਰ, 27 ਅਗਸਤ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਗੁਰਦਾਸਪੁਰ…
View More ਮੁੱਖ ਮੰਤਰੀ ਮਾਨ ਨੇ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਛੱਡਿਆ ਹੈਲੀਕਾਪਟਰਆਦੇਸ਼ ਪ੍ਰਤਾਪ ਕੈਰੋਂ ਨਵੇਂ ਅਕਾਲੀ ਦਲ ਦਾ ਹਿੱਸਾ ਬਣੇ
ਗੁਰਦਾਸਪੁਰ ਦੇ ਲਗਾਏ ਆਬਜ਼ਰਵਰ ਲੁਧਿਆਣਾ, 27 ਅਗਸਤ : ਸ਼੍ਰੋਮਣੀ ਅਕਾਲੀ ਦਲ ਸਰਪ੍ਰਸਤ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ…
View More ਆਦੇਸ਼ ਪ੍ਰਤਾਪ ਕੈਰੋਂ ਨਵੇਂ ਅਕਾਲੀ ਦਲ ਦਾ ਹਿੱਸਾ ਬਣੇਫਿਰੋਜ਼ਪੁਰ ਦੇ 15 ਪਿੰਡਾਂ ਨੂੰ ਜੋੜਦੇ ਪੁਲ ਨੂੰ ਪਾਣੀ ਦੇ ਤੇਜ਼ ਵਹਾਅ ਨੇ ਕੀਤਾ ਕਮਜ਼ੋਰ
ਬਸਤੀ ਰਾਮਲਾਲ ਤੋਂ ਪਿੰਡ ਕਿਲਚੇ ਤੱਕ ਧੁੱਸੀ ਬੰਨ੍ਹ ਵੀ ਕਮਜ਼ੋਰ ਹੋਣ ਲੱਗਾ ਫਿਰੋਜ਼ਪੁਰ, 27 ਅਗਸਤ :–ਸਤਲੁਜ ਦਰਿਆ ’ਚ ਲਗਾਤਾਰ ਪਾਣੀ ਦੇ ਵੱਧ ਰਹੇ ਤੇਜ਼ ਵਹਾਅ…
View More ਫਿਰੋਜ਼ਪੁਰ ਦੇ 15 ਪਿੰਡਾਂ ਨੂੰ ਜੋੜਦੇ ਪੁਲ ਨੂੰ ਪਾਣੀ ਦੇ ਤੇਜ਼ ਵਹਾਅ ਨੇ ਕੀਤਾ ਕਮਜ਼ੋਰ