ਮੌਸਮ ਵਿਭਾਗ ਦੀ ਚਿਤਾਵਨੀ ਤੋਂ ਬਾਅਦ ਲਿਆ ਫੈਸਲਾ ਚਮੋਲੀ, 2 ਸਤੰਬਰ : ਜ਼ਿਲਾ ਮੈਜਿਸਟਰੇਟ ਚਮੋਲੀ ਨੇ ਉਤਰਾਖੰਡ ਦੇ ਮੁੱਖ ਮੌਸਮ ਵਿਗਿਆਨ ਕੇਂਦਰ ਦੇਹਰਾਦੂਨ ਵੱਲੋਂ ਸਵੇਰੇ…
View More ਸ਼੍ਰੀ ਬਦਰੀਨਾਥ ਤੇ ਹੇਮਕੁੰਡ ਸਾਹਿਬ ਦੀ ਯਾਤਰਾ ‘ਤੇ 5 ਸਤੰਬਰ ਤੱਕ ਰੋਕBlog
ਰਾਜਪਾਲ ਕਟਾਰੀਆ ਵੱਲੋਂ ਫਿਰੋਜ਼ਪੁਰ ‘ਚ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ
ਜ਼ਿਲਾ ਪ੍ਰਸ਼ਾਸਨ ਨੂੰ ਦਿੱਤੇ ਰਾਹਤ ਕਾਰਜਾਂ ‘ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਫਿਰੋਜ਼ਪੁਰ, 2 ਸਤੰਬਰ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੰਗਲਵਾਰ ਸਵੇਰੇ ਫ਼ਿਰੋਜ਼ਪੁਰ…
View More ਰਾਜਪਾਲ ਕਟਾਰੀਆ ਵੱਲੋਂ ਫਿਰੋਜ਼ਪੁਰ ‘ਚ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾਜਬਰ-ਜ਼ਨਾਹ ਦੇ ਮਾਮਲੇ ਵਿਚ ਕਰਨਾਲ ਦਾ ਨੌਜਵਾਨ ਅਮਰੀਕਾ ਵਿਚ ਗ੍ਰਿਫ਼ਤਾਰ
ਦੋਸਤੀ ਦੇ ਬਹਾਨੇ ਔਰਤਾਂ ਨੂੰ ਫਸਾਇਆ ਅਮਰੀਕਾ, 2 ਸਤੰਬਰ : ਅਮਰੀਕਾ ਵਿਚ ਜਬਰ-ਜ਼ਨਾਹ ਦੇ ਦੋਸ਼ ਵਿਚ ਕਰਨਾਲ ਦੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸਨੇ…
View More ਜਬਰ-ਜ਼ਨਾਹ ਦੇ ਮਾਮਲੇ ਵਿਚ ਕਰਨਾਲ ਦਾ ਨੌਜਵਾਨ ਅਮਰੀਕਾ ਵਿਚ ਗ੍ਰਿਫ਼ਤਾਰਪੰਜਾਬ ਵਿਚ ਰੈੱਡ ਅਲਰਟ, ਆਉਣ ਵਾਲੇ ਸਮੇਂ ਵਿਚ ਪਵੇਗਾ ਭਾਰੀ ਮੀਂਹ
ਚੰਡੀਗੜ੍ਹ, 2 ਸਤੰਬਰ : ਪੰਜਾਬ ਵਿਚ ਲਗਾਤਾਰ ਪੈ ਰਹੇ ਮੀਂਹ ਅਤੇ ਹੜ੍ਹਾਂ ਕਾਰਨ ਸਥਿਤੀ ਪੂਰੀ ਤਰ੍ਹਾਂ ਵਿਗੜ ਗਈ ਹੈ। ਅੱਜ ਵੀ ਮੌਸਮ ਵਿਭਾਗ ਨੇ ਰੈੱਡ…
View More ਪੰਜਾਬ ਵਿਚ ਰੈੱਡ ਅਲਰਟ, ਆਉਣ ਵਾਲੇ ਸਮੇਂ ਵਿਚ ਪਵੇਗਾ ਭਾਰੀ ਮੀਂਹਰਾਕੇਸ਼ ਟਿਕੈਤ ਸਾਥੀਆਂ ਸਮੇਤ ਹੜ੍ਹ ਪੀੜਤਾਂ ਦੀ ਮਦਦ ਲਈ ਪਹੁੰਚੇ ਪੰਜਾਬ
ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਵਿਖੇ ਟਿਕੈਤ ਨੇ ਭਾਰੀ ਮਾਤਰਾ ’ਚ ਲਿਆਂਦੀਆਂ ਦਵਾਈਆਂ ਦਾ ਸਟਾਕ ਮੈਨੇਜਰ ਤੇੜਾ ਨੂੰ ਦਿੱਤਾ ਅੰਮ੍ਰਿਤਸਰ, 1 ਸਤੰਬਰ : ਰਾਵੀ ਦਰਿਆ…
View More ਰਾਕੇਸ਼ ਟਿਕੈਤ ਸਾਥੀਆਂ ਸਮੇਤ ਹੜ੍ਹ ਪੀੜਤਾਂ ਦੀ ਮਦਦ ਲਈ ਪਹੁੰਚੇ ਪੰਜਾਬਅੱਜ ਪੌਂਗ ਡੈਮ ਤੋਂ 99942 ਕਿਊਸਿਕ ਪਾਣੀ ਛੱਡਿਆ
ਹਾਜੀਪੁਰ ਬਲਾਕ ਦੇ ਪਿੰਡਾਂ ’ਚ ਡਰ ਦਾ ਮਾਹੌਲ ਹੁਸ਼ਿਆਰਪੁਰ 1 ਸਤੰਬਰ : ਪੌਂਗ ਡੈਮ ਤੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਕਾਰਨ ਪੈਦਾ ਹੋਈ ਗੰਭੀਰ ਸਥਿਤੀ…
View More ਅੱਜ ਪੌਂਗ ਡੈਮ ਤੋਂ 99942 ਕਿਊਸਿਕ ਪਾਣੀ ਛੱਡਿਆਡੇਢ ਲੱਖ ਰੁਪਏ ਦੀ ਰਿਸ਼ਵਤ ਲੈਂਦਾ ਜੰਗਲਾਤ ਗਾਰਡ ਰੰਗੇ ਹੱਥੀਂ ਗ੍ਰਿਫਤਾਰ
ਪਟਿਆਲਾ, 1 ਸਤੰਬਰ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ’ਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਆਪਣੀ ਮੁਹਿੰਮ ਦੌਰਾਨ ਸੋਮਵਾਰ ਨੂੰ ਜੰਗਲਾਤ ਗਾਰਡ ਅਮਨਦੀਪ ਸਿੰਘ, ਵਧੀਕ ਬਲਾਕ ਇੰਚਾਰਜ,…
View More ਡੇਢ ਲੱਖ ਰੁਪਏ ਦੀ ਰਿਸ਼ਵਤ ਲੈਂਦਾ ਜੰਗਲਾਤ ਗਾਰਡ ਰੰਗੇ ਹੱਥੀਂ ਗ੍ਰਿਫਤਾਰਪਿਸਤੌਲ ਸਾਫ਼ ਕਰਦੇ ਚੱਲੀ ਗੋਲੀ, ਮੌਤ
ਮਲੋਟ, 1 ਸਤੰਬਰ : ਮਲੋਟ ਨੇੜੇ ਪਿੰਡ ਵਿਰਕਖੇੜਾ ਵਿਖੇ ਵਾਪਰੇ ਮੰਦਭਾਗੇ ਹਾਦਸੇ ’ਚ ਇਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਪੁਲਸ ਨੇ…
View More ਪਿਸਤੌਲ ਸਾਫ਼ ਕਰਦੇ ਚੱਲੀ ਗੋਲੀ, ਮੌਤਹੁਸ਼ਿਆਰਪੁਰ ’ਚ ਭਾਰੀ ਮੀਂਹ ਕਾਰਨ 7 ਲੋਕਾਂ ਦੀ ਮੌਤ
ਮੁੱਖ ਮੰਤਰੀ ਮਾਨ ਨੇ ਪ੍ਰਭਾਵਿਤ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ ਹੁਸ਼ਿਆਰਪੁਰ, 1 ਸਤੰਬਰ : ਪਿਛਲੇ ਕੁਝ ਦਿਨਾਂ ਤੋਂ…
View More ਹੁਸ਼ਿਆਰਪੁਰ ’ਚ ਭਾਰੀ ਮੀਂਹ ਕਾਰਨ 7 ਲੋਕਾਂ ਦੀ ਮੌਤਮੀਂਹ ਕਾਰਨ ਡਿੱਗੀ ਪੁੱਲ ਦੀ ਕੰਧ, ਕਈ ਕਾਰਾਂ ਨੁਕਸਾਨੀਆਂ
ਸੜਕਾਂ-ਗਲੀਆਂ ਨੇ ਧਾਰਿਆ ਖੌਫਨਾਕ ਰੂਪ ਲੁਧਿਆਣਾ, 1 ਸਤੰਬਰ : ਪੰਜਾਬ ਭਰ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਲੁਧਿਆਣਾ ’ਚ ਵੱਡਾ ਹਾਦਸਾ ਵਾਪਰਿਆ, ਜਿਥੇ ਸ਼ਹਿਰ ਦਾ…
View More ਮੀਂਹ ਕਾਰਨ ਡਿੱਗੀ ਪੁੱਲ ਦੀ ਕੰਧ, ਕਈ ਕਾਰਾਂ ਨੁਕਸਾਨੀਆਂ