ਵੁਸ਼ੂ ਮੁਕਾਬਲਿਆਂ ’ਚ 29 ਦੇਸ਼ਾਂ ਦੇ ਖਿਡਾਰੀਆਂ ਨੂੰ ਹਰਾ ਕੇ ਜਿੱਤਿਆ ਏਸ਼ੀਅਨ ਕੱਪ ਲਹਿਰਾਗਾਗਾ, 8 ਜੁਲਾਈ :-ਕਹਿੰਦੇ ਹਨ ਕਿ ਕੁਝ ਕਰ ਗੁਜਰਨ ਅਤੇ ਆਤਮ ਵਿਸ਼ਵਾਸ…
View More ਕੁਸ਼ਲ ਤਾਈਲ ਨੇ ਚੀਨ ’ਚ ਰਚਿਆ ਇਤਿਹਾਸBlog
ਗੁਰਸਿੱਖ ਲੜਕੇ ਦੀ ਕੁੱਟਮਾਰ ਕਰ ਕੇ ਸਿਰ ਦੇ ਵਾਲ ਕੱਟੇ
ਕਾਦੀਆਂ, 8 ਜੁਲਾਈ : ਜ਼ਿਲਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਅਧੀਨ ਆਉਂਦੇ ਪਿੰਡ ਤਲਵੰਡੀ ਝੁੰਗਲਾਂ ਵਿਖੇ 14 ਸਾਲਾ ਗੁਰਸਿੱਖ ਲੜਕੇ ਦੀ ਕੁਝ ਨੌਜਵਾਨਾਂ ਵੱਲੋਂ ਕੁੱਟਮਾਰ ਕਰ…
View More ਗੁਰਸਿੱਖ ਲੜਕੇ ਦੀ ਕੁੱਟਮਾਰ ਕਰ ਕੇ ਸਿਰ ਦੇ ਵਾਲ ਕੱਟੇਮਾਰਬਲ ਟਾਈਲਾਂ ਨਾਲ ਭਰਿਆ ਫੋਰ-ਵ੍ਹੀਲਰ ਪਲਟਿਆ, 3 ਲੋਕਾਂ ਦੀ ਮੌਤ
3 ਗੰਭੀਰ ਜ਼ਖਮੀ ਫਿਲੌਰ, 8 ਜੁਲਾਈ :- ਅੱਜ ਫਿਲੌਰ ਦੇ ਰਾਸ਼ਟਰੀ ਰਾਜ ਮਾਰਗ ’ਤੇ ਮਾਰਬਲ ਟਾਈਲਾਂ ਨਾਲ ਭਰਿਆ ਇਕ ਫੋਰ-ਵ੍ਹੀਲਰ ਪਲਟ ਗਿਆ, ਜਿਸ ਦੌਰਾਨ 3…
View More ਮਾਰਬਲ ਟਾਈਲਾਂ ਨਾਲ ਭਰਿਆ ਫੋਰ-ਵ੍ਹੀਲਰ ਪਲਟਿਆ, 3 ਲੋਕਾਂ ਦੀ ਮੌਤਡੀ. ਸੀ. ਵੱਲੋਂ ਅਲੀਪੁਰ ਅਰਾਈਆਂ ਅਤੇ ਹਸਪਤਾਲ ਦਾ ਦੌਰਾ
ਡਾਇਰੀਆ ਫੈਲਣ ਤੋਂ ਰੋਕਣ ਲਈ ਐੱਸ. ਡੀ. ਐੱਮ. ਦੀ ਅਗਵਾਈ ’ਚ ਸਮੁੱਚੇ ਵਿਭਾਗਾਂ ਦੀ ਕਮੇਟੀ ਗਠਿਤ ਪਟਿਆਲਾ, 8 ਜੁਲਾਈ :- ਪਟਿਆਲਾ ’ਚ ਡਾਇਰੀਆ ਦੇ ਕਹਿਰ…
View More ਡੀ. ਸੀ. ਵੱਲੋਂ ਅਲੀਪੁਰ ਅਰਾਈਆਂ ਅਤੇ ਹਸਪਤਾਲ ਦਾ ਦੌਰਾਡਾਇਰੀਆ ਨਾਲ ਹੋਈ ਚੌਥੀ ਮੌਤ, ਸਥਿਤੀ ਕਾਬੂ ਤੋਂ ਬਾਹਰ
ਮਰੀਜ਼ਾਂ ਦਾ ਅੰਕੜਾ 100 ਤੋਂ ਪਾਰ, ਜ਼ਿਲਾ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ ਪਟਿਆਲਾ, 8 ਜੁਲਾਈ :-ਪਿਛਲੇ 3 ਦਿਨਾਂ ਤੋਂ ਪਟਿਆਲਾ ਤੋਂ ਅਲੀਪੁਰ ਇਲਕੇ ਅੰਦਰ ਡਾਇਰੀਆ ਦਾ…
View More ਡਾਇਰੀਆ ਨਾਲ ਹੋਈ ਚੌਥੀ ਮੌਤ, ਸਥਿਤੀ ਕਾਬੂ ਤੋਂ ਬਾਹਰਬਠਿੰਡਾ ’ਚ ਅੱਧੀ ਰਾਤ ਨੂੰ ਡਰੱਗ ਰੈਕੇਟ ’ਤੇ ਮਾਰਿਆ ਛਾਪਾ
40 ਕਿਲੋ ਹੈਰੋਇਨ ਤੇ ਫਾਰਚੂਨਰ ਸਮੇਤ ਕਈ ਨਸ਼ਾ ਸਮੱਗਲਰ ਕਾਬੂ ਬਠਿੰਡਾ, 8 ਜੁਲਾਈ :- ਪੰਜਾਬ ਦੇ ਬਠਿੰਡਾ ਜ਼ਿਲੇ ਤੋਂ ਇਕ ਵੱਡੀ ਸਨਸਨੀਖੇਜ਼ ਖਬਰ ਸਾਹਮਣੇ ਆਈ…
View More ਬਠਿੰਡਾ ’ਚ ਅੱਧੀ ਰਾਤ ਨੂੰ ਡਰੱਗ ਰੈਕੇਟ ’ਤੇ ਮਾਰਿਆ ਛਾਪਾਦੋ ਭਰਾਵਾਂ ਦੀ ਰਹੱਸਮਈ ਮੌਤ, ਖੁਦਕੁਸ਼ੀ ਦਾ ਸ਼ੱਕ
ਇਕ ਭਰਾ ਨਗਰ ਸੁਧਾਰ ਟਰੱਸਟ ’ਚ ਅਕਾਊਂਟੈਂਟ ਸੀ, ਦੂਜੇ ਦੇ ਦੋਵੇਂ ਗੁਰਦੇ ਹੋ ਗਏ ਸਨ ਫੇਲ੍ਹ ਬਠਿੰਡਾ, 8 ਜੁਲਾਈ : ਸ਼ਹਿਰ ਦੇ ਜੁਝਾਰ ਸਿੰਘ ਨਗਰ…
View More ਦੋ ਭਰਾਵਾਂ ਦੀ ਰਹੱਸਮਈ ਮੌਤ, ਖੁਦਕੁਸ਼ੀ ਦਾ ਸ਼ੱਕ‘ਆਪ’ ਵਲੋਂ ਤਲਬੀਰ ਗਿੱਲ ਹਲਕਾ ਮਜੀਠਾ ਦੇ ਇੰਚਾਰਜ ਨਿਯੁਕਤ
ਮਜੀਠਾ, 8 ਜੁਲਾਈ :- ਆਮ ਆਦਮੀ ਪਾਰਟੀ ਵੱਲੋਂ ਸੀਨੀਅਰ ਪਾਰਟੀ ਅਾਗੂ ਤਲਬੀਰ ਸਿੰਘ ਗਿੱਲ ਨੂੰ ਹਲਕਾ ਮਜੀਠਾ ਦਾ ਇੰਚਾਰਜ ਨਿਯੁਕਤ ਕੀਤਾ ਗਿਅਾ ਹੈ। ਜ਼ਿਕਰਯੋਗ ਹੈ…
View More ‘ਆਪ’ ਵਲੋਂ ਤਲਬੀਰ ਗਿੱਲ ਹਲਕਾ ਮਜੀਠਾ ਦੇ ਇੰਚਾਰਜ ਨਿਯੁਕਤਹਰਪਾਲ ਚੀਮਾ ਅਤੇ ਡਾ. ਰਵਜੋਤ ਸਿੰਘ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗਾਂ
ਚੀਮਾ ਨੇ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਲਈ ਢੁਕਵੇਂ ਹੱਲ ਲੱਭਣ ਦੀ ਅਟੱਲ ਵਚਨਬੱਧਤਾ ਨੂੰ ਦੁਹਰਾਇਆ ਚੰਡੀਗੜ੍ਹ, 8 ਜੁਲਾਈ – ਪੰਜਾਬ ਦੇ…
View More ਹਰਪਾਲ ਚੀਮਾ ਅਤੇ ਡਾ. ਰਵਜੋਤ ਸਿੰਘ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗਾਂਪੰਜਾਬ ਸਰਕਾਰ ਦਾ ਪੰਜਾਬੀਆਂ ਲਈ ਵੱਡਾ ਐਲਾਨ
ਹਰ ਪਰਿਵਾਰ ਲਈ 10 ਲੱਖ ਦਾ ਕੈਸ਼ਲੈਸ ਸਿਹਤ ਬੀਮਾ ਚੰਡੀਗੜ੍ਹ, 8 ਜੁਲਾਈ : ਪੰਜਾਬੀਆਂ ਲਈ ਵੱਡੀ ਖ਼ੁਸ਼ਖਬਰੀ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ…
View More ਪੰਜਾਬ ਸਰਕਾਰ ਦਾ ਪੰਜਾਬੀਆਂ ਲਈ ਵੱਡਾ ਐਲਾਨ