ਲੁਧਿਆਣਾ, 26 ਜੁਲਾਈ : ਸੂਬੇ ਦੀ ਉਦਯੋਗਿਕ ਨੀਤੀ ਨੂੰ ਮਜ਼ਬੂਤ ਕਰਨ ਤੇ ਕਾਰੋਬਾਰ ਕਰਨ ਵਿਚ ਸੌਖ ਨੂੰ ਬਿਹਤਰ ਬਣਾਉਣ ਲਈ ਉਦਯੋਗ ਮਾਹਿਰਾਂ ਤੋਂ ਸੁਝਾਅ ਇਕੱਠੇ…
View More ਮੰਤਰੀ ਸੰਜੀਵ ਅਰੋੜਾ ਵੱਲੋਂ 6 ਨਵੀਆਂ ਸੈਕਟਰਲ ਉਦਯੋਗਿਕ ਕਮੇਟੀਆਂ ਦਾ ਗਠਨBlog
ਇੰਟਰਨੈਸ਼ਨਲ ਸਿੱਖ ਫੈੱਡਰੇਸ਼ਨ ਦਾ ਵਫਦ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਮਿਲਿਆ
ਪੰਜਾਬ ਦੇ ਹੱਕਾਂ ਲਈ ਲੰਮੇ ਸਮੇਂ ਤੋਂ ਕੀਤਾ ਜਾ ਰਿਹੈ ਸੰਘਰਸ਼ : ਖਾਲਸਾ ਅੰਮ੍ਰਿਤਸਰ, 26 ਜੁਲਾਈ : ਇੰਟਰਨੈਸ਼ਨਲ ਸਿੱਖ ਫੈੱਡਰੇਸ਼ਨ ਦਾ ਵਫਦ ਪ੍ਰਧਾਨ ਭਾਈ ਮੇਜਰ…
View More ਇੰਟਰਨੈਸ਼ਨਲ ਸਿੱਖ ਫੈੱਡਰੇਸ਼ਨ ਦਾ ਵਫਦ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਮਿਲਿਆਬਹਾਦਰ ਸੈਨਿਕਾਂ ਦੀ ਹਿੰਮਤ ਤੇ ਕੁਰਬਾਨੀ ਨੂੰ ਸਲਾਮ ਕਰਦੇ ਹਾਂ : ਮੁੱਖ ਮੰਤਰੀ
ਕਾਰਗਿਲ ਯੁੱਧ ਵਿਚ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਚੰਡੀਗੜ੍ਹ, 26 ਜੁਲਾਈ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਕਾਰਗਿਲ ਵਿਜੇ…
View More ਬਹਾਦਰ ਸੈਨਿਕਾਂ ਦੀ ਹਿੰਮਤ ਤੇ ਕੁਰਬਾਨੀ ਨੂੰ ਸਲਾਮ ਕਰਦੇ ਹਾਂ : ਮੁੱਖ ਮੰਤਰੀਮੈਂ ਗੁਰੂ ਦਾ ਸੱਚਾ ਤੇ ਨਿਮਾਣਾ ਸਿੱਖ ਹਾਂ : ਹਰਜੋਤ ਬੈਂਸ
ਕਿਹਾ- ਨੰਗੇ ਪੈਰੀਂ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਵਾਂਗਾ ਚੰਡੀਗੜ੍ਹ, 26 ਜੁਲਾਈ : ਅਕਾਲ ਤਖਤ ਸਾਹਿਬ ਤੋਂ ਤਲਬ ਕਰਨ ’ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ…
View More ਮੈਂ ਗੁਰੂ ਦਾ ਸੱਚਾ ਤੇ ਨਿਮਾਣਾ ਸਿੱਖ ਹਾਂ : ਹਰਜੋਤ ਬੈਂਸ6 ਕਿਲੋ ਹੈਰੋਇਨ ਸਮੇਤ 4 ਨਸ਼ਾ ਸਮੱਗਲਰ ਗ੍ਰਿਫ਼ਤਾਰ
ਪਾਕਿਸਤਾਨ ਤੋਂ ਮੰਗਵਾ ਕੇ ਸਪਲਾਈ ਕਰਨ ਜਾ ਰਹੇ ਸਨ ਅੰਮ੍ਰਿਤਸਰ, 26 ਜੁਲਾਈ : –ਕਮਿਸ਼ਨਰੇਟ ਪੁਲਸ ਨੇ ਸਰਹੱਦ ਪਾਰ ਤੋਂ ਨਸ਼ਾ ਸਮੱਗਲਿੰਗ ਖਿਲਾਫ ਇੱਕ ਵੱਡੀ ਮੁਹਿੰਮ…
View More 6 ਕਿਲੋ ਹੈਰੋਇਨ ਸਮੇਤ 4 ਨਸ਼ਾ ਸਮੱਗਲਰ ਗ੍ਰਿਫ਼ਤਾਰਦੋਸਤਾਂ ਨੇ ਨੌਜਵਾਨ ਦਾ ਕੀਤਾ ਕਤਲ
ਲਾਸ਼ ਨਹਿਰ ਕੰਢੇ ਦੱਬੀ, ਨਲਕੇ ਦੀ ਹੱਥੀ ਨਾਲ ਘਟਨਾ ਨੂੰ ਦਿੱਤਾ ਅੰਜਾਮ ਬਨੂੜ, 26 ਜੁਲਾਈ :-ਥਾਣਾ ਬਨੂੜ ਅਧੀਨ ਪੈਂਦੇ ਪਿੰਡ ਉੜਦਨ ਦੇ 30 ਸਾਲਾਂ ਨੌਜਵਾਨ…
View More ਦੋਸਤਾਂ ਨੇ ਨੌਜਵਾਨ ਦਾ ਕੀਤਾ ਕਤਲਮੁੱਖ ਮੰਤਰੀ ਮਾਨ ਨੇ ਕ੍ਰਿਸ਼ਨਾ ਤੇ ਜਸਕਰਨ ਨਾਲ ਮੁਲਾਕਾਤ ਕੀਤੀ
ਦੋਨਾਂ ਨੌਜਵਾਨ ਨੂੰ ਬਹਾਦਰੀ ਭਰੇ ਕੰਮ ਲਈ ਸਨਮਾਨਿਤ ਕੀਤਾ ਚੰਡੀਗੜ੍ਹ, 26 ਜੁਲਾਈ : ਦੋ ਦਿਨ ਪਹਿਲਾਂ ਇਕ ਕਾਰ ਦੇ ਸਰਹਿੰਦ ਨਹਿਰ ਵਿਚ ਡਿੱਗਣ ਕਾਰਨ ਉਸ…
View More ਮੁੱਖ ਮੰਤਰੀ ਮਾਨ ਨੇ ਕ੍ਰਿਸ਼ਨਾ ਤੇ ਜਸਕਰਨ ਨਾਲ ਮੁਲਾਕਾਤ ਕੀਤੀਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਹਰਜੋਤ ਸਿੰਘ ਤੇ ਜਸਵੰਤ ਸਿੰਘ ਤਲਬ
ਅੰਮ੍ਰਿਤਸਰ, 26 ਜੁਲਾਈ : ਪੰਜਾਬ ਸਰਕਾਰ ਵੱਲੋਂ ਸ਼੍ਰੀਨਗਰ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਸਬੰਧੀ ਕਰਵਾਏ ਗਏ ਇਤਰਾਜ਼ਯੋਗ ਪ੍ਰੋਗਰਾਮ ਦਾ…
View More ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਹਰਜੋਤ ਸਿੰਘ ਤੇ ਜਸਵੰਤ ਸਿੰਘ ਤਲਬਕੰਗਨਾ ਦੀ ਸੋਚ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਵਿਰੁੱਧ ਰਹੀ : ਪਰਗਟ ਸਿੰਘ
ਨਸ਼ਾ ਸੰਕਟ ਇਕ ਰਾਸ਼ਟਰੀ ਅਸਫਲਤਾ ਹੈ, ਪੰਜਾਬ ਦੀ ਨਹੀਂ ਜਲੰਧਰ, 25 ਜਲਾਈ: ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਵਿਧਾਇਕ ਪਦਮਸ਼੍ਰੀ ਪਰਗਟ ਸਿੰਘ ਨੇ ਸੰਸਦ…
View More ਕੰਗਨਾ ਦੀ ਸੋਚ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਵਿਰੁੱਧ ਰਹੀ : ਪਰਗਟ ਸਿੰਘਬਾਰੂਦੀ ਸੁਰੰਗ ਧਮਾਕੇ ‘ਚ ਇਕ ਅਗਨੀਵੀਰ ਸ਼ਹੀਦ, 2 ਜ਼ਖ਼ਮੀ
ਪੁੰਛ, 25 ਜੁਲਾਈ : ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਕ੍ਰਿਸ਼ਨਾ ਘਾਟੀ ਸੈਕਟਰ ’ਚ ਕੰਟਰੋਲ ਰੇਖਾ ਉਤੇ ਬਾਰੂਦੀ ਸੁਰੰਗ ਧਮਾਕੇ ’ਚ ਇਕ ਅਗਨੀਵੀਰ ਜਵਾਨ ਦੀ ਮੌਤ…
View More ਬਾਰੂਦੀ ਸੁਰੰਗ ਧਮਾਕੇ ‘ਚ ਇਕ ਅਗਨੀਵੀਰ ਸ਼ਹੀਦ, 2 ਜ਼ਖ਼ਮੀ