ਫਰੀਦਕੋਟ, 30 ਜੁਲਾਈ : ਐੱਸ. ਐੱਸ. ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਦੇ ਨਿਰਦੇਸ਼ਾਂ ਹੇਠ ਬਣਾਈਆਂ ਗਈਆਂ ਟੀਮਾਂ ਵਲੋਂ ਭਾਰਤੀ ਸਟੇਟ ਬੈਂਕ ਸਾਦਿਕ ਜ਼ਿਲਾ ਫਰੀਦਕੋਟ ਵਿਖੇ…
View More ਸਾਦਿਕ ਬੈਂਕ ਨਾਲ ਧੋਖਾਧੜੀ ਕਰਨ ਵਾਲਾ ਮਥੁਰਾ ਤੋਂ ਗ੍ਰਿਫਤਾਰBlog
ਕਰੰਟ ਲੱਗਣ ਕਾਰਨ 2 ਨੌਜਵਾਨਾਂ ਦੀ ਮੌਤ, ਇਕ ਜ਼ਖਮੀ
ਹਵੇਲੀ ਵਿਚ ਬਿਜਲੀ ਵਾਲੇ ਟੋਕੇ ’ਤੇ ਕੁਤਰ ਰਹੇ ਸੀ ਪੱਠੇ ਗੁਰਦਾਸਪੁਰ, 30 ਜੁਲਾਈ : ਜ਼ਿਲਾ ਗੁਰਦਾਸਪੁਰ ਵਿਚ ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਦਬੂੜੀ…
View More ਕਰੰਟ ਲੱਗਣ ਕਾਰਨ 2 ਨੌਜਵਾਨਾਂ ਦੀ ਮੌਤ, ਇਕ ਜ਼ਖਮੀਜਲੰਧਰ ਹਸਪਤਾਲ ’ਚ ਆਕਸੀਜਨ ਬੰਦ ਹੋਣ ਦੇ ਮਾਮਲੇ ’ਚ 3 ਡਾਕਟਰ ਮੁਅੱਤਲ
ਜ਼ਿੰਮੇਵਾਰ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ ਮਿਸਾਲੀ ਸਜ਼ਾ : ਸਿਹਤ ਮੰਤਰੀ ਚੰਡੀਗੜ੍ਹ. 30 ਜੁਲਾਈ : ਅੱਜ ਸਿਹਤ ਮੰਤਰੀ ਡਾ. ਬਲਬੀਰ ਨੇ ਦੱਸਿਆ ਕਿ ਜਿਸ ਤਰ੍ਹਾਂ ਆਕਸੀਜਨ…
View More ਜਲੰਧਰ ਹਸਪਤਾਲ ’ਚ ਆਕਸੀਜਨ ਬੰਦ ਹੋਣ ਦੇ ਮਾਮਲੇ ’ਚ 3 ਡਾਕਟਰ ਮੁਅੱਤਲਪੰਜਾਬ ਸਰਕਾਰ ਮੰਡੀਆਂ ’ਚ ਪਲਾਟਾਂ ਤੇ ਦੁਕਾਨਾਂ ਦੇ ਬਕਾਏ ਲਈ ਲਿਆਏਗੀ ਓਟੀਐੱਸ
ਚੰਡੀਗੜ੍ਹ 30 ਜੁਲਾਈ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆੜ੍ਹਤੀਆਂ ਨੂੰ ਵੱਡੀ ਰਾਹਤ ਪਹੁੰਚਾਉਣ ਦੇ ਮਕਸਦ ਨਾਲ ਸੂਬੇ ਦੀਆਂ…
View More ਪੰਜਾਬ ਸਰਕਾਰ ਮੰਡੀਆਂ ’ਚ ਪਲਾਟਾਂ ਤੇ ਦੁਕਾਨਾਂ ਦੇ ਬਕਾਏ ਲਈ ਲਿਆਏਗੀ ਓਟੀਐੱਸਮੁੱਖ ਮੰਤਰੀ ਨੇ ਜੰਗਲਾਤ ਵਿਭਾਗ ਦੇ ਪੱਕੇ ਹੋਏ ਕਰਮਚਾਰੀਆਂ ਨੂੰ ਵੰਡੇ ਨਿਯੁਕਤੀ ਪੱਤਰ
ਚੰਡੀਗੜ੍ਹ, 30 ਜੁਲਾਈ : ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਖੇ ਹੋਏ ਸਮਾਰੋਹ ਦੌਰਾਨ ਜੰਗਲਾਤ ਅਤੇ ਜੰਗਲੀ ਜੀਵ…
View More ਮੁੱਖ ਮੰਤਰੀ ਨੇ ਜੰਗਲਾਤ ਵਿਭਾਗ ਦੇ ਪੱਕੇ ਹੋਏ ਕਰਮਚਾਰੀਆਂ ਨੂੰ ਵੰਡੇ ਨਿਯੁਕਤੀ ਪੱਤਰਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਭੇਜਿਆ 113.24 ਕਰੋੜ ਦਾ ਬਿੱਲ
ਬੀ. ਬੀ. ਐੱਮ. ਬੀ. ਦੀ ਸਾਂਭ-ਸੰਭਾਲ ਲਈ ਮੰਗਿਆ ਬਕਾਇਆ : ਵਿੱਤ ਮੰਤਰੀ ਚੀਮਾ ਚੰਡੀਗੜ੍ਹ, 30 ਜੁਲਾਈ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕੈਬਨਿਟ…
View More ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਭੇਜਿਆ 113.24 ਕਰੋੜ ਦਾ ਬਿੱਲਮੋਰਿੰਡਾ ਸ਼ਹਿਰ ਦੇ ਮਾੜੇ ਹਾਲਾਤਾਂ ਤੋਂ ਨਾਰਾਜ਼ ਹੋਏ ਮੰਤਰੀ ਡਾ. ਰਵਜੋਤ
ਮੌਕੇ ’ਤੇ ਹੀ ਈ. ਓ. ਦੀ ਬਦਲੀ, ਜੇ. ਈ. ਤੇ ਸੈਨੀਟਰੀ ਇੰਸਪੈਕਟਰ ਨੂੰ ਮੁਅੱਤਲ ਕਰਨ ਦਾ ਹੁਕਮ ਜਾਰੀ ਮੋਰਿੰਡਾ, 30 ਜੁਲਾਈ : ਅੱਜ ਸਵੇਰੇ ਸਥਾਨਕ…
View More ਮੋਰਿੰਡਾ ਸ਼ਹਿਰ ਦੇ ਮਾੜੇ ਹਾਲਾਤਾਂ ਤੋਂ ਨਾਰਾਜ਼ ਹੋਏ ਮੰਤਰੀ ਡਾ. ਰਵਜੋਤਹਿਮਾਚਲ ਵਿਚ ਪੁਲਿਸ ਭਰਤੀ ਲਈ ਚਿੱਟੇ ਦਾ ਡੋਪ ਟੈਸਟ ਲਾਜ਼ਮੀ
ਸੁੱਖੂ ਸਰਕਾਰ ਨੇ ਹਰੇਕ ਜ਼ਿਲੇ ਵਿਚ ਨਸ਼ਾ ਛੁਡਾਊ ਕੇਂਦਰ ਖੋਲ੍ਹਣ ਲਈ 14.95 ਕਰੋੜ ਰੁਪਏ ਦੀ ਯੋਜਨਾ ਨੂੰ ਦਿੱਤੀ ਮਨਜ਼ੂਰੀ ਸਿਮਲਾ, 30 ਜੁਲਾਈ: ਹਿਮਾਚਲ ਪ੍ਰਦੇਸ਼ ਦੀ…
View More ਹਿਮਾਚਲ ਵਿਚ ਪੁਲਿਸ ਭਰਤੀ ਲਈ ਚਿੱਟੇ ਦਾ ਡੋਪ ਟੈਸਟ ਲਾਜ਼ਮੀਪੰਜਾਬ ਦੇ 4 ਆਈਪੀਐੱਸ ਅਧਿਕਾਰੀ ਕੇਂਦਰ ਵਿਚ ਡੀਜੀਪੀ ਵਜੋਂ ਨਿਯੁਕਤੀ ਲਈ ਸੂਚੀਬੱਧ
ਚੰਡੀਗੜ੍ਹ, 30 ਜੁਲਾਈ : ਭਾਰਤ ਸਰਕਾਰ ਨੇ ਪੰਜਾਬ ਕਾਡਰ ਦੇ ਚਾਰ ਆਈ. ਪੀ. ਐੱਸ. ਅਧਿਕਾਰੀਆਂ ਨੂੰ ਕੇਂਦਰੀ ਡੈਪੂਟੇਸ਼ਨ ਲਈ ਡਾਇਰੈਕਟਰ ਜਨਰਲ ਆਫ ਪੁਲਿਸ (ਡੀ. ਜੀ.…
View More ਪੰਜਾਬ ਦੇ 4 ਆਈਪੀਐੱਸ ਅਧਿਕਾਰੀ ਕੇਂਦਰ ਵਿਚ ਡੀਜੀਪੀ ਵਜੋਂ ਨਿਯੁਕਤੀ ਲਈ ਸੂਚੀਬੱਧਆਈਟੀਬੀਪੀ ਜਵਾਨਾਂ ਦੀ ਬੱਸ ਸਿੰਧ ਨਦੀ ‘ਚ ਡਿੱਗੀ
ਰੈਸਕਿਊ ਆਪ੍ਰੇਸ਼ਨ ਜਾਰੀ ਸ਼੍ਰੀਨਗਰ, 30 ਜੁਲਾਈ : ਜੰਮੂ-ਕਸ਼ਮੀਰ ਦੇ ਜ਼ਿਲਾ ਗੰਦਰਬਲ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਆਈ. ਟੀ. ਬੀ. ਪੀ,. ਸੁਰੱਖਿਆ ਜਵਾਨਾਂ ਨੂੰ ਲੈ…
View More ਆਈਟੀਬੀਪੀ ਜਵਾਨਾਂ ਦੀ ਬੱਸ ਸਿੰਧ ਨਦੀ ‘ਚ ਡਿੱਗੀ