ਪੰਜਾਬ ਦੀਆਂ ਜੇਲਾਂ ‘ਚ ਨਹੀਂ ਮਿਲਣਗੇ ਬੰਦੀ ਸਿੰਘ ਬਾਬਾ ਬਕਾਲਾ ਸਾਹਿਬ, 9 ਅਗਸਤ : ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਮੇਲੇ ਦੌਰਾਨ ਸ਼੍ਰੋਮਣੀ ਅਕਾਲੀ ਦਲ…
View More ਅਕਾਲੀ ਸਰਕਾਰ ਆਉਂਦਿਆ ਹੀ ਸਕੀਮਾਂ ਦੀ ਲਗਾਵਾਂਗੇ ਝੜੀਆਂ : ਸੁਖਬੀਰ ਬਾਦਲBlog
ਟਰੈਕਟਰ ਪਲਟਿਆ, ਇਕ ਨੌਜਵਾਨ ਦੀ ਮੌਤ, ਤਿੰਨ ਜ਼ਖਮੀ
ਰੱਖੜ ਪੁੰਨਿਆ ਮੇਲੇ ’ਤੇ ਬਾਬਾ ਬਕਾਲਾ ਸਾਹਿਬ ਵਿਖੇ ਟਰੈਕਟਰ ਉਪਰ ਸਵਾਰ ਹੋ ਕੇ ਜਾ ਰਹੀ ਸੀ ਨੌਜਵਾਨ ਬਟਾਲਾ, 9 ਅਗਸਤ : ਪਿੰਡ ਬੂੜੇ ਨੰਗਲ ਦੇ…
View More ਟਰੈਕਟਰ ਪਲਟਿਆ, ਇਕ ਨੌਜਵਾਨ ਦੀ ਮੌਤ, ਤਿੰਨ ਜ਼ਖਮੀਵਿਧਾਇਕ ਖਹਿਰਾ ਦਾ ਸਾਬਕਾ ਪੀ. ਐੱਸ. ਓ. 5 ਦਿਨਾਂ ਦੇ ਰਿਮਾਂਡ ‘ਤੇ
ਡਰੱਗ ਸਮੱਗਲਿੰਗ ਮਾਮਲੇ ‘ਚ ਪੁਲਿਸ ਨੇ ਦਿੱਲੀ ਏਅਰਪੋਰਟ ਤੋਂ ਕੀਤਾ ਗਿਆ ਗ੍ਰਿਫਤਾਰ ਫਾਜ਼ਿਲਕਾ, 9 ਅਗਸਤ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਸਾਬਕਾ ਨਿੱਜੀ ਸੁਰੱਖਿਆ…
View More ਵਿਧਾਇਕ ਖਹਿਰਾ ਦਾ ਸਾਬਕਾ ਪੀ. ਐੱਸ. ਓ. 5 ਦਿਨਾਂ ਦੇ ਰਿਮਾਂਡ ‘ਤੇਭੈਣਾਂ ਨੇ ਜੇਲ ਵਿਚ ਬੰਦ ਭਰਾਵਾਂ ਨੂੰ ਬੰਨ੍ਹੀ ਰੱਖੜੀ
ਬਰਨਾਲਾ, 9 ਅਗਸਤ : ਰੱਖੜੀ ਦੇ ਤਿਉਹਾਰਨੂੰ ਲੈ ਕੇ ਜ਼ਿਲਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਦੇ ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਜੇਲ ‘ਚ ਬੰਦ…
View More ਭੈਣਾਂ ਨੇ ਜੇਲ ਵਿਚ ਬੰਦ ਭਰਾਵਾਂ ਨੂੰ ਬੰਨ੍ਹੀ ਰੱਖੜੀਨਿੱਜੀ ਹਸਪਤਾਲ ‘ਚ ਲੱਗੀ ਭਿਆਨਕ ਅੱਗ, ਇਕ ਦੀ ਮੌਤ, 10 ਜ਼ਖ਼ਮੀ
8 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ‘ਤੇ ਪਾਇਆ ਕਾਬੂ ਨਵੀਂ ਦਿੱਲੀ, 9 ਅਗਸਤ : ਰਾਜਧਾਨੀ ਦਿੱਲੀ ਵਿਚ ਵਿਚ ਆਨੰਦ ਵਿਹਾਰ ਸਥਿਤ ਇਕ ਨਿੱਜੀ ਹਸਪਤਾਲ…
View More ਨਿੱਜੀ ਹਸਪਤਾਲ ‘ਚ ਲੱਗੀ ਭਿਆਨਕ ਅੱਗ, ਇਕ ਦੀ ਮੌਤ, 10 ਜ਼ਖ਼ਮੀਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਰੱਖੜੀ ਮੌਕੇ ਦੇਸ਼ ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ
ਨਵੀਂ ਦਿੱਲੀ, 9 ਅਗਸਤ : ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖੜੀ ਦੇ ਮੌਕੇ ’ਤੇ ਭਾਰਤ ਅਤੇ ਵਿਦੇਸ਼ਾਂ ’ਚ ਵਸਦੇ ਸਾਰੇ ਦੇਸ਼…
View More ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਰੱਖੜੀ ਮੌਕੇ ਦੇਸ਼ ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂਲਕਸ਼ਮੀ ਕਾਂਤਾ ਚਾਵਲਾ ਨੇ ਫੌਜ ਦੇ ਜਵਾਨਾਂ ਨੂੰ ਰੱਖੜੀ ਬੰਨ੍ਹੀ
ਉਨ੍ਹਾਂ ਦੀ ਸਿਹਤਯਾਬੀ ਅਤੇ ਲੰਮੀ ਉਮਰ ਦੀ ਕਾਮਨਾ ਕਰਦੇ ਅੰਮ੍ਰਿਤਸਰ, 9 ਅਗਸਤ : ਰੱਖੜੀ ਦੇ ਤਿਉਹਾਰ ਮੌਕੇ ਅੱਜ ਅੰਮ੍ਰਿਤਸਰ ਅਟਾਰੀ ਵਾਹਗਾ ਸਰਹੱਦ ’ਤੇ ਬੀਜੇਪੀ ਦੀ…
View More ਲਕਸ਼ਮੀ ਕਾਂਤਾ ਚਾਵਲਾ ਨੇ ਫੌਜ ਦੇ ਜਵਾਨਾਂ ਨੂੰ ਰੱਖੜੀ ਬੰਨ੍ਹੀਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਨੇ ਐਂਟੀ ਡਰੋਨ ਸਿਸਟਮ ਕੀਤਾ ਲਾਂਚ
ਸਰਹੱਦ ਦੇ ਪਾਰ ਤੋਂ ਆਉਣ ਵਾਲੇ ਡਰੋਨਾਂ ਤੇ ਨਸ਼ਾ ਤਸਕਰਾਂ ’ਤੇ ਬਾਜ਼ ਅੱਖ ਰੱਖੇਗਾ। ਤਰਨਤਾਰਨ, 9 ਅਗਸਤ – ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਕਨਵੀਨਰ…
View More ਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਨੇ ਐਂਟੀ ਡਰੋਨ ਸਿਸਟਮ ਕੀਤਾ ਲਾਂਚਅਮਰੀਕਾ ਵਿਚ ਹਰਿਆਣਵੀ ਨੌਜਵਾਨ ਦੀ ਮੌਤ
ਦੋਸਤਾਂ ਨਾਲ ਝੀਲ ਵਿਚ ਗਿਆ ਸੀ ਨਹਾਉਣ ਜੀਂਦ, 8 ਅਗਸਤ : ਅਮਰੀਕਾ ਵਿਚ ਪਾਣੀ ਵਿਚ ਡੁੱਬਣ ਕਾਰਨ ਜੀਂਦ ਦੇ ਇਕ ਨੌਜਵਾਨ ਦੀ ਮੌਤ ਹੋ ਗਈ।…
View More ਅਮਰੀਕਾ ਵਿਚ ਹਰਿਆਣਵੀ ਨੌਜਵਾਨ ਦੀ ਮੌਤਪੰਜਾਬ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਕਦਮ ਚੁੱਕਿਆ, ਕੀਤੇ ਤਬਾਦਲੇ
ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਹੁਕਮ ਚੰਡੀਗੜ੍ਹ 8 ਅਗਸਤ : ਪੰਜਾਬ ਸਰਕਾਰ ਨੇ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿਚ ਲਗਾਤਾਰ ਸਾਹਮਣੇ ਆ ਰਹੇ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਤੇ…
View More ਪੰਜਾਬ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਕਦਮ ਚੁੱਕਿਆ, ਕੀਤੇ ਤਬਾਦਲੇ