ਸਿੱਖਿਆ ਤੇ ਸਿਹਤ ਪੰਜਾਬ ਸਰਕਾਰ ਦੀਆਂ ਮੁੱਖ ਤਰਜੀਹਾਂ ’ਚ ਸ਼ਾਮਲ : ਡਾ. ਬਲਬੀਰ ਸਿੰਘ -ਸਰਕਾਰੀ ਮਹਿੰਦਰਾ ਕਾਲਜ ਨੇ 150ਵਾਂ ਸਥਾਪਨਾ ਦਿਵਸ ਸਫ਼ਰ-ਏ- ਫ਼ਖਰ ਮਨਾਇਆ ਪਟਿਆਲਾ,…
View More ਮਹਿੰਦਰਾ ਕਾਲਜ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਵਚਨਬੱਧ : ਬੈਂਸBlog
ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ ‘ਚ 3 ਨੌਜਵਾਨ ਗ੍ਰਿਫ਼ਤਾਰ
ਮਹਿਲ ਕਲਾਂ, 19 ਅਗਸਤ : ਜ਼ਿਲਾ ਬਰਨਾਲਾ ਵਿਚ ਪੈਂਦੇ ਥਾਣਾ ਮਹਿਲ ਕਲਾਂ ਦੀ ਪੁਲਿਸ ਨੇ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਪਿੰਡ ਪੰਡੋਰੀ ‘ਚ ਹਲਕਾ…
View More ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ ‘ਚ 3 ਨੌਜਵਾਨ ਗ੍ਰਿਫ਼ਤਾਰਏਸ਼ੀਆ ਕੱਪ-2025 ਲਈ ਭਾਰਤੀ ਟੀਮ ਦਾ ਐਲਾਨ
ਸੁਰਿਆਕੁਮਾਰ ਯਾਦਵ ਕਪਤਾਨ ਅਤੇ ਸ਼ੁਭਮਨ ਗਿੱਲ ਬਣੇ ਉਪ-ਕਪਤਾਨ ਮੁੰਬਈ, 19 ਅਗਸਤ : ਏਸ਼ੀਆ ਕੱਪ 2025 ਦੀ ਸ਼ੁਰੂਆਤ 9 ਸਤੰਬਰ ਨੂੰ ਯੂਏਈ (UAE) ਦੀ ਧਰਤੀ ‘ਤੇ…
View More ਏਸ਼ੀਆ ਕੱਪ-2025 ਲਈ ਭਾਰਤੀ ਟੀਮ ਦਾ ਐਲਾਨਨਸ਼ਾ ਤਸਕਰਾਂ ਵੱਲੋਂ ਕੀਤੀ ਨਾਜਾਇਜ਼ ਉਸਾਰੀ ਢਾਹੀ
ਮੁਲਜ਼ਮ ਪਤੀ-ਪਤਨੀ ‘ਤੇ ਦਰਜ ਹਨ 12 ਕੇਸ : ਐੱਸ. ਪੀ. ਦਵਿੰਦਰ ਅੱਤਰੀ ਸੰਗਰੂਰ, 19 ਅਗਸਤ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ…
View More ਨਸ਼ਾ ਤਸਕਰਾਂ ਵੱਲੋਂ ਕੀਤੀ ਨਾਜਾਇਜ਼ ਉਸਾਰੀ ਢਾਹੀਢਿਗਾਂ ਡਿੱਗਣ ਕਾਰਨ ਸ੍ਰੀ ਕੀਰਤਪੁਰ ਸਾਹਿਬ-ਮਨਾਲੀ ਮੁੱਖ ਮਾਰਗ ਬੰਦ
ਸੜਕ ਦੇ ਦੋਵੇਂ ਪਾਸੇ ਲੱਗਾ ਜਾਮ, ਰਾਹਤ ਕਾਰਜ ਜਾਰੀ ਸ੍ਰੀ ਕੀਰਤਪੁਰ ਸਾਹਿਬ, 19 ਅਗਸਤ : ਹਿਮਾਚਲ ਪ੍ਰਦੇਸ ਵਿਚ ਪੈ ਰਹੀ ਭਾਰੀ ਬਾਰਿਸ਼ ਕਾਰਨ ਸ੍ਰੀ ਕੀਰਤਪੁਰ…
View More ਢਿਗਾਂ ਡਿੱਗਣ ਕਾਰਨ ਸ੍ਰੀ ਕੀਰਤਪੁਰ ਸਾਹਿਬ-ਮਨਾਲੀ ਮੁੱਖ ਮਾਰਗ ਬੰਦਮੁਨੀਸ਼ ਸਿਸੋਦੀਆ ਦੇ ਹੱਕ ਵਿਚ ਪ੍ਰਧਾਨ ਅਮਨ ਅਰੋੜਾ
ਕਿਹਾ-ਐਵੇ ਰਾਈ ਦਾ ਪਹਾੜ ਬਣਾ ਰਹੇ ਵਿਰੋਧੀ ਪਾਰਟੀਆਂ ਦੇ ਆਗੂ ਚੰਡੀਗੜ੍ਹ , 19 ਅਗਸਤ : ਵਿਧਾਨ ਸਭਾ ਚੋਣਾਂ ਮੌਕੇ ਹਰ ਹੀਲਾ ਵਸੀਲਾ ਵਰਤਣ ਬਾਰੇ ਦਿੱਤੇ…
View More ਮੁਨੀਸ਼ ਸਿਸੋਦੀਆ ਦੇ ਹੱਕ ਵਿਚ ਪ੍ਰਧਾਨ ਅਮਨ ਅਰੋੜਾਮਨਿਕਾ ਵਿਸ਼ਵਕਰਮਾ ਦੇ ਸਿਰ ਸਜਿਆ ਮਿਸ ਯੂਨੀਵਰਸ ਇੰਡੀਆ-2025 ਦਾ ਤਾਜ
ਹੁਣ ਮਨਿਕਾ ਥਾਈਲੈਂਡ ਵਿਚ ਹੋਣ ਵਾਲੇ 74ਵੇਂ ਮਿਸ ਯੂਨੀਵਰਸ ਮੁਕਾਬਲੇ ਵਿਚ ਭਾਰਤ ਦੀ ਕਰੇਗੀ ਨੁਮਾਇੰਦਗੀ ਜੈਪੁਰ,19 ਅਗਸਤ : ਰਾਜਸਥਾਨ ਦੇ ਜੈਪੁਰ ਵਿਚ ਹੋਏ ਇਕ ਸ਼ਾਨਦਾਰ…
View More ਮਨਿਕਾ ਵਿਸ਼ਵਕਰਮਾ ਦੇ ਸਿਰ ਸਜਿਆ ਮਿਸ ਯੂਨੀਵਰਸ ਇੰਡੀਆ-2025 ਦਾ ਤਾਜਰਾਵੀ ’ਚ ਪਾਣੀ ਵਧਿਆ, ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਅਤੇ ਗੇਟ ਪਾਣੀ ’ਚ ਡੁੱਬੇ
ਜ਼ਿਲਾ ਪ੍ਰਸ਼ਾਸਨ ਨੇ ਦਰਿਆ ਕਿਨਾਰੇ ਵਸੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗੁਰਦਾਸਪੁਰ, 18 ਅਗਸਤ : ਜੰਮੂ-ਕਸ਼ਮੀਰ ਦੇ ਕਠੂਆ ਦੇ ਪਹਾੜੀ ਇਲਾਕਿਆਂ ’ਚ ਭਾਰੀ ਮੀਂਹ…
View More ਰਾਵੀ ’ਚ ਪਾਣੀ ਵਧਿਆ, ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਅਤੇ ਗੇਟ ਪਾਣੀ ’ਚ ਡੁੱਬੇ50 ਸਾਲ ਪੁਰਾਣਾ ਗੁਰਦੁਆਰਾ ਸਾਹਿਬ ਤੋੜਨ ਨੂੰ ਲੈ ਕੇ ਟਕਰਾਅ
ਸਿੱਖ ਸੰਗਤਾਂ ਨੇ ਲਾਇਆ ਧਰਨਾ ਪਟਿਆਲਾ, 18 ਅਗਸਤ : ਲੰਘੇ ਦਿਨ ਨਗਰ ਨਿਗਮ ਪਟਿਆਲਾ ਵੱਲੋਂ ਠੰਡੀ ਖੂਹੀ ’ਤੇ ਲਗਭਗ 50 ਸਾਲ ਤੋਂ ਬਣੇ ਇਕ ਪੁਰਾਤਨ…
View More 50 ਸਾਲ ਪੁਰਾਣਾ ਗੁਰਦੁਆਰਾ ਸਾਹਿਬ ਤੋੜਨ ਨੂੰ ਲੈ ਕੇ ਟਕਰਾਅਪਰਿਵਾਰ ਦੇ ਇਕਲੌਤੇ ਸਹਾਰੇ ਦੀ ਕੁਵੈਤ ’ਚ ਮੌਤ
ਮ੍ਰਿਤਕਦੇਹ ਭਾਰਤ ਲਿਆਉਣ ਲਈ ਪੀੜਤ ਪਰਿਵਾਰ ਨੇ ਸਰਕਾਰ ਨੂੰ ਕੀਤੀ ਅਪੀਲ ਦੀਨਾਨਗਰ, 18 ਅਗਸਤ : ਜ਼ਿਲਾ ਗੁਰਦਾਸਪੁਰ ਦੇ ਸ਼ਹਿਰ ਦੀਨਾਨਗਰ ਨੇੜਲੇ ਪਿੰਡ ਚੱਕ ਆਲੀਆ ਦੇ…
View More ਪਰਿਵਾਰ ਦੇ ਇਕਲੌਤੇ ਸਹਾਰੇ ਦੀ ਕੁਵੈਤ ’ਚ ਮੌਤ