ਸਿੱਖੀ ਦੇ ਪ੍ਰਚਾਰਕ ਮਹਾਪੁਰਖ ਬਾਬਾ ਜੀ ਦੇ ਵਿਛੋੜੇ ਨਾਲ ਸਿੱਖ ਕੌਮ ਨੂੰ ਵੱਡਾ ਘਾਟਾ ਪਿਆ : ਵਿੱਤ ਮੰਤਰੀ ਰਾੜਾ ਸਾਹਿਬ, 25 ਅਗਸਤ : ਰਾੜਾ ਸਾਹਿਬ…
View More ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ ਛੱਡਿਆ ਸਰੀਰBlog
ਗੁਰਦੁਆਰਾ ਸਾਹਿਬ ਵਿਚ ਬੇਅਦਬੀ ਦੀ ਘਟਨਾ
ਔਰਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਆਪਣੇ ਕੱਪੜੇ ਉਤਾਰ ਕੇ ਸੁੱਟੇ ਲੁਧਿਆਣਾ, 25 ਅਗਸਤ : ਜ਼ਿਲਾ ਲੁਧਿਆਣਾ ਵਿਚ ਪਿਛਲੇ ਦਿਨੀ ਵਿਧਾਨ ਸਭਾ…
View More ਗੁਰਦੁਆਰਾ ਸਾਹਿਬ ਵਿਚ ਬੇਅਦਬੀ ਦੀ ਘਟਨਾਰੋਡਵੇਜ਼ ਬੱਸ ਅਤੇ ਪਿਕਅੱਪ ਦੀ ਟੱਕਰ, 4 ਬਜ਼ੁਰਗਾਂ ਦੀ ਮੌਤ
7 ਲੋਕ ਗੰਭੀਰ ਜ਼ਖਮੀ ਕੈੱਥਲ, 25 ਅਗਸਤ : ਹਿਸਾਰ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ‘ਤੇ ਸੋਮਵਾਰ ਸਵੇਰੇ 7 ਵਜੇ ਦੇ ਕਰੀਬ ਪਿੰਡ ਕਿਓਡਕ ਨੇੜੇ ਹਰਿਆਣਾ ਰੋਡਵੇਜ਼ ਬੱਸ ਅਤੇ…
View More ਰੋਡਵੇਜ਼ ਬੱਸ ਅਤੇ ਪਿਕਅੱਪ ਦੀ ਟੱਕਰ, 4 ਬਜ਼ੁਰਗਾਂ ਦੀ ਮੌਤਸੁਖਬੀਰ ਬਾਦਲ ਨੇ ਹੜ੍ਹ ਪ੍ਰਭਾਵਿਤ ਖੇਤਰ ਦਾ ਕੀਤਾ ਦੌਰਾ
ਕਿਸਾਨਾਂ ਨਾਲ ਗੱਲਬਾਤ ਕੀਤੀ, ਕਿਹਾ-ਮਾਨ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਸੁਲਤਾਨਪੁਰ ਲੋਧੀ, 25 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ…
View More ਸੁਖਬੀਰ ਬਾਦਲ ਨੇ ਹੜ੍ਹ ਪ੍ਰਭਾਵਿਤ ਖੇਤਰ ਦਾ ਕੀਤਾ ਦੌਰਾਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪੁੱਤਰੀ ਦਾ ਦਿਹਾਂਤ
ਲੰਮੇ ਸਮੇਂ ਤੋਂ ਬਰੇਨ ਟਿਊਮਰ ਦੀ ਬਿਮਾਰੀ ਤੋਂ ਪੀੜਤ ਸੀ ਗੁਰਮਨ ਕੌਰ ਸੰਗਰੂਰ, 25 ਅਗਸਤ : ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ…
View More ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪੁੱਤਰੀ ਦਾ ਦਿਹਾਂਤਭਿਆਨਕ ਹਾਦਸੇ ਵਿਚ 8 ਸ਼ਰਧਾਲੂਆਂ ਦੀ ਮੌਤ, 50 ਜ਼ਖਮੀ
ਕੰਟੇਨਰ ਨੇ ਟਰੈਕਟਰ-ਟਰਾਲੀ ਨੂੰ ਟੱਕਰ ਮਾਰੀ ਬੁਲੰਦਸ਼ਹਿਰ, 25 ਅਗਸਤ : ਦੇਰ ਰਾਤ ਯੂਪੀ ਦੇ ਬੁਲੰਦਸ਼ਹਿਰ ਵਿਚ ਇਕ ਭਿਆਨਕ ਹਾਦਸਾ ਵਾਪਰਿਆ। ਇਕ ਕੰਟੇਨਰ ਨੇ ਸ਼ਰਧਾਲੂਆਂ ਨਾਲ…
View More ਭਿਆਨਕ ਹਾਦਸੇ ਵਿਚ 8 ਸ਼ਰਧਾਲੂਆਂ ਦੀ ਮੌਤ, 50 ਜ਼ਖਮੀਕਈ ਯੂਰਪੀ ਦੇਸ਼ਾਂ ਨੇ ਅਮਰੀਕਾ ਜਾਣ ਵਾਲੀਆਂ ਡਾਕ ਸੇਵਾਵਾਂ ਕੀਤੀਆਂ ਮੁਅੱਤਲ
ਨਵੀਂ ਦਿੱਲੀ, 25 ਅਗਸਤ : ਭਾਰਤ ਤੋਂ ਬਾਅਦ ਕਈ ਯੂਰਪੀ ਦੇਸ਼ਾਂ ਨੇ ਵੀ ਅਮਰੀਕਾ ਜਾਣ ਵਾਲੀਆਂ ਡਾਕ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਇਨ੍ਹਾਂ ’ਚ ਇਟਲੀ,…
View More ਕਈ ਯੂਰਪੀ ਦੇਸ਼ਾਂ ਨੇ ਅਮਰੀਕਾ ਜਾਣ ਵਾਲੀਆਂ ਡਾਕ ਸੇਵਾਵਾਂ ਕੀਤੀਆਂ ਮੁਅੱਤਲਨੱਕੋ-ਨੱਕ ਭਰੇ ਰਣਜੀਤ ਸਾਗਰ ਅਤੇ ਪੌਂਗ ਡੈਮ
ਰਾਵੀ ਅਤੇ ਬਿਆਸ ’ਚ ਖਤਰੇ ਦੇ ਨਿਸ਼ਾਨਾਂ ’ਤੇ ਵਹਿ ਰਿਹਾ ਪਾਣੀ ਗੁਰਦਾਸਪੁਰ, 24 ਅਗਸਤ : ਪਹਾੜੀ ਖੇਤਰ ’ਚ ਨਿਰੰਤਰ ਹੋ ਰਹੀ ਬਾਰਿਸ਼ ਦੇ ਚਲਦਿਆਂ ਜ਼ਿਲਾ…
View More ਨੱਕੋ-ਨੱਕ ਭਰੇ ਰਣਜੀਤ ਸਾਗਰ ਅਤੇ ਪੌਂਗ ਡੈਮਜ਼ਮੀਨੀ ਪੱਧਰ ’ਤੇ ਮਜ਼ਬੂਤ ਆਗੂ ਨੂੰ ਮਿਲੇਗੀ ਟਿਕਟ : ਰਾਜਾ ਵੜਿੰਗ
‘ਆਪ’ ਨੇ ਕਿਹੜੀਆਂ 50 ਹਜ਼ਾਰ ਨੌਕਰੀਆਂ ਦਿੱਤੀਆਂ, ਵ੍ਹਾਈਟ ਪੇਪਰ ਜਾਰੀ ਕਰਨ : ਬਾਜਵਾ ਮਾਲੇਰਕੋਟਲਾ, 24 ਅਗਸਤ :-ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ…
View More ਜ਼ਮੀਨੀ ਪੱਧਰ ’ਤੇ ਮਜ਼ਬੂਤ ਆਗੂ ਨੂੰ ਮਿਲੇਗੀ ਟਿਕਟ : ਰਾਜਾ ਵੜਿੰਗਕੇਂਦਰ ਨੂੰ 55 ਲੱਖ ਗਰੀਬ ਲੋਕਾਂ ਦੇ ਰਾਸ਼ਨ ’ਤੇ ਨਹੀਂ ਮਾਰਨ ਦੇਵਾਂਗੇ ਡਾਕਾ : ਅਰੋੜਾ
ਆਮ ਆਦਮੀ ਪਾਰਟੀ ਦੇ ਪ੍ਰਧਾਨ ਵੱਲੋਂ ਕੇਂਦਰ ਸਰਕਾਰ ਦੇ ਰਾਸ਼ਨ ਕਾਰਡ ਕੱਟਣ ਦੇ ਫੁਰਮਾਨ ਦੀ ਨਿਖੇਧੀ ਸੰਗਰੂਰ, 24 ਅਗਸਤ : ਕੈਬਨਿਟ ਮੰਤਰੀ ਤੇ ਆਮ ਆਦਮੀ…
View More ਕੇਂਦਰ ਨੂੰ 55 ਲੱਖ ਗਰੀਬ ਲੋਕਾਂ ਦੇ ਰਾਸ਼ਨ ’ਤੇ ਨਹੀਂ ਮਾਰਨ ਦੇਵਾਂਗੇ ਡਾਕਾ : ਅਰੋੜਾ