ਚਨਾਰਥਲ ਕਲਾਂ ਕਮਿਊਨਿਟੀ ਹੈਲਥ ਸੈਂਟਰ ਤੋਂ ਪਲੱਸ ਪੋਲੀਓ ਰਾਊਂਡ ਦੀ ਸ਼ੁਰੂਆਤ ਸਿਹਤ ਮੰਤਰੀ ਨੇ ਗੁਆਂਢੀ ਦੇਸ਼ਾਂ ਪਾਕਿਸਤਾਨ ਤੇ ਅਫਗਾਨਿਸਤਾਨ ਵਿੱਚ ਸਰਗਰਮ ਪੋਲੀਓ ਮਾਮਲਿਆਂ ‘ਤੇ ਚਿੰਤਾ…
View More 15 ਲੱਖ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਬੂੰਦਾਂ : ਸਿਹਤ ਮੰਤਰੀBlog
ਪਾਕਿ-ਅਫ਼ਗਾਨ ਸੰਘਰਸ਼ ’ਚ ਸਾਊਦੀ ਅਰਬ ਦੀ ਐਂਟਰੀ, ਹੁਣ ਤੱਕ 65 ਮੌਤਾਂ
ਕਾਬੁਲ, 12 ਅਕਤੂਬਰ : ਅੱਤਵਾਦ ਨੂੰ ਪਾਲਣ ਵਾਲਾ ਪਾਕਿਸਤਾਨ ਆਪਣੇ ਹੀ ਪੁੱਟੇ ਹੋਏ ਟੋਏ ’ਚ ਡਿੱਗਦਾ ਜਾ ਰਿਹਾ ਹੈ। ਅਫਗਾਨ ਤਾਲਿਬਾਨ ਦੇ ਭਿਆਨਕ ਹਮਲੇ ਨੇ…
View More ਪਾਕਿ-ਅਫ਼ਗਾਨ ਸੰਘਰਸ਼ ’ਚ ਸਾਊਦੀ ਅਰਬ ਦੀ ਐਂਟਰੀ, ਹੁਣ ਤੱਕ 65 ਮੌਤਾਂਕਰਜ਼ੇ ਤੋਂ ਦੁਖੀ ਡੁੱਲਟ ਦੇ ਕਿਸਾਨ ਨੇ ਕੀਤੀ ਆਤਮ-ਹੱਤਿਆ
ਫਤਿਹਗੜ੍ਹ ਚੂੜੀਆਂ, 12 ਅਕਤੂਬਰ : ਜ਼ਿਲਾ ਗੁਰਦਾਸਪੁਰ ਦੇ ਬਲਾਕ ਫਤਿਹਗੜ੍ਹ ਚੂੜੀਆਂ ਦੇ ਪਿੰਡ ਡੁੱਲਟ ਦੇ ਇਕ ਕਿਸਾਨ ਵੱਲੋਂ ਕਰਜ਼ੇ ਤੋਂ ਦੁਖੀ ਹੋ ਕੇ ਆਤਮ ਹੱਤਿਆ…
View More ਕਰਜ਼ੇ ਤੋਂ ਦੁਖੀ ਡੁੱਲਟ ਦੇ ਕਿਸਾਨ ਨੇ ਕੀਤੀ ਆਤਮ-ਹੱਤਿਆ5 ਕਰੋੜ ਦੀ ਹੈਰੋਇਨ ਸਮੇਤ 2 ਡਰੋਨ ਜ਼ਬਤ
ਅੰਮ੍ਰਿਤਸਰ, 12 ਅਕਤੂਬਰ : ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਦੋ ਵੱਖ-ਵੱਖ ਮਾਮਲਿਆਂ ’ਚ ਸਰਹੱਦੀ ਪਿੰਡ ਰਾਜਾਤਾਲ ਦੇ ਇਲਾਕੇ ’ਚੋਂ 5 ਕਰੋੜ ਦੀ…
View More 5 ਕਰੋੜ ਦੀ ਹੈਰੋਇਨ ਸਮੇਤ 2 ਡਰੋਨ ਜ਼ਬਤਨੇਪਾਲ ਦੀ ਜੇਲ ’ਚੋਂ ਭੱਜੀ ਪਾਕਿਸਤਾਨੀ ਔਰਤ ਤ੍ਰਿਪੁਰਾ ’ਚ ਗ੍ਰਿਫ਼ਤਾਰ
ਅਗਰਤਲਾ, 12 ਅਕਤੂਬਰ : ਦੱਖਣੀ ਤ੍ਰਿਪੁਰਾ ਦੇ ਸਬਰੂਮ ਰੇਲਵੇ ਸਟੇਸ਼ਨ ’ਤੇ ਰੇਲਵੇ ਪੁਲਸ ਨੇ ਕਥਿਤ ਤੌਰ ’ਤੇ ਨੇਪਾਲ ਜੇਲ ’ਚੋਂ ਭੱਜੀ ਹੋਈ ਪਾਕਿਸਤਾਨੀ ਮੂਲ ਦੀ…
View More ਨੇਪਾਲ ਦੀ ਜੇਲ ’ਚੋਂ ਭੱਜੀ ਪਾਕਿਸਤਾਨੀ ਔਰਤ ਤ੍ਰਿਪੁਰਾ ’ਚ ਗ੍ਰਿਫ਼ਤਾਰਮੈਡੀਕਲ ਵਿਦਿਆਰਥਣ ਨਾਲ ਸਮੂਹਿਕ ਜਬਰ-ਜ਼ਨਾਹ ਤੋਂ ਬਾਅਦ ਬੋਲੀ ਮਮਤਾ ਬੈਨਰਜੀ
ਦੇਰ ਰਾਤ ਬਾਹਰ ਨਾ ਨਿਕਲਣ ਵਿਦਿਆਰਥਣਾਂ, ਪ੍ਰਾਈਵੇਟ ਕਾਲਜ ਸੁਰੱਖਿਆ ਵਧਾਉਣ ਕੋਲਕਾਤਾ, 12 ਅਕਤੂਬਰ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਕਿਹਾ…
View More ਮੈਡੀਕਲ ਵਿਦਿਆਰਥਣ ਨਾਲ ਸਮੂਹਿਕ ਜਬਰ-ਜ਼ਨਾਹ ਤੋਂ ਬਾਅਦ ਬੋਲੀ ਮਮਤਾ ਬੈਨਰਜੀਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਬਾਲ ਭਿੱਖਿਆ ਮੁਕਤ ਬਣਾਉਣ ਲਈ ਯਤਨ ਤੇਜ਼
ਫਰੀਦਕੋਟ ’ਚ 2 ਬੱਚਿਆਂ ਦਾ ਕੀਤਾ ਰੈਸਕਿਉ : ਡਾ. ਬਲਜੀਤ ਕੌਰ ਫ਼ਰੀਦਕੋਟ, 12 ਅਕਤੂਬਰ : ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ…
View More ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਬਾਲ ਭਿੱਖਿਆ ਮੁਕਤ ਬਣਾਉਣ ਲਈ ਯਤਨ ਤੇਜ਼ਆਬਕਾਰੀ ਵਿਭਾਗ ਤੇ ਪੁਲਸ ਨੇ ਹਾਜ਼ੀਪੁਰ ’ਚ ਮਾਰਿਆ ਛਾਪਾ
18 ਪੀਪੀਆਂ ਅਤੇ 1 ਡਰੰਮ ’ਚੋਂ 300 ਲਿਟਰ ਲਾਹਣ ਅਤੇ ਨਾਜਾਇਜ਼ ਸ਼ਰਾਬ ਬਰਾਮਦ ਪਟਿਆਲਾ, 12 ਅਕਤੂਬਰ : ਜ਼ਿਲਾ ਪਟਿਆਲਾ ਦੇ ਕਸਬਾ ਦੇਵੀਗੜ੍ਹ ਵਿਚ ਥਾਣਾ ਜੁਲਕਾਂ…
View More ਆਬਕਾਰੀ ਵਿਭਾਗ ਤੇ ਪੁਲਸ ਨੇ ਹਾਜ਼ੀਪੁਰ ’ਚ ਮਾਰਿਆ ਛਾਪਾਮਿੰਨੀ ਬੱਸ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ, 2 ਦੀ ਮੌਤ
ਮਜੀਠਾ, 12 ਅਕਤੂਬਰ : ਅੱਜ ਦੁਪਹਿਰ 12 ਵਜੇ ਦੇ ਕਰੀਬ ਮਜੀਠਾ-ਅੰਮ੍ਰਿਤਸਰ ਮੁੱਖ ਮਾਰਗ ’ਤੇ ਪਿੰਡ ਨਾਗ ਨਵੇਂ ਹੈਵਨ ਰਿਜ਼ੋਰਟ ਦੇ ਸਾਹਮਣੇ ਤੇਜ਼ ਰਫਤਾਰ ਮਿੰਨੀ ਬੱਸ…
View More ਮਿੰਨੀ ਬੱਸ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ, 2 ਦੀ ਮੌਤਬਰਿੰਦਰ ਗੋਇਲ ਨੇ 11 ਸੜਕੀ ਵਿਕਾਸ ਪ੍ਰਾਜੈਕਟਾਂ ਦੀ ਕਰਵਾਈ ਸ਼ੁਰੂਆਤ
ਕਿਹਾ-ਹਲਕਾ ਲਹਿਰਾ ਦੀ ਇਕ ਵੀ ਸੜਕ ਨਹੀਂ ਰਹੇਗੀ ਕਾਇਆ ਕਲਪ ਤੋਂ ਵਾਂਝੀ ਲਹਿਰਾਗਾਗਾ, 12 ਅਕਤੂਬਰ : -ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ…
View More ਬਰਿੰਦਰ ਗੋਇਲ ਨੇ 11 ਸੜਕੀ ਵਿਕਾਸ ਪ੍ਰਾਜੈਕਟਾਂ ਦੀ ਕਰਵਾਈ ਸ਼ੁਰੂਆਤ