ਲਾਰੈਂਸ ਬਿਸ਼ਨੋਈ ਦੇ ਸਾਥੀ ਲਖਵਿੰਦਰ ਸਿੰਘ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਨਵੀਂ ਦਿੱਲੀ, 26 ਅਕਤੂਬਰ : ਸੀਬੀਆਈ ਨੇ ਇਕ ਵੱਡੀ ਕਾਰਵਾਈ ਵਿਚ ਲਾਰੈਂਸ ਬਿਸ਼ਨੋਈ ਗੈਂਗ…
View More ਸੀਬੀਆਈ ਦੀ ਵੱਡੀ ਕਾਰਵਾਈBlog
ਬੱਚਾ ਵੇਚਣ ਅਤੇ ਖਰੀਦਣ ਵਾਲੇ ਖਿਲਾਫ ਸਮੱਗਲਿੰਗ ਦਾ ਮੁਕੱਦਮਾ ਦਰਜ
ਨਸ਼ੇੜੀ ਪਤੀ-ਪਤਨੀ ਵੱਲੋਂ ਆਪਣਾ ਬੱਚਾ ਵੇਚਣ ਦਾ ਮਾਮਲਾ ਬੁਢਲਾਡਾ, 25 ਅਕਤੂਬਰ : ਨਸ਼ੇ ਦੀ ਪੂਰਤੀ ਲਈ ਪਤੀ-ਪਤਨੀ ਨੇ ਚਿੱਟੇ ਦੀ ਖਾਤਰ ਆਪਣੇ 6 ਮਹੀਨਿਆਂ ਦਾ…
View More ਬੱਚਾ ਵੇਚਣ ਅਤੇ ਖਰੀਦਣ ਵਾਲੇ ਖਿਲਾਫ ਸਮੱਗਲਿੰਗ ਦਾ ਮੁਕੱਦਮਾ ਦਰਜਪੰਥ ਔਕੜਾਂ ਦਾ ਟਾਕਰਾ ਕਰਨ ਲਈ ਹਮੇਸ਼ਾ ਮੋਹਰੀ ਰੋਲ ਅਦਾ ਕਰਾਂਗੇ : ਗੜਗੱਜ
ਸ੍ਰੀ ਅਨੰਦਪੁਰ ਸਾਹਿਬ, 25 ਅਕਤੂਬਰ : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ…
View More ਪੰਥ ਔਕੜਾਂ ਦਾ ਟਾਕਰਾ ਕਰਨ ਲਈ ਹਮੇਸ਼ਾ ਮੋਹਰੀ ਰੋਲ ਅਦਾ ਕਰਾਂਗੇ : ਗੜਗੱਜਦਿੱਲੀ ਗੁਰਦੁਆਰਾ ਕਮੇਟੀ ਨੇ ਸਰਨਾ ਭਰਾਵਾਂ ਤੇ ਜੀ.ਕੇ. ਦੀ ਮੈਂਬਰਸ਼ਿਪ ਕੀਤੀ ਰੱਦ
ਦਿੱਲੀ , 25 ਅਕਤੂਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਏ ਵਿਸ਼ੇਸ਼ ਜਨਰਲ ਇਜਲਾਸ ਵਿਚ ਕਮੇਟੀ ਦੇ ਸਾਬਕਾ ਪ੍ਰਧਾਨਾਂ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ…
View More ਦਿੱਲੀ ਗੁਰਦੁਆਰਾ ਕਮੇਟੀ ਨੇ ਸਰਨਾ ਭਰਾਵਾਂ ਤੇ ਜੀ.ਕੇ. ਦੀ ਮੈਂਬਰਸ਼ਿਪ ਕੀਤੀ ਰੱਦਜ਼ਿਲਾ ਗੁਰਦਾਸਪੁਰ ਦਾ ਗੁਰਪਾਲ ਸਿੰਘ ਕੈਨੇਡਾ ’ਚ ਬਣਿਆ ਜੇਲ ਅਫਸਰ
ਦੀਨਾਨਗਰ ,ਟੋਰਾਂਟੋ, 25 ਅਕੂਤਬਰ : ਪੰਜਾਬ ਦੇ ਨੌਜਵਾਨਾਂ ਵੱਲੋਂ ਜਿੱਥੇ ਭਾਰਤ ਦੇਸ਼ ਵਿੱਚ ਵੱਡੀਆਂ ਮੰਜ਼ਿਲਾਂ ਹਾਸਲ ਕੀਤੀਆਂ ਜਾ ਰਹੀਆਂ ਹਨ, ਉੱਥੇ ਵਿਦੇਸ਼ਾਂ ਵਿੱਚ ਵੀ ਪਹੁੰਚ…
View More ਜ਼ਿਲਾ ਗੁਰਦਾਸਪੁਰ ਦਾ ਗੁਰਪਾਲ ਸਿੰਘ ਕੈਨੇਡਾ ’ਚ ਬਣਿਆ ਜੇਲ ਅਫਸਰਨਹੀਂ ਰਹੇ ਅਦਾਕਾਰ ਸਤੀਸ਼ ਸ਼ਾਹ
ਮੁੰਬਈ, 25 ਅਕਤੂਬਰ : ਬਾਲੀਵੁੱਡ ਦੇ ਅਦਾਕਾਰ ਸਤੀਸ਼ ਸ਼ਾਹ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਉਹ 74 ਸਾਲ ਦੇ ਸਨ। ਸ਼ਾਹ ਦੇ ਮੈਨੇਜਰ ਨੇ ਇਹ…
View More ਨਹੀਂ ਰਹੇ ਅਦਾਕਾਰ ਸਤੀਸ਼ ਸ਼ਾਹਨੇਪਾਲ ’ਚ ਜੀਪ ਖੱਡ ’ਚ ਡਿੱਗੀ ; 8 ਲੋਕਾਂ ਦੀ ਮੌਤ, 10 ਜ਼ਖਮੀ
ਕਾਠਮੰਡੂ, 25 ਅਕਤੂਬਰ : ਨੇਪਾਲ ਦੇ ਕਰਣਾਲੀ ਸੂਬੇ ’ਚ 18 ਯਾਤਰੀਆਂ ਨੂੰ ਲਿਜਾ ਰਹੀ ਇਕ ਜੀਪ ਲੱਗਭਗ 700 ਫੁੱਟ ਡੂੰਘੀ ਖੱਡ ਵਿਚ ਡਿੱਗ ਗਈ, ਜਿਸ…
View More ਨੇਪਾਲ ’ਚ ਜੀਪ ਖੱਡ ’ਚ ਡਿੱਗੀ ; 8 ਲੋਕਾਂ ਦੀ ਮੌਤ, 10 ਜ਼ਖਮੀਬਿਨਾਂ ਮਲਕੀਅਤ 100 ਏਕੜ ਜ਼ਮੀਨ ਦਾ ਸੌਦਾ ਕਰ ਕੇ ਮਾਰੀ 50 ਲੱਖ ਦੀ ਠੱਗੀ
ਪੁਲਸ ਨੇ ਪਤੀ-ਪਤਨੀ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਸ਼ੁਰੁ ਨਵਾਂਸ਼ਹਿਰ, 25 ਅਕਤੂਬਰ :-ਬਿਨਾਂ ਮਲਕੀਅਤ 100 ਏਕੜ ਜ਼ਮੀਨ ਦਾ ਸੌਦਾ ਕਰ ਕੇ 50 ਲੱਖ…
View More ਬਿਨਾਂ ਮਲਕੀਅਤ 100 ਏਕੜ ਜ਼ਮੀਨ ਦਾ ਸੌਦਾ ਕਰ ਕੇ ਮਾਰੀ 50 ਲੱਖ ਦੀ ਠੱਗੀਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਸ਼ੁਰੂ
ਸੀਨੀਅਰ ਕੈਬਨਿਟ ਮੰਤਰੀਆਂ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਕੀਤੀ ਅਰਦਾਸ ਚੰਡੀਗੜ੍ਹ, ਦਿੱਲੀ, 25 ਅਕਤੂਬਰ :ਪੰਜਾਬ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ…
View More ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਸ਼ੁਰੂਏ. ਸੀ. ਪੀ. ਸੁਮਿਤ ਸੂਦ ਦਾ ਵ੍ਹਟਸਐਪ ਹੈਕ
ਦੋਸਤਾਂ ਨੂੰ ਚਲਾਨ ਭੇਜ ਕੇ 1 ਹਜ਼ਾਰ ਜਮ੍ਹਾ ਕਰਵਾਉਣ ਦਾ ਭੇਜਿਆ ਮੈਸੇਜ ਲੁਧਿਆਣਾ, 25 ਅਕਤੂਬਰ : -ਏ. ਸੀ. ਪੀ. ਈਸਟ ਸੁਮਿਤ ਸੂਦ ਦਾ ਠੱਗਾਂ ਵੱਲੋਂ…
View More ਏ. ਸੀ. ਪੀ. ਸੁਮਿਤ ਸੂਦ ਦਾ ਵ੍ਹਟਸਐਪ ਹੈਕ