ਅੰਮ੍ਰਿਤਸਰ, 27 ਅਕਤੂਬਰ : ਸੱਚਖੰਡ ਹਰਿਮੰਦਰ ਸਾਹਿਬ ਵਿਖੇ ਬਿੱਗ ਬੌਸ ਫੇਮ ਤੇ ਮਸ਼ਹੂਰ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।…
View More ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਸ਼ਹਿਨਾਜ਼ ਗਿੱਲBlog
ਕੰਚਨ ਕਤਲ ਕੇਸ : ਮਹਿਰੋਂ ਦੀ ਗ੍ਰਿਫ਼ਤਾਰੀ ਲਈ ਇੰਟਰਪੋਲ ਦੇ ਸੰਪਰਕ ’ਚ ਪੰਜਾਬ ਪੁਲਸ
ਬਠਿੰਡਾ, 27 ਅਕਤੂਬਰ : ਚਾਰ ਮਹੀਨੇ ਪਹਿਲਾਂ ਬਠਿੰਡਾ ’ਚ ਡਿਜੀਟਲ ਕੰਟੈਂਟ ਕ੍ਰੀਏਟਰ ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਦੇ ਕਤਲ ਕੇਸ ’ਚ ਲੋੜੀਂਦੇ ਸਿੱਖ ਕੱਟੜਪੰਥੀ ਅੰਮ੍ਰਿਤਪਾਲ…
View More ਕੰਚਨ ਕਤਲ ਕੇਸ : ਮਹਿਰੋਂ ਦੀ ਗ੍ਰਿਫ਼ਤਾਰੀ ਲਈ ਇੰਟਰਪੋਲ ਦੇ ਸੰਪਰਕ ’ਚ ਪੰਜਾਬ ਪੁਲਸ15 ਹਜ਼ਾਰ ਦੀ ਰਿਸ਼ਵਤ ਸਮੇਤ ਸਿਵਲ ਹਸਪਤਾਲ ਦਾ ਸੁਰੱਖਿਆ ਗਾਰਡ ਗ੍ਰਿਫ਼ਤਾਰ
ਨਿਗੇਟਿਵ ਡੋਪ ਟੈਸਟ ਸਰਟੀਫਿਕੇਟ ਜਾਰੀ ਕਰਵਾਉਣ ਬਦਲੇ ਮੰਗੀ ਸੀ ਰਿਸ਼ਵਤ ਅੰਮ੍ਰਿਤਸਰ, 27 ਅਕਤੂਬਰ : ਵਿਜੀਲੈਂਸ ਮੋਹਾਲੀ ਦੀ ਟੀਮ ਵੱਲੋਂ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਅੰਮ੍ਰਿਤਸਰ…
View More 15 ਹਜ਼ਾਰ ਦੀ ਰਿਸ਼ਵਤ ਸਮੇਤ ਸਿਵਲ ਹਸਪਤਾਲ ਦਾ ਸੁਰੱਖਿਆ ਗਾਰਡ ਗ੍ਰਿਫ਼ਤਾਰਆਖ਼ਿਰਕਾਰ ਜ਼ਿੱਦ ਛੱਡ ਕੇ ਕੰਗਨਾ ਰਣੌਤ ਨੇ ਮਾਤਾ ਮਹਿੰਦਰ ਕੌਰ ਤੋਂ ਮੰਗੀ ਮੁਆਫੀ
ਬਠਿੰਡਾ, 27 ਅਕਤੂਬਰ : ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸੋਮਵਾਰ ਨੂੰ ਮਾਣਹਾਨੀ ਦੇ ਮਾਮਲੇ ’ਚ ਪੇਸ਼ ਹੋਣ…
View More ਆਖ਼ਿਰਕਾਰ ਜ਼ਿੱਦ ਛੱਡ ਕੇ ਕੰਗਨਾ ਰਣੌਤ ਨੇ ਮਾਤਾ ਮਹਿੰਦਰ ਕੌਰ ਤੋਂ ਮੰਗੀ ਮੁਆਫੀਹਾਈਕੋਰਟ ਵਿਚ ਗਾਇਕ ਰਾਜਵੀਰ ਜਵੰਦਾ ਦੀ ਮੌਤ ਦੇ ਮਾਮਲੇ ਵਿਚ ਹੋਈ ਸੁਣਵਾਈ
ਕੇਂਦਰ ਸਰਕਾਰ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਨੋਟਿਸ ਜਾਰੀ ਚੰਡੀਗੜ੍ਹ, 27 ਅਕਤੂਬਰ : ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪੰਜਾਬੀ ਗਾਇਕ ਰਾਜਵੀਰ…
View More ਹਾਈਕੋਰਟ ਵਿਚ ਗਾਇਕ ਰਾਜਵੀਰ ਜਵੰਦਾ ਦੀ ਮੌਤ ਦੇ ਮਾਮਲੇ ਵਿਚ ਹੋਈ ਸੁਣਵਾਈਜਲੰਧਰ ਵਿਚ ਪਾਵਰਕਾਮ ਨੇ ਲੋਕਾਂ ਨੂੰ ਘਰ ਢਾਹੁਣ ਲਈ 24 ਘੰਟੇ ਦਾ ਦਿੱਤਾ ਸਮਾਂ
ਜਲੰਧਰ, 27 ਅਕਤੂਬਰ : ਜ਼ਿਲਾ ਜਲੰਧਰ ਸ਼ਹਿਰ ਦੇ ਚੌਗਿਟੀ ਚੌਕ ਨੇੜੇ ਅੰਬੇਡਕਰ ਨਗਰ ਵਿਚ ਪਾਵਰਕਾਮ ਨੇ ਲੋਕਾਂ ਨੂੰ ਕਰੀਬ 800 ਘਰ ਢਾਹੁਣ ਲਈ 24 ਘੰਟੇ…
View More ਜਲੰਧਰ ਵਿਚ ਪਾਵਰਕਾਮ ਨੇ ਲੋਕਾਂ ਨੂੰ ਘਰ ਢਾਹੁਣ ਲਈ 24 ਘੰਟੇ ਦਾ ਦਿੱਤਾ ਸਮਾਂਗ੍ਰੰਥੀ ਵੱਲੋਂ ਨਬਾਲਿਗ ਲੜਕੀ ਨਾਲ ਜਬਰ-ਜ਼ਨਾਹ
ਸ਼ੇਰਪੁਰ, 27 ਅਕਤੂਬਰ : ਥਾਣਾ ਸ਼ੇਰਪੁਰ ਵਿਖੇ ਨੇੜਲੇ ਪਿੰਡ ਦੇ ਇਕ ਡੇਰੇ ਦੇ ਗ੍ਰੰਥੀ ਖਿਲਾਫ ਨਬਾਲਿਗ ਲੜਕੀ ਨਾਲ ਜਬਰ ਜ਼ਨਾਹ ਦਾ ਮਾਮਲਾ ਦਰਜ ਕੀਤਾ ਗਿਆ…
View More ਗ੍ਰੰਥੀ ਵੱਲੋਂ ਨਬਾਲਿਗ ਲੜਕੀ ਨਾਲ ਜਬਰ-ਜ਼ਨਾਹਜਗਮਨ ਸਮਰਾ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
ਫ਼ਰੀਦਕੋਟ, 27 ਅਕਤੂਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕਥਿਤ ਫੇਕ ਵੀਡੀਓਜ਼ ਸੋਸ਼ਲ ਮੀਡੀਆ ’ਤੇ ਪਾਉਣ ਵਾਲੇ ਕੈਨੇਡਾ ਨਿਵਾਸੀ ਜਗਮਨ ਸਮਰਾ ਖਿਲਾਫ਼ ਸਥਾਨਕ ਮਾਣਯੋਗ…
View More ਜਗਮਨ ਸਮਰਾ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀਬੀ.ਐੱਸ.ਐੱਫ. ਨੇ ਨਸ਼ੀਲੇ ਪਦਾਰਥਾਂ ਦੇ 2 ਪੈਕੇਟ ਬਰਾਮਦ ਕੀਤੇ
ਜੰਮੂ, 27 ਅਕਤੂਬਰ : ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਨੇ ਸੋਮਵਾਰ ਨੂੰ ਜੰਮੂ ਵਿਚ ਅੰਤਰਰਾਸ਼ਟਰੀ ਸਰਹੱਦ ‘ਤੇ ਨਸ਼ੀਲੇ ਪਦਾਰਥਾਂ ਦੇ 2 ਪੈਕੇਟ ਜ਼ਬਤ ਕੀਤੇ।…
View More ਬੀ.ਐੱਸ.ਐੱਫ. ਨੇ ਨਸ਼ੀਲੇ ਪਦਾਰਥਾਂ ਦੇ 2 ਪੈਕੇਟ ਬਰਾਮਦ ਕੀਤੇ350ਵੀਂ ਸ਼ਹੀਦੀ ਸ਼ਤਾਬਦੀ ਸਬੰਧੀ ਸੈਮੀਨਾਰ ਰੋਕਣ ਦੀ ਹਰਕਤ ਸਿੱਖੀ ਵਿਰੋਧੀ ਕਾਰਵਾਈ : ਧਾਮੀ
ਕਿਹਾ-ਇਹ ਹਰਕਤ ਸਿੱਖਾਂ ਨੂੰ ਮਾਨਸਿਕ ਪੀੜਾ ਦੇਣ ਵਾਲੀ ਅੰਮ੍ਰਿਤਸਰ, 27 ਅਕਤੂਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਯੂਨੀਵਰਸਿਟੀ,…
View More 350ਵੀਂ ਸ਼ਹੀਦੀ ਸ਼ਤਾਬਦੀ ਸਬੰਧੀ ਸੈਮੀਨਾਰ ਰੋਕਣ ਦੀ ਹਰਕਤ ਸਿੱਖੀ ਵਿਰੋਧੀ ਕਾਰਵਾਈ : ਧਾਮੀ