ਗੁਰਦਾਸਪੁਰ, 27 ਅਕਤੂਬਰ : ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਤੋਂ ਤੁਰੰਤ ਮੰਗ ਕੀਤੀ ਹੈ ਕਿ ਸਾਲ…
View More ਪ੍ਰਤਾਪ ਬਾਜਵਾ ਨੇ ਗੰਨੇ ਲਈ 450 ਰੁਪਏ ਕੁਇੰਟਲ ਐੱਸਏਪੀ ਦੇ ਐਲਾਨ ਦੀ ਕੀਤੀ ਮੰਗBlog
ਭਾਜਪਾ ਨੂੰ ਮਹਾਰਾਸ਼ਟਰ ’ਚ ‘ਫਹੁੜੀਆਂ’ ਦੀ ਲੋੜ ਨਹੀਂ : ਅਮਿਤ ਸ਼ਾਹ
ਮੁੰਬਈ, 27 ਅਕਤੂਬਰ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਭਾਜਪਾ ਨੂੰ ਮਹਾਰਾਸ਼ਟਰ ’ਚ ‘ਫਹੁੜੀਆਂ’ ਦੀ ਲੋੜ ਨਹੀਂ ਤੇ ਉਹ ਆਪਣੀ ਤਾਕਤ…
View More ਭਾਜਪਾ ਨੂੰ ਮਹਾਰਾਸ਼ਟਰ ’ਚ ‘ਫਹੁੜੀਆਂ’ ਦੀ ਲੋੜ ਨਹੀਂ : ਅਮਿਤ ਸ਼ਾਹਦੇਸ਼ ਜੰਗ ਵਰਗੀ ਸਥਿਤੀ ਲਈ ਤਿਆਰ ਰਹੇ : ਰੱਖਿਆ ਮੰਤਰੀ ਰਾਜਨਾਥ
ਨਵੀਂ ਦਿੱਲੀ, 27 ਅਕਤੂਬਰ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਨੂੰ ਜੰਗ ਵਰਗੀ ਸਥਿਤੀ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਇਸ…
View More ਦੇਸ਼ ਜੰਗ ਵਰਗੀ ਸਥਿਤੀ ਲਈ ਤਿਆਰ ਰਹੇ : ਰੱਖਿਆ ਮੰਤਰੀ ਰਾਜਨਾਥਪੰਜਾਬੀਆਂ ਦਾ ਦਿਲ ਵੱਡਾ ਪਰ ਵਾਰ-ਵਾਰ ਗਲਤੀਆਂ ਬਰਦਾਸ਼ਤ ਨਹੀਂ : ਪ੍ਰਗਟ ਸਿੰਘ
ਕਿਹਾ-ਕੰਗਨਾ ਰਣੌਤ ਆਪਣੀ ਗਲਤੀ ’ਤੇ ਸ਼ਰਮਿੰਦਾ ਹੋ ਸਕਦੀ ਹੈ ਪਰ ਹੁਣ ਉਸ ਨੂੰ ਸਬਕ ਸਿੱਖਣਾ ਚਾਹੀਦਾ ਜਲੰਧਰ, 27 ਅਕਤੂਬਰ : ਕੰਗਨਾ ਰਣੌਤ ਵੱਲੋਂ ਅੱਜ ਬਠਿੰਡਾ…
View More ਪੰਜਾਬੀਆਂ ਦਾ ਦਿਲ ਵੱਡਾ ਪਰ ਵਾਰ-ਵਾਰ ਗਲਤੀਆਂ ਬਰਦਾਸ਼ਤ ਨਹੀਂ : ਪ੍ਰਗਟ ਸਿੰਘਜਸਟਿਸ ਸੂਰਿਆਕਾਂਤ ਹੋਣਗੇ ਸੁਪਰੀਮ ਕੋਰਟ ਦੇ 53ਵੇਂ ਚੀਫ਼ ਜਸਟਿਸ
ਮੌਜੂਦਾ ਚੀਫ਼ ਜਸਟਿਸ ਗਵਈ ਨੇ ਕੀਤੀ ਸਿਫਾਰਸ਼ ਨਵੀਂ ਦਿੱਲੀ, 27 ਅਕਤੂਬਰ : ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਭੂਸ਼ਣ ਰਾਮਕ੍ਰਿਸ਼ਨ ਗਵਈ ਨੇ ਜਸਟਿਸ ਸੂਰਿਆਕਾਂਤ ਨੂੰ ਨਵਾਂ…
View More ਜਸਟਿਸ ਸੂਰਿਆਕਾਂਤ ਹੋਣਗੇ ਸੁਪਰੀਮ ਕੋਰਟ ਦੇ 53ਵੇਂ ਚੀਫ਼ ਜਸਟਿਸਸ੍ਰੀ ਆਨੰਦਪੁਰ ਸਾਹਿਬ ਵਿਖੇ ਸੰਗਤ ਦੇ ਠਹਿਰਣ ਲਈ ਟੈਂਟ ਸਿਟੀ ਬਣਨੀ ਸ਼ੁਰੂ : ਸੌਂਦ
ਕਿਹਾ-3 ਥਾਂਵਾਂ ’ਤੇ ਬਣਨ ਵਾਲੀ ਟੈਂਟ ਸਿਟੀ ਉੱਤੇ ਖਰਚੇ ਜਾਣਗੇ 21 ਕਰੋੜ ਰੁਪਏ ਸ੍ਰੀ ਆਨੰਦਪੁਰ ਸਾਹਿਬ, 27 ਅਕਤੂਬਰ : ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ…
View More ਸ੍ਰੀ ਆਨੰਦਪੁਰ ਸਾਹਿਬ ਵਿਖੇ ਸੰਗਤ ਦੇ ਠਹਿਰਣ ਲਈ ਟੈਂਟ ਸਿਟੀ ਬਣਨੀ ਸ਼ੁਰੂ : ਸੌਂਦਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜਾਗ੍ਰਿਤੀ ਯਾਤਰਾ ਗੁਰਦੁਆਰਾ ਭੋਰਾ ਸਾਹਿਬ ਵਿਖੇ ਸੰਪੰਨ
ਸ੍ਰੀ ਅਨੰਦਪੁਰ ਸਾਹਿਬ, 27 ਨਵੰਬਰ : 17 ਅਕਤੂਬਰ, 2025 ਤੋਂ ਇਤਿਹਾਸਕ ਅਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ…
View More ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜਾਗ੍ਰਿਤੀ ਯਾਤਰਾ ਗੁਰਦੁਆਰਾ ਭੋਰਾ ਸਾਹਿਬ ਵਿਖੇ ਸੰਪੰਨਮੁੱਖ ਮੰਤਰੀ ਮਾਨ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਕੀਤੀ ਮੁਲਾਕਾਤ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਸਮਾਗਮ ’ਚ ਹਿੱਸਾ ਲੈਣ ਦਾ ਸੱਦਾ ਦਿੱਤਾ ਚੰਡੀਗੜ੍ਹ, ਦਿੱਲੀ, 27 ਅਕਤੂਬਰ : ਮੁੱਖ ਮੰਤਰੀ ਭਗਵੰਤ ਮਾਨ ਨੇ…
View More ਮੁੱਖ ਮੰਤਰੀ ਮਾਨ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਕੀਤੀ ਮੁਲਾਕਾਤਐੱਸਆਈਆਰ ਚੋਣ ਕਮਿਸ਼ਨ ਦਾ ਭਾਜਪਾ ਲਈ ਚੋਣਾਂ ਤੋਂ ਪਹਿਲਾਂ ਦਾ ਹੋਮਵਰਕ : ਵੜਿੰਗ
ਚੰਡੀਗੜ੍ਹ, 27 ਅਕਤੂਬਰ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ’ਚ ਵੋਟਰ ਸੂਚੀਆਂ ਦੇ ਆਉਣ ਵਾਲੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ.ਆਈ.ਆਰ.) ਵਿਰੁੱਧ…
View More ਐੱਸਆਈਆਰ ਚੋਣ ਕਮਿਸ਼ਨ ਦਾ ਭਾਜਪਾ ਲਈ ਚੋਣਾਂ ਤੋਂ ਪਹਿਲਾਂ ਦਾ ਹੋਮਵਰਕ : ਵੜਿੰਗਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਭ੍ਰਿਸ਼ਟਾਚਾਰ ਵਿਰੁੱਧ ਇਕਜੁੱਟ ਹੋ ਕੇ ਚੁੱਕੀ ਸਹੁੰ
ਚੰਡੀਗੜ੍ਹ, 27 ਅਕਤੂਬਰ : 27 ਅਕਤੂਬਰ ਤੋਂ 2 ਨਵੰਬਰ ਤੱਕ ਸੂਬੇ ਭਰ ’ਚ ਸਾਲਾਨਾ ਵਿਜੀਲੈਂਸ ਜਾਗਰੂਕਤਾ ਹਫ਼ਤੇ ਦੇ ਮੱਦੇਨਜ਼ਰ ਵਿਜੀਲੈਂਸ ਬਿਊਰੋ ਦੇ ਸਾਰੇ ਅਧਿਕਾਰੀਆਂ/ਮੁਲਾਜ਼ਮਾਂ ਨੇ…
View More ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਭ੍ਰਿਸ਼ਟਾਚਾਰ ਵਿਰੁੱਧ ਇਕਜੁੱਟ ਹੋ ਕੇ ਚੁੱਕੀ ਸਹੁੰ