350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਚੰਡੀਗੜ੍ਹ, 30 ਅਕਤੂਬਰ : ਭਾਈਚਾਰਕ ਸਾਂਝ, ਸਰਬ-ਸਾਂਝੀਵਾਲਤਾ ਤੇ ਕੌਮੀ ਏਕਤਾ ਦਾ ਸੁਨੇਹਾ ਦਿੰਦਿਆਂ…
View More ਅਮਨ ਅਰੋੜਾ ਤੇ ਤਰੁਨਪ੍ਰੀਤ ਸੌਂਦ ਨੇ ਗੁਜਰਾਤ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀBlog
ਭਾਜਪਾ ‘ਮਿਸ਼ਨ 2027’ ਕਰੇਗੀ ਫਤਿਹ : ਕੈਪਟਨ ਅਮਰਿੰਦਰ ਸਿੰਘ
ਸਾਬਕਾ ਮੁੱਖ ਮੰਤਰੀ ਵੱਲੋਂ ਮਾਲਵਾ ਤੋਂ ਮੁੜ ਰਾਜਨੀਤੀ ’ਚ ਧਮਾਕੇਦਾਰ ਐਂਟਰੀ ਮੋਗਾ, 30 ਅਕਤੂਬਰ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ…
View More ਭਾਜਪਾ ‘ਮਿਸ਼ਨ 2027’ ਕਰੇਗੀ ਫਤਿਹ : ਕੈਪਟਨ ਅਮਰਿੰਦਰ ਸਿੰਘਸ੍ਰੀ ਕਾਲੀ ਮਾਤਾ ਮੰਦਰ ’ਚ ਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
ਮਾਤਾ ਰਾਣੀ ਦੇ ਅਸੀਸ ਨਾਲ ਸਾਲ ਅੰਦਰ ਮੁਕੰਮਲ ਹੋਵੇਗਾ ਪ੍ਰਾਜੈਕਟ : ਅਰਵਿੰਦ ਕੇਜਰੀਵਾਲ ਪਟਿਆਲਾ, 30 ਅਕਤੂਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ‘ਆਪ’ ਦੇ…
View More ਸ੍ਰੀ ਕਾਲੀ ਮਾਤਾ ਮੰਦਰ ’ਚ ਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤਭਾਰਤ ਅਤੇ ਆਸਟ੍ਰੇਲੀਆ ਦਾ ਮੁਕਾਬਲਾ ਅੱਜ
ਮਹਿਲਾ ਵਨਡੇ ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਮੁੰਬਈ, 30 ਅਕਤੂਬਰ : ਮਹਿਲਾ ਵਨਡੇ ਵਿਸ਼ਵ ਕੱਪ 2025 ਦਾ ਦੂਜਾ ਸੈਮੀਫਾਈਨਲ ਅੱਜ ਮੇਜ਼ਬਾਨ ਭਾਰਤ ਅਤੇ 7 ਵਾਰ…
View More ਭਾਰਤ ਅਤੇ ਆਸਟ੍ਰੇਲੀਆ ਦਾ ਮੁਕਾਬਲਾ ਅੱਜਬਟਾਲਾ ਪੁਲਿਸ ਨੂੰ ਜੱਗੂ ਭਗਵਾਨਪੁਰੀਆ ਦਾ ਮਿਲਿਆ ਤਿੰਨ ਦਿਨ ਦਾ ਰਿਮਾਂਡ
ਬਟਾਲਾ, 30 ਅਕਤੂਬਰ : ਬਟਾਲਾ ਦੇ ਘੁੰਮਣ ਵਿੱਚ ਪੈਟਰੋਲ ਪੰਪ ਨੇੜੇ ਹੋਏ ਗੋਰਾ ਬ੍ਰਾਇਅਰ ਕਤਲ ਕੇਸ ਦੇ ਸਬੰਧ ਵਿੱਚ ਬਟਾਲਾ ਪੁਲਿਸ ਨੇ ਜੱਗੂ ਭਗਵਾਨਪੁਰੀਆ ਨੂੰ…
View More ਬਟਾਲਾ ਪੁਲਿਸ ਨੂੰ ਜੱਗੂ ਭਗਵਾਨਪੁਰੀਆ ਦਾ ਮਿਲਿਆ ਤਿੰਨ ਦਿਨ ਦਾ ਰਿਮਾਂਡਸ਼੍ਰੇਅਸ ਅਈਅਰ ਨੇ ਆਪਣੀ ਸੱਟ ਬਾਰੇ ਦਿੱਤੀ ਅਪਡੇਟ
ਕਿਹਾ-ਮੈਂ ਹਰ ਰੋਜ਼ ਬਿਹਤਰ ਮਹਿਸੂਸ ਕਰ ਰਿਹੈ, ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ ਸਿਡਨੀ, 30 ਅਕਤੂਬਰ : ਭਾਰਤ ਦੇ ਵਨਡੇ ਉਪ-ਕਪਤਾਨ ਸ਼੍ਰੇਅਸ ਅਈਅਰ ਨੇ ਆਪਣੀ ਸੱਟ ਬਾਰੇ…
View More ਸ਼੍ਰੇਅਸ ਅਈਅਰ ਨੇ ਆਪਣੀ ਸੱਟ ਬਾਰੇ ਦਿੱਤੀ ਅਪਡੇਟਲਵ ਮੈਰਿਜ ਤੋਂ ਬਾਅਦ ਹੈਵਾਨ ਬਣਿਆ ਪਤੀ
ਸੈਕਸ ਤੋਂ ਮਨਾ ਕਰਨ ’ਤੇ ਪਤਨੀ ਨੂੰ ਛੱਤ ਤੋਂ ਹੇਠਾਂ ਸੁੱਟਿਆ ਝਾਂਸੀ, 30 ਅਕਤੂਬਰ :-ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲੇ ਤੋਂ ਇਕ ਦਿਲ ਦਹਿਲਾ ਦੇਣ ਵਾਲਾ…
View More ਲਵ ਮੈਰਿਜ ਤੋਂ ਬਾਅਦ ਹੈਵਾਨ ਬਣਿਆ ਪਤੀਸਾਈਬਰ ਸੈੱਲ ਬਟਾਲਾ ਨੇ ਠੱਗਾਂ ਤੋਂ 25 ਲੋਕਾਂ ਦੇ 19 ਲੱਖ ਤੋਂ ਵੱਧ ਪੈਸੇ ਕਰਵਾਏ ਵਾਪਸ
ਬਟਾਲਾ, 30 ਅਕਤੂਬਰ : ਬਟਾਲਾ ਪੁਲਸ ਵੱਲੋਂ ਇਕ ਮੁਹਿੰਮ ਆਰੰਭ ਕੀਤੀ ਗਈ ਸੀ, ਜਿਸ ਤਹਿਤ ਲੋਕਾਂ ਦੇ ਚੋਰੀ ਜਾਂ ਗੁਆਚੇ ਹੋਏ ਮੋਬਾਈਲ ਲੱਭ ਕੇ ਪੁਲਸ…
View More ਸਾਈਬਰ ਸੈੱਲ ਬਟਾਲਾ ਨੇ ਠੱਗਾਂ ਤੋਂ 25 ਲੋਕਾਂ ਦੇ 19 ਲੱਖ ਤੋਂ ਵੱਧ ਪੈਸੇ ਕਰਵਾਏ ਵਾਪਸਭਿਆਨਕ ਹਾਦਸਾ, ਔਰਤ ਸਮੇਤ 2 ਦੀ ਮੌਤ
ਬੱਸ ਦੀ ਲਪੇਟ ’ਚ ਆਏ ਮੋਟਰਸਾਈਕਲ ਸਵਾਰ ਦੀਨਾਨਗਰ,30 ਅਕਤੂਬਰ : ਬੱਸ ਦੀ ਲਪੇਟ ’ਚ ਆਉਣ ਨਾਲ ਮੋਟਰਸਾਈਕਲ ਸਵਾਰ ਇਕ ਔਰਤ ਸਮੇਤ 2 ਲੋਕਾਂ ਦੀ ਮੌਕੇ…
View More ਭਿਆਨਕ ਹਾਦਸਾ, ਔਰਤ ਸਮੇਤ 2 ਦੀ ਮੌਤਕਸਟਮ ਵਿਭਾਗ ਦਾ ਸਾਬਕਾ ਅਧਿਕਾਰੀ 27 ਕਰੋੜ ਦੀ ਡਰੱਗਜ਼ ਸਮੇਤ ਗ੍ਰਿਫ਼ਤਾਰ
ਨਵੀਂ ਦਿੱਲੀ, 29 ਅਕਤੂਬਰ : ਦਿੱਲੀ ਪੁਲਸ ਨੇ ਭਾਰਤ, ਥਾਈਲੈਂਡ ਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ’ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਇਕ…
View More ਕਸਟਮ ਵਿਭਾਗ ਦਾ ਸਾਬਕਾ ਅਧਿਕਾਰੀ 27 ਕਰੋੜ ਦੀ ਡਰੱਗਜ਼ ਸਮੇਤ ਗ੍ਰਿਫ਼ਤਾਰ