ਐੱਮ. ਐੱਸ. ਪੀ. ਤੋਂ ਘੱਟ ਰੇਟ ’ਤੇ ਜਿਣਸ ਦੀ ਖਰੀਦ ਕਰਨ ’ਤੇ ਕੀਤਾ 78360 ਰੁਪਏ ਦਾ ਜੁਰਮਾਨਾ ਗੁਰਦਾਸਪੁਰ, 16 ਅਕਤੂਬਰ : ਪੰਜਾਬ ਮੰਡੀ ਬੋਰਡ ਦੀ…
View More ਪੰਜਾਬ ਮੰਡੀ ਬੋਰਡ ਦੀ ਫਲਾਇੰਗ ਸਕੁਐਡ ਟੀਮ ਵੱਲੋਂ ਮੰਡੀਆਂ ਤੇ ਸ਼ੈਲਰਾਂ ਦੀ ਚੈਕਿੰਗBlog
ਦਰਦਨਾਕ ਹਾਦਸਾ : 4 ਦੋਸਤ ਜ਼ਿੰਦਾ ਸੜੇ, ਇਕ ਜ਼ਖਮੀ
ਟ੍ਰੇਲਰ ਨਾਲ ਟੱਕਰ ਮਗਰੋਂ ਸਕਾਰਪੀਓ ਨੂੰ ਲੱਗੀ ਅੱਗ ਅੱਗ ਲੱਗਣ ਨਾਲ ਦਰਵਾਜ਼ੇ ਬੰਦ ਹੋ ਗਏ ਬਾੜਮੇਰ, 16 ਅਕਤੂਬਰ : ਅੱਜ ਸਵੇਰੇ ਰਾਜਸਥਾਨ ਦੇ ਬਾੜਮੇਰ ਵਿਚ…
View More ਦਰਦਨਾਕ ਹਾਦਸਾ : 4 ਦੋਸਤ ਜ਼ਿੰਦਾ ਸੜੇ, ਇਕ ਜ਼ਖਮੀਖੇਤੀਬਾੜੀ ਮੰਤਰੀ ਖੁੱਡੀਆਂ ਨੇ 28 ਨਵੇਂ ਭਰਤੀ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ
ਇਕ ਦਰਜਾਚਾਰ ਕਰਮਚਾਰੀ ਨੂੰ ਤਰੱਕੀ ਵੀ ਦਿੱਤੀ ਚੰਡੀਗੜ੍ਹ, 15 ਅਕਤੂਬਰ : ਪੰਜਾਬ ਦੇ ਪਸ਼ੂ ਪਾਲਣ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ 28 ਨਵੇਂ ਭਰਤੀ…
View More ਖੇਤੀਬਾੜੀ ਮੰਤਰੀ ਖੁੱਡੀਆਂ ਨੇ 28 ਨਵੇਂ ਭਰਤੀ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇਸਰਹੱਦ ਪਾਰੋਂ ਹਥਿਆਰ ਸਮੱਗਲਿੰਗ ਮਾਡਿਊਲ ਦਾ ਪਰਦਾਫਾਸ਼, ਤਿੰਨ ਗ੍ਰਿਫਤਾਰ
10 ਆਧੁਨਿਕ ਪਿਸਤੌਲਾਂ ਅਤੇ 500 ਗ੍ਰਾਮ ਅਫੀਮ ਅੰਮ੍ਰਿਤਸਰ, 15 ਅਕਤੂਬਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪਾਕਿਸਤਾਨ ਨਾਲ ਸਬੰਧਤ ਸਰਹੱਦ ਪਾਰੋਂ ਸੰਗਠਿਤ ਹਥਿਆਰ ਅਤੇ ਨਾਰਕੋ ਸਮੱਗਲਿੰਗ…
View More ਸਰਹੱਦ ਪਾਰੋਂ ਹਥਿਆਰ ਸਮੱਗਲਿੰਗ ਮਾਡਿਊਲ ਦਾ ਪਰਦਾਫਾਸ਼, ਤਿੰਨ ਗ੍ਰਿਫਤਾਰਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਵਿਧਾਇਕ ਖਹਿਰਾ ਦੀ ਪਟੀਸ਼ਨ ਖ਼ਾਰਜ
ਹਾਈ ਕੋਰਟ ਨੇ ਜਾਂਚ ਕਾਨੂੰਨ ਅਨੁਸਾਰ ਅੱਗੇ ਵਧਾਉਣ ਦੀ ਦਿੱਤੀ ਇਜਾਜ਼ਤ ਚੰਡੀਗੜ੍ਹ, 15 ਅਕਤੂਬਰ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਭੁਲੱਥ ਤੋਂ ਕਾਂਗਰਸੀ ਵਿਧਾਇਕ…
View More ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਵਿਧਾਇਕ ਖਹਿਰਾ ਦੀ ਪਟੀਸ਼ਨ ਖ਼ਾਰਜਤਰਨਤਾਰਨ ਜ਼ਿਮਨੀ ਚੋਣ : ਨਾਮਜ਼ਦਗੀਆਂ ਦੇ ਤੀਸਰੇ ਦਿਨ 3 ਨਾਮਜ਼ਦਗੀ ਪੱਤਰ ਦਾਖ਼ਲ
ਚੰਡੀਗੜ੍ਹ, 15 ਅਕਤੂਬਰ : ਪੰਜਾਬ ਵਿਧਾਨ ਸਭਾ ਦੀ ਤਰਨਤਾਰਨ ਸੀਟ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਦੇ ਤੀਸਰੇ ਦਿਨ 3 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਪੰਜਾਬ…
View More ਤਰਨਤਾਰਨ ਜ਼ਿਮਨੀ ਚੋਣ : ਨਾਮਜ਼ਦਗੀਆਂ ਦੇ ਤੀਸਰੇ ਦਿਨ 3 ਨਾਮਜ਼ਦਗੀ ਪੱਤਰ ਦਾਖ਼ਲਚਤੁਰਵੇਦੀ ਪੁੱਜੇ ਹਾਈ ਕੋਰਟ, ਮਾਮਲੇ ਨੂੰ ਪੰਜਾਬ ਤੋਂ ਬਾਹਰ ਤਬਦੀਲ ਕਰਨ ਦੀ ਕੀਤੀ ਮੰਗ
ਹਾਈ ਕੋਰਟ ਨੇ ਸਾਰੀਆਂ ਧਿਰਾਂ ਨੂੰ 4 ਨਵੰਬਰ ਲਈ ਨੋਟਿਸ ਜਾਰੀ ਕਰ ਕੇ ਮੰਗਿਆ ਜਵਾਬ ਚੰਡੀਗੜ੍ਹ, 15 ਅਕਤੂਬਰ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ…
View More ਚਤੁਰਵੇਦੀ ਪੁੱਜੇ ਹਾਈ ਕੋਰਟ, ਮਾਮਲੇ ਨੂੰ ਪੰਜਾਬ ਤੋਂ ਬਾਹਰ ਤਬਦੀਲ ਕਰਨ ਦੀ ਕੀਤੀ ਮੰਗਕੁਹਾੜੀ ਨਾਲ ਵੱਢ ਕੇ ਔਰਤ ਦਾ ਕੀਤਾ ਕਤਲ
ਧੀ ਅਤੇ ਪੁੱਤਰ ਗੰਭੀਰ ਜ਼ਖਮੀ ਮਾਨਸਾ, 15 ਅਕਤੂਬਰ : –ਬੁਢਲਾਡਾ ਤੋਂ ਮੋਟਰਸਾਈਕਲ ’ਤੇ ਆਪਣੇ ਪਰਿਵਾਰ ਨਾਲ ਵਾਪਸ ਆ ਰਹੀ ਇਕ ਔਰਤ ਦਾ ਪਿੰਡ ਮਾਨਸਾ ਖੁਰਦ…
View More ਕੁਹਾੜੀ ਨਾਲ ਵੱਢ ਕੇ ਔਰਤ ਦਾ ਕੀਤਾ ਕਤਲ‘ਆਪ’ ਵਫ਼ਦ ਨੇ ਪੰਜਾਬ ਰਾਜਪਾਲ ਨਾਲ ਕੀਤੀ ਮੁਲਾਕਾਤ
, ਏ.ਡੀ.ਜੀ.ਪੀ. ਵਾਈ. ਪੂਰਨ ਕੁਮਾਰ ਦੇ ਮਾਮਲੇ ’ਚ ਮੁਲਜ਼ਮਾਂ ਵਿਰੁੱਧ ਤੁਰੰਤ ਗ੍ਰਿਫ਼ਤਾਰੀ ਅਤੇ ਸਖ਼ਤ ਕਾਰਵਾਈ ਦੀ ਕੀਤੀ ਮੰਗ ਜੇਕਰ ਭਾਜਪਾ ਇਨਸਾਫ਼ ਯਕੀਨੀ ਬਣਾਉਣ ’ਚ ਅਸਫਲ…
View More ‘ਆਪ’ ਵਫ਼ਦ ਨੇ ਪੰਜਾਬ ਰਾਜਪਾਲ ਨਾਲ ਕੀਤੀ ਮੁਲਾਕਾਤਕਾਰ ਦਾ ਸੰਤੁਲਨ ਵਿਗੜਨ ਕਾਰਨ ਮਾਂ-ਪੁੱਤ ਦੀ ਮੌਤ, ਪਿਓ-ਧੀ ਜ਼ਖਮੀ
ਦਸੂਹਾ, 15 ਅਕਤੂਬਰ : ਕੌਮੀ ਰਾਜ ਮਾਰਗ ਦਸੂਹਾ ਨਜ਼ਦੀਕ ਕਸਬਾ ਉੱਚੀ ਬੱਸੀ ਵਿਖੇ ਇਕ ਕਾਰ ਦੇ ਡਿਵਾਈਡਰ ਤੇ ਦਰੱਖਤ ਨਾਲ ਟਕਰਾਉਣ ਕਾਰਨ ਮਾਂ-ਪੁੱਤ ਦੀ ਮੌਕੇ…
View More ਕਾਰ ਦਾ ਸੰਤੁਲਨ ਵਿਗੜਨ ਕਾਰਨ ਮਾਂ-ਪੁੱਤ ਦੀ ਮੌਤ, ਪਿਓ-ਧੀ ਜ਼ਖਮੀ