ਲੁਧਿਆਣਾ ਜੇਲ੍ਹ ਤੋਂ ਇਲਾਜ ਲਈ ਲਿਆਂਦਾ ਸੀ ਕੈਦੀ ਚੰਡੀਗੜ੍ਹ, 13 ਨਵੰਬਰ : ਚੰਡੀਗੜ੍ਹ ਵਿਚ ਸੈਕਟਰ-32 ਦੇ ਹਸਪਤਾਲ ਵਿੱਚੋਂ ਇਲਾਜ ਲਈ ਲਿਆਂਦਾ ਇਕ ਕੈਦੀ ਪੁਲਿਸ ਮੁਲਾਜ਼ਮ…
View More ਸੈਕਟਰ-32 ਦੇ ਹਸਪਤਾਲ ‘ਚੋਂ ਕੈਦੀ ਫਰਾਰBlog
ਕੇਂਦਰੀ ਰੇਲ ਮੰਤਰਾਲੇ ਵੱਲੋਂ ਫ਼ਿਰੋਜ਼ਪੁਰ-ਪੱਟੀ ਰੇਲ ਲਿੰਕ ਪ੍ਰਾਜੈਕਟ ਨੂੰ ਮਨਜ਼ੂਰੀ
ਚੰਡੀਗੜ੍ਹ, 12 ਨਵੰਬਰ : ਕੇਂਦਰੀ ਰੇਲ ਮੰਤਰਾਲੇ ਨੇ ਫ਼ਿਰੋਜ਼ਪੁਰ–ਪੱਟੀ ਰੇਲ ਲਿੰਕ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰਾਜੈਕਟ ਕੁੱਲ 25.72 ਕਿਲੋਮੀਟਰ ਲੰਬਾ ਹੋਵੇਗਾ ਤੇ…
View More ਕੇਂਦਰੀ ਰੇਲ ਮੰਤਰਾਲੇ ਵੱਲੋਂ ਫ਼ਿਰੋਜ਼ਪੁਰ-ਪੱਟੀ ਰੇਲ ਲਿੰਕ ਪ੍ਰਾਜੈਕਟ ਨੂੰ ਮਨਜ਼ੂਰੀਜੱਗੂ ਭਗਵਾਨਪੁਰੀਆ ਗੈਂਗ ਦਾ ਸਰਗਰਮ ਮੈਂਬਰ ਗ੍ਰਿਫਤਾਰ
2 ਆਧੁਨਿਕ ਪਿਸਤੌਲ ਬਰਾਮਦ, ਆਪਣੇ ਵਿਦੇਸੀ ਹੈਂਡਲਰ ਅੰਮ੍ਰਿਤ ਦਾਲਮ ਦੇ ਨਿਰਦੇਸਾਂ ’ਤੇ ਕੰਮ ਕਰ ਰਿਹਾ ਸੀ ਮੁਲਜ਼ਮ : ਡੀ. ਜੀ. ਪੀ. ਬਟਾਲਾ, 12 ਨਵੰਬਰ :…
View More ਜੱਗੂ ਭਗਵਾਨਪੁਰੀਆ ਗੈਂਗ ਦਾ ਸਰਗਰਮ ਮੈਂਬਰ ਗ੍ਰਿਫਤਾਰਅਗਲਾ ਡੇਢ ਸਾਲ ਹਲਕਾ ਦਿੜ੍ਹਬਾ ਦੇ ਵਿਕਾਸ ਤੇ ਤਰੱਕੀ ਨੂੰ ਸਮਰਪਿਤ ਹੋਵੇਗਾ : ਚੀਮਾ
– ਵਿਕਾਸ ਕਾਰਜਾਂ ਲਈ ਚਾਰ ਪਿੰਡਾਂ ਨੂੰ 1.58 ਕਰੋੜ ਰੁਪਏ ਦੇ ਵਿਕਾਸ ਚੈੱਕ ਵੰਡੇ ਦਿੜ੍ਹਬਾ, 12 ਨਵੰਬਰ : ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਹਰਪਾਲ…
View More ਅਗਲਾ ਡੇਢ ਸਾਲ ਹਲਕਾ ਦਿੜ੍ਹਬਾ ਦੇ ਵਿਕਾਸ ਤੇ ਤਰੱਕੀ ਨੂੰ ਸਮਰਪਿਤ ਹੋਵੇਗਾ : ਚੀਮਾ3100 ਪਿੰਡਾਂ ’ਚ 1100 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ ਖੇਡ ਸਟੇਡੀਅਮ : ਅਮਨ ਅਰੋੜਾ
ਕੈਬਨਿਟ ਮੰਤਰੀ ਨੇ ਹਲਕਾ ਸੁਨਾਮ ਦੇ 11 ਪਿੰਡਾਂ ’ਚ 5.32 ਕਰੋੜ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਾਉਣ ਦੀ ਕਰਵਾਈ ਸ਼ੁਰੂਆਤ ਸੁਨਾਮ, 12 ਨਵੰਬਰ : ਪੰਜਾਬ…
View More 3100 ਪਿੰਡਾਂ ’ਚ 1100 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ ਖੇਡ ਸਟੇਡੀਅਮ : ਅਮਨ ਅਰੋੜਾਮੁੰਬਈ ’ਚ 15 ਕਰੋੜ ਦਾ ਸੋਨਾ ਬਰਾਮਦ, 11 ਸਮੱਗਲਰ ਗ੍ਰਿਫਤਾਰ
ਮੁੰਬਈ, 12 ਨਵੰਬਰ : ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਚ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਨੇ ਸੋਨੇ ਦੀ ਸਮੱਗਲਿੰਗ ਕਰਨ ਵਾਲੇ ਇਕ ਗਿਰੋਹ ਦਾ…
View More ਮੁੰਬਈ ’ਚ 15 ਕਰੋੜ ਦਾ ਸੋਨਾ ਬਰਾਮਦ, 11 ਸਮੱਗਲਰ ਗ੍ਰਿਫਤਾਰਅਦਾਕਾਰ ਗੋਵਿੰਦਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ
ਕਿਹਾ- ‘ਮੈਂ ਠੀਕ ਹਾਂ, ਜ਼ਿਆਦਾ ਕਸਰਤ ਕਰ ਲਈ ਸੀ’ ਮੁੰਬਈ, 12 ਨਵੰਬਰ : ਅਦਾਕਾਰ ਗੋਵਿੰਦਾ (61) ਨੂੰ ਬੁੱਧਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਘਰ…
View More ਅਦਾਕਾਰ ਗੋਵਿੰਦਾ ਨੂੰ ਹਸਪਤਾਲ ਤੋਂ ਮਿਲੀ ਛੁੱਟੀਅਦਾਕਾਰ ਧਰਮਿੰਦਰ ਨੂੰ ਹਸਪਤਾਲ ਤੋਂ ਛੁੱਟੀ ਮਿਲੀ
ਮੁੰਬਈ, 12 ਨਵੰਬਰ : ਬਾਲੀਵੁੱਡ ਦੇ ਚੋਟੀ ਦੇ ਅਦਾਕਾਰ ਧਰਮਿੰਦਰ ਨੂੰ ਬੁੱਧਵਾਰ ਸਵੇਰੇ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਬੇਟਾ…
View More ਅਦਾਕਾਰ ਧਰਮਿੰਦਰ ਨੂੰ ਹਸਪਤਾਲ ਤੋਂ ਛੁੱਟੀ ਮਿਲੀ‘ਖਾਲਸਾ ਏਡ ਇੰਡੀਆ’ ਦੇ ਮੁਖੀ ਦਵਿੰਦਰਜੀਤ ਸਿੰਘ ਨੇ ਛੱਡਿਆ ਅਹੁਦਾ
ਅੰਮ੍ਰਿਤਸਰ ਸਾਹਿਬ, 8 ਨਵੰਬਰ : ‘ਖਾਲਸਾ ਏਡ ਇੰਡੀਆ’ ਦੇ ਮੁਖੀ ਦਵਿੰਦਰਜੀਤ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੇ ਨਾਲ ਹੀ ‘ਖਾਲਸਾ…
View More ‘ਖਾਲਸਾ ਏਡ ਇੰਡੀਆ’ ਦੇ ਮੁਖੀ ਦਵਿੰਦਰਜੀਤ ਸਿੰਘ ਨੇ ਛੱਡਿਆ ਅਹੁਦਾਲਾਰੈਂਸ ਬਿਸ਼ਨੋਈ ਗੈਂਗ ਦੇ 2 ਕਾਰਕੁੰਨ ਗੋਲੀਬਾਰੀ ਤੋਂ ਬਾਅਦ ਕਾਬੂ
ਗੋਲਡੀ ਢਿੱਲੋਂ ਨੇ ਕਾਰੋਬਾਰੀ ਨੂੰ ਨਿਸ਼ਾਨਾ ਬਣਾਉਣ ਦਾ ਦੋਵਾਂ ਨੂੰ ਸੌਂਪਿਆ ਸੀ ਕੰਮ ਡੇਰਾਬੱਸੀ, 12 ਨਵੰਬਰ : ਏ. ਜੀ. ਟੀ. ਐੱਫ. ਨੇ ਮੋਹਾਲੀ ਪੁਲਸ ਨਾਲ…
View More ਲਾਰੈਂਸ ਬਿਸ਼ਨੋਈ ਗੈਂਗ ਦੇ 2 ਕਾਰਕੁੰਨ ਗੋਲੀਬਾਰੀ ਤੋਂ ਬਾਅਦ ਕਾਬੂ