ਫਗਵਾੜਾ 8 ਜਨਵਰੀ : ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ “ਰੰਗਲਾ ਪੰਜਾਬ” ਬਣਾਉਣ ਲਈ “ਨਸ਼ਿਆਂ ਵਿਰੁੱਧ ਜੰਗ” ਮੁਹਿੰਮ ਦਾ ਦੂਜਾ ਪੜਾਅ…
View More ਦੂਜੇ ਪੜਾਅ ਵਿਚ ਪਹੁੰਚਿਆ ਯੁੱਧ ਨਸ਼ਿਆਂ ਵਿਰੁੱਧ, ਕੇਜਰੀਵਾਲ ਅਤੇ ਮਾਨ ਨੇ ਕੀਤੀ ਸ਼ੁਰੂਆਤBlog
ਮਲੋਟ ਵਿਖੇ ਰਾਜ ਪੱਧਰੀ ਪੋਸ਼ਣ ਜਾਗਰੂਕਤਾ ਅਤੇ ਸਮਰਥਾ ਵਿਕਾਸ ਸਮਾਗਮ ਆਯੋਜਿਤ
ਪੋਸ਼ਣ ਅਭਿਆਨ ਨੂੰ ਮਜ਼ਬੂਤ ਕਰਨ ਲਈ ਸੂਬਾ ਅਤੇ ਰਾਜ ਪੱਧਰੀ ਪਹਿਲਕਦਮੀਆਂ : ਡਾ ਬਲਜੀਤ ਕੌਰ ਮਲੋਟ, 8 ਜਨਵਰੀ : ਪੰਜਾਬ ਸਰਕਾਰ ਵੱਲੋਂ ਬੱਚਿਆਂ ਦੇ ਸਰਵਪੱਖੀ…
View More ਮਲੋਟ ਵਿਖੇ ਰਾਜ ਪੱਧਰੀ ਪੋਸ਼ਣ ਜਾਗਰੂਕਤਾ ਅਤੇ ਸਮਰਥਾ ਵਿਕਾਸ ਸਮਾਗਮ ਆਯੋਜਿਤਮਹਿਲਾ ਪ੍ਰੀਮੀਅਰ ਲੀਗ-2026 ਦੀ 9 ਜਨਵਰੀ ਤੋਂ ਸ਼ੁਰੂਆਤ
28 ਰੋਜ਼ਾ ਟੂਰਨਾਮੈਂਟ ‘ਚ 5 ਟੀਮਾਂ ਵਿਚਾਲੇ ਹੋਣਗੇ 22 ਮੈਚ ਨਵੀਂ ਦਿੱਲੀ, 7 ਜਨਵਰੀ : ਮਹਿਲਾ ਪ੍ਰੀਮੀਅਰ ਲੀਗ-2026 (WPL) ਦਾ ਚੌਥਾ ਸੀਜ਼ਨ 9 ਜਨਵਰੀ ਤੋਂ…
View More ਮਹਿਲਾ ਪ੍ਰੀਮੀਅਰ ਲੀਗ-2026 ਦੀ 9 ਜਨਵਰੀ ਤੋਂ ਸ਼ੁਰੂਆਤਨਵੇਂ ਰਿਕਾਰਡ ਉਤੇ ਪਹੁੰਚੀ ਚਾਂਦੀ ਦੀ ਕੀਮਤ
5,000 ਰੁਪਏ ਵੱਧ ਕੇ 2,56,000 ਰੁਪਏ ਪ੍ਰਤੀ ਕਿਲੋਗ੍ਰਾਮ ਹੋਈ ਨਵੀਂ ਦਿੱਲੀ, 7 ਜਨਵਰੀ : ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ ਮਜ਼ਬੂਤ ਸੁਰੱਖਿਅਤ ਮੰਗ ਅਤੇ ਮਜ਼ਬੂਤ ਉਦਯੋਗਿਕ…
View More ਨਵੇਂ ਰਿਕਾਰਡ ਉਤੇ ਪਹੁੰਚੀ ਚਾਂਦੀ ਦੀ ਕੀਮਤਮਾਨਹਾਨੀ ਕੇਸ ’ਚ ਕੰਗਣਾ ਰਣੌਤ ਨੂੰ ਝਟਕਾ, ਹਾਜ਼ਰੀ ਮੁਆਫੀ ਦੀ ਅਰਜ਼ੀ ਰੱਦ
15 ਜਨਵਰੀ ਤਕ ਪੇਸ਼ ਹੋਣ ਦੇ ਸਖਤ ਹੁਕਮ ਬਠਿੰਡਾ, 7 ਜਨਵਰੀ : ਬਠਿੰਡਾ ਦੀ ਅਦਾਲਤ ਵਿਚ ਚੱਲ ਰਹੇ ਮਾਨਹਾਨੀ ਕੇਸ ਵਿਚ ਭਾਜਪਾ ਸੰਸਦ ਮੈਂਬਰ ਅਤੇ…
View More ਮਾਨਹਾਨੀ ਕੇਸ ’ਚ ਕੰਗਣਾ ਰਣੌਤ ਨੂੰ ਝਟਕਾ, ਹਾਜ਼ਰੀ ਮੁਆਫੀ ਦੀ ਅਰਜ਼ੀ ਰੱਦਪੰਜਾਬੀ ਗਾਇਕ ਰਮੀ ਰੰਧਾਵਾ ਵਿਰੁੱਧ ਆਰਮਜ਼ ਐਕਟ ਤਹਿਤ ਮਾਮਲਾ ਦਰਜ
ਅੰਮ੍ਰਿਤਸਰ, 7 ਜਨਵਰੀ : ਪੰਜਾਬੀ ਗਾਇਕ ਰਮੀ ਰੰਧਾਵਾ ਵਿਰੁੱਧ ਸੋਸ਼ਲ ਮੀਡੀਆ ’ਤੇ ਹਥਿਆਰਾਂ ਦੀ ਨੁਮਾਇਸ਼ ਕਰਨ ਦੇ ਦੋਸ਼ ਵਿਚ ਪੁਲਸ ਨੇ ਕੇਸ ਦਰਜ ਕੀਤਾ ਹੈ।…
View More ਪੰਜਾਬੀ ਗਾਇਕ ਰਮੀ ਰੰਧਾਵਾ ਵਿਰੁੱਧ ਆਰਮਜ਼ ਐਕਟ ਤਹਿਤ ਮਾਮਲਾ ਦਰਜਪੰਜਾਬ ’ਚ 300 ਕਰੋੜ ਦੀ ਲਾਗਤ ਨਾਲ ਵਾਟਰਪਰੂਫਿੰਗ ਨਿਰਮਾਣ ਸਹੂਲਤ ਕੀਤੀ ਜਾਵੇਗੀ ਸਥਾਪਿਤ : ਸੰਜੀਵ ਅਰੋੜਾ
ਚੰਡੀਗੜ੍ਹ, 7 ਜਨਵਰੀ : ਪੰਜਾਬ ਦੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਅੱਜ ਐਲਾਨ ਕੀਤਾ…
View More ਪੰਜਾਬ ’ਚ 300 ਕਰੋੜ ਦੀ ਲਾਗਤ ਨਾਲ ਵਾਟਰਪਰੂਫਿੰਗ ਨਿਰਮਾਣ ਸਹੂਲਤ ਕੀਤੀ ਜਾਵੇਗੀ ਸਥਾਪਿਤ : ਸੰਜੀਵ ਅਰੋੜਾ452 ਗ੍ਰਾਮ ਆਈਸ ਡਰੱਗ ਅਤੇ ਹਥਿਆਰਾਂ ਸਣੇ 2 ਸਮੱਗਲਰ ਗ੍ਰਿਫਤਾਰ
ਫਿਰੋਜ਼ਪੁਰ, 9 ਜਨਵਰੀ : ਸੀ. ਆਈ. ਏ. ਸਟਾਫ ਜ਼ੀਰਾ ਦੀ ਪੁਲਸ ਨੇ ਇੰਚਾਰਜ ਗੁਰਮੀਤ ਸਿੰਘ ਅਤੇ ਏ. ਐੱਸ. ਆਈ. ਬੋਹੜ ਸਿੰਘ ਦੀ ਅਗਵਾਈ ਹੇਠ 452…
View More 452 ਗ੍ਰਾਮ ਆਈਸ ਡਰੱਗ ਅਤੇ ਹਥਿਆਰਾਂ ਸਣੇ 2 ਸਮੱਗਲਰ ਗ੍ਰਿਫਤਾਰਐੱਸ.ਸੀ.ਕਮਿਸ਼ਨ ਨੇ ਪਟਿਆਲਾ ਦੇ ਐੱਸ.ਪੀ. ਅਤੇ ਡੀ.ਐੱਸ.ਪੀ. ਨੂੰ ਕੀਤਾ ਤਲਬ
ਪਟਿਆਲਾ, 7 ਜਨਵਰੀ : ਐੱਸ. ਸੀ. ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਪਟਿਆਲਾ ਦੇ ਐੱਸ. ਪੀ. ਅਤੇ ਡੀ. ਐੱਸ. ਪੀ. ਸਿਟੀ-1 ਨੂੰ 14…
View More ਐੱਸ.ਸੀ.ਕਮਿਸ਼ਨ ਨੇ ਪਟਿਆਲਾ ਦੇ ਐੱਸ.ਪੀ. ਅਤੇ ਡੀ.ਐੱਸ.ਪੀ. ਨੂੰ ਕੀਤਾ ਤਲਬਟੈਟੂ ਆਰਟਿਸਟ ਦਾ ਕਤਲ
ਬੁਢਲਾਡਾ, 7 ਜਨਵਰੀ : ਸ਼ਹਿਰ ਬੁਢਲਾਡਾ ਦੇ ਬੱਸ ਸਟੈਂਡ ’ਤੇ ਵਰਨਾ ਗੱਡੀ ਸਵਾਰ ਅਣਪਛਾਤੇ ਵਿਅਕਤੀਆਂ ਨੇ ਇਕ ਟੈਟੂ ਆਰਟਿਸਟ ਨੌਜਵਾਨ ਦਾ ਸ਼ਰੇਆਮ ਕਤਲ ਕਰ ਦਿੱਤਾ…
View More ਟੈਟੂ ਆਰਟਿਸਟ ਦਾ ਕਤਲ