ਮੁਕਾਬਲੇ ਦੌਰਾਨ ਇਕ ਨੌਜਵਾਨ ਨੂੰ ਲੱਗੀ ਗੋਲੀ, ਦੂਜਾ ਭੱਜਣ ਦੀ ਕੋਸ਼ਿਸ਼ ’ਚ ਜ਼ਖ਼ਮੀ; 30 ਬੋਰ ਦੇ ਦੋ ਪਿਸਤੌਲ ਬਰਾਮਦ ਮੋਗਾ, 15 ਫਰਵਰੀ : ਜ਼ਿਲਾ ਪੁਲਸ…
View More ਪੁਲਸ ਨਾਲ ਮੁਕਾਬਲੇ ਤੋਂ ਬਾਅਦ ਪ੍ਰਵਾਸੀ ਮਜ਼ਦੂਰਾਂ ’ਤੇ ਗੋਲੀਆਂ ਚਲਾਉਣ ਵਾਲੇ 2 ਕਾਬੂBlog
‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦੇ 26ਵੇਂ ਦਿਨ ਪੁਲਸ ਦੀ 571 ਟਿਕਾਣਿਆਂ ’ਤੇ ਛਾਪੇਮਾਰੀ, 193 ਗ੍ਰਿਫ਼ਤਾਰ
ਹੁਣ ਤੱਕ 9437 ਵਿਅਕਤੀ ਫੜੇ; ਨਸ਼ਾ ਤਸਕਰਾਂ ਵਿਰੁੱਧ ਵੀ ਸ਼ਿਕੰਜਾ ਕੱਸਦਿਆਂ 20.7 ਕਿਲੋ ਹੈਰੋਇਨ ਬਰਾਮਦ ਚੰਡੀਗੜ੍ਹ, 15 ਫਰਵਰੀ : ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ…
View More ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦੇ 26ਵੇਂ ਦਿਨ ਪੁਲਸ ਦੀ 571 ਟਿਕਾਣਿਆਂ ’ਤੇ ਛਾਪੇਮਾਰੀ, 193 ਗ੍ਰਿਫ਼ਤਾਰਮੁੱਖ ਮੰਤਰੀ ਭਗਵੰਤ ਮਾਨ ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਦਾਖ਼ਲ; ਹਾਲਤ ਸਥਿਰ
ਰੁਟੀਨ ਚੈੱਕਅਪ ਦੌਰਾਨ ਥਕਾਵਟ ਮਹਿਸੂਸ ਹੋਣ ਕਾਰਨ ਡਾਕਟਰਾਂ ਦੀ ਨਿਗਰਾਨੀ ਹੇਠ ਚੰਡੀਗੜ੍ਹ, 15 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਮੋਹਾਲੀ ਦੇ…
View More ਮੁੱਖ ਮੰਤਰੀ ਭਗਵੰਤ ਮਾਨ ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਦਾਖ਼ਲ; ਹਾਲਤ ਸਥਿਰਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਐੱਸ.ਸੀ. ਕਮਿਸ਼ਨ ਦੇ ਚੇਅਰਮੈਨ ਗੜ੍ਹੀ
ਸਰਬੱਤ ਦੇ ਭਲੇ ਦੀ ਕੀਤੀ ਅਰਦਾਸ; ਗੁਰੂ ਸਾਹਿਬ ਦੇ ਸਰਬ-ਸਾਂਝੀਵਾਲਤਾ ਦੇ ਸਿਧਾਂਤ ਨੂੰ ਅਪਨਾਉਣ ਦੀ ਕੀਤੀ ਅਪੀਲ ਅੰਮ੍ਰਿਤਸਰ, 15 ਫਰਵਰੀ : ਪੰਜਾਬ ਰਾਜ ਅਨੁਸੂਚਿਤ ਜਾਤੀਆਂ…
View More ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਐੱਸ.ਸੀ. ਕਮਿਸ਼ਨ ਦੇ ਚੇਅਰਮੈਨ ਗੜ੍ਹੀਭਾਜਪਾ ਨੂੰ ਵੱਡਾ ਝਟਕਾ, ਅਰਵਿੰਦ ਖੰਨਾ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ
ਭਾਜਪਾ ਦੀ ਸਮੁੱਚੀ ਜ਼ਿਲਾ ਲੀਡਰਸ਼ਿਪ ਸਮੇਤ ਅਕਾਲੀ ਦਲ ’ਚ ਹੋਏ ਸ਼ਾਮਲ; ਸੁਖਬੀਰ ਬਾਦਲ ਨੇ ਤੁਰੰਤ ਐਲਾਨਿਆ ਹਲਕਾ ਇੰਚਾਰਜ ਸੰਗਰੂਰ, 15 ਫਰਵਰੀ : ਸੰਗਰੂਰ, 15 ਫਰਵਰੀ…
View More ਭਾਜਪਾ ਨੂੰ ਵੱਡਾ ਝਟਕਾ, ਅਰਵਿੰਦ ਖੰਨਾ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲਧੁੰਦ ਕਾਰਨ ਨੈਸ਼ਨਲ ਹਾਈਵੇਅ ’ਤੇ ਫ਼ੌਜ ਦੀ ਬੱਸ ਸਮੇਤ 8 ਵਾਹਨ ਟਕਰਾਏ
2 ਬੱਚਿਆਂ ਸਮੇਤ 12 ਲੋਕ ਜ਼ਖ਼ਮੀ, ਜੇ.ਸੀ.ਬੀ. ਦੀ ਮਦਦ ਨਾਲ ਵਾਹਨ ਹਟਾ ਕੇ ਟ੍ਰੈਫਿਕ ਕਰਵਾਇਆ ਬਹਾਲ ਬਟਾਲਾ, 15 ਫਰਵਰੀ : ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇਅ ’ਤੇ ਬਟਾਲਾ…
View More ਧੁੰਦ ਕਾਰਨ ਨੈਸ਼ਨਲ ਹਾਈਵੇਅ ’ਤੇ ਫ਼ੌਜ ਦੀ ਬੱਸ ਸਮੇਤ 8 ਵਾਹਨ ਟਕਰਾਏ10 ਮਹੀਨਿਆਂ ਦੀ ਮਾਸੂਮ ਏਲਿਨ ਮੌਤ ਤੋਂ ਬਾਅਦ 5 ਲੋਕਾਂ ਨੂੰ ਦੇ ਗਈ ਨਵੀਂ ਜ਼ਿੰਦਗੀ
ਕੇਰਲ ਦੀ ਸਭ ਤੋਂ ਛੋਟੀ ਉਮਰ ਦੀ ਅੰਗ ਦਾਨੀ ਬਣੀ ਬੱਚੀ, ਮਾਪਿਆਂ ਦੇ ਫੈਸਲੇ ਦੀ ਹਰ ਪਾਸੇ ਸ਼ਲਾਘਾ ਕੇਰਲ, 15 ਫਰਵਰੀ : ਕੁਝ ਲੋਕ ਮਰਦੇ-ਮਰਦੇ…
View More 10 ਮਹੀਨਿਆਂ ਦੀ ਮਾਸੂਮ ਏਲਿਨ ਮੌਤ ਤੋਂ ਬਾਅਦ 5 ਲੋਕਾਂ ਨੂੰ ਦੇ ਗਈ ਨਵੀਂ ਜ਼ਿੰਦਗੀਰਾਧਾ ਸੁਆਮੀ ਸਤਿਸੰਗ ਬਿਆਸ ਦਾ ਵੱਡਾ ਫੈਸਲਾ
ਹੁਣ ਸਿਆਸੀ ਸ਼ਖ਼ਸੀਅਤਾਂ ਨਾਲ ਨਹੀਂ ਖਿਚਵਾਈਆਂ ਜਾਣਗੀਆਂ ਤਸਵੀਰਾਂ ਡੇਰੇ ਦੀ ਮਰਿਆਦਾ ਅਤੇ ਸਾਦਗੀ ਨੂੰ ਬਰਕਰਾਰ ਰੱਖਣ ਲਈ ਪ੍ਰਬੰਧਕਾਂ ਨੇ ਚੁੱਕਿਆ ਅਹਿਮ ਕਦਮ ਅੰਮ੍ਰਿਤਸਰ, 15 ਫਰਵਰੀ…
View More ਰਾਧਾ ਸੁਆਮੀ ਸਤਿਸੰਗ ਬਿਆਸ ਦਾ ਵੱਡਾ ਫੈਸਲਾਵੈਸਟ ਇੰਡੀਜ਼ ਸੁਪਰ-8 ’ਚ ਪਹੁੰਚਣ ਵਾਲੀ ਬਣੀ ਪਹਿਲੀ ਟੀਮ
ਨੇਪਾਲ ਨੂੰ 9 ਵਿਕਟਾਂ ਨਾਲ ਪਛਾੜਿਆ ਮੁੰਬਈ, 15 ਫਰਵਰੀ : ਵੈਸਟ ਇੰਡੀਜ਼ ਲਗਾਤਾਰ ਤਿੰਨ ਜਿੱਤਾਂ ਦਰਜ ਕਰਕੇ ਟੀ-20 ਵਿਸ਼ਵ ਕੱਪ ਦੇ ਸੁਪਰ-8 ਗੇੜ ’ਚ ਪਹੁੰਚਣ…
View More ਵੈਸਟ ਇੰਡੀਜ਼ ਸੁਪਰ-8 ’ਚ ਪਹੁੰਚਣ ਵਾਲੀ ਬਣੀ ਪਹਿਲੀ ਟੀਮਮੇਦਾਂਤਾ ਹਸਪਤਾਲ ਵੱਲੋਂ ਚੰਡੀਗੜ੍ਹ ’ਚ ਨਵਾਂ ਓ.ਪੀ.ਡੀ. ਸੈਂਟਰ ਸ਼ੁਰੂ
ਪੰਜਾਬ ਰਤਨ ਡਾ. ਰਜਨੀਸ਼ ਕਪੂਰ ਨੇ ਕੀਤਾ ਉਦਘਾਟਨ ; ਮਰੀਜ਼ਾਂ ਨੂੰ ਮਿਲੇਗੀ ਸੁਪਰ-ਸਪੈਸ਼ਲਿਸਟ ਸਲਾਹ ਚੰਡੀਗੜ੍ਹ, 15 ਫਰਵਰੀ : ਮੇਦਾਂਤਾ – ਦ ਮੈਡੀਸਿਟੀ, ਗੁਰੂਗ੍ਰਾਮ ਨੇ ਚੰਡੀਗੜ੍ਹ…
View More ਮੇਦਾਂਤਾ ਹਸਪਤਾਲ ਵੱਲੋਂ ਚੰਡੀਗੜ੍ਹ ’ਚ ਨਵਾਂ ਓ.ਪੀ.ਡੀ. ਸੈਂਟਰ ਸ਼ੁਰੂ