ਰਨਵੇ ਦੀ ਮੁਰੰਮਤ ਕਾਰਨ ਦੁਪਹਿਰ ਤੋਂ ਰਾਤ ਤੱਕ ਬੰਦ ਰਹੇਗਾ ਸੰਚਾਲਨ, 27 ਸਤੰਬਰ ਤੱਕ ਚੱਲੇਗਾ ਕੰਮ ਅੰਮ੍ਰਿਤਸਰ, 30 ਮਾਰਚ : ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ…
View More ਅੰਮ੍ਰਿਤਸਰ ਏਅਰਪੋਰਟ ’ਤੇ ਉਡਾਣਾਂ ਦੇ ਸਮੇੇਂ ’ਚ ਬਦਲਾਅBlog
ਅਮਰੀਕਾ ਦੇ ਉੱਘੇ ਸਿੱਖ ਅਟਾਰਨੀ ਜਸਪ੍ਰੀਤ ਸਿੰਘ ‘ਬੁਰਜ ਗਲੋਬਲ ਐਵਾਰਡ’ ਨਾਲ ਸਨਮਾਨਿਤ
ਕਾਨੂੰਨੀ ਖੇਤਰ ’ਚ ਸ਼ਾਨਦਾਰ ਸੇਵਾਵਾਂ ਲਈ ਮਿਲਿਆ ਵੱਕਾਰੀ ਪੁਰਸਕਾਰ; ਨਿਊਜਰਸੀ ਦੇ ਰਾਜਪਾਲ ਦੇ ਮੁੱਖ ਸਲਾਹਕਾਰ ਵੀ ਹਨ ਜਸਪ੍ਰੀਤ ਵਾਸ਼ਿੰਗਟਨ, 30 ਮਾਰਚ : ਵਾਸ਼ਿੰਗਟਨ ਡੀ.ਸੀ. ਦੀ…
View More ਅਮਰੀਕਾ ਦੇ ਉੱਘੇ ਸਿੱਖ ਅਟਾਰਨੀ ਜਸਪ੍ਰੀਤ ਸਿੰਘ ‘ਬੁਰਜ ਗਲੋਬਲ ਐਵਾਰਡ’ ਨਾਲ ਸਨਮਾਨਿਤਕੈਂਟਰ ਤੇ ਮੋਟਰਸਾਈਕਲ ਦੀ ਟੱਕਰ ’ਚ ਸਬ-ਇੰਸਪੈਕਟਰ ਦੀ ਮੌਤ
ਥਾਣਾ ਮਾਹਿਲਪੁਰ ’ਚ ਤਾਇਨਾਤ ਸਨ ਚਤਵਿੰਦਰ ਸਿੰਘ; ਡਾਨਸੀਵਾਲ ਨੇੜੇ ਵਾਪਰਿਆ ਦਰਦਨਾਕ ਹਾਦਸਾ ਗੜ੍ਹਸ਼ੰਕਰ, 30 ਮਾਰਚ : ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ ’ਤੇ ਪਿੰਡ ਡਾਨਸੀਵਾਲ ਦੇ ਲਾਗੇ ਕੈਂਟਰ ਅਤੇ…
View More ਕੈਂਟਰ ਤੇ ਮੋਟਰਸਾਈਕਲ ਦੀ ਟੱਕਰ ’ਚ ਸਬ-ਇੰਸਪੈਕਟਰ ਦੀ ਮੌਤਪੁੱਡੂਚੇਰੀ ਚੋਣਾਂ: 23 ਫ਼ੀਸਦੀ ਉਮੀਦਵਾਰਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ, 41 ਫ਼ੀਸਦੀ ਹਨ ਕਰੋੜਪਤੀ
ADR ਦੀ ਰਿਪੋਰਟ ’ਚ ਖ਼ੁਲਾਸਾ; 2021 ਦੇ ਮੁਕਾਬਲੇ ਦਾਗੀ ਉਮੀਦਵਾਰਾਂ ਦੀ ਗਿਣਤੀ ’ਚ ਹੋਇਆ ਵਾਧਾ ਨਵੀਂ ਦਿੱਲੀ, 30 ਮਾਰਚ : ਪੁੱਡੂਚੇਰੀ ਵਿਧਾਨ ਸਭਾ ਚੋਣਾਂ ਲੜ…
View More ਪੁੱਡੂਚੇਰੀ ਚੋਣਾਂ: 23 ਫ਼ੀਸਦੀ ਉਮੀਦਵਾਰਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ, 41 ਫ਼ੀਸਦੀ ਹਨ ਕਰੋੜਪਤੀਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਗਏ ਅਮਰੀਕਾ; ਹੋਵੇਗੀ ਦਿਲ ਦੀ ਤੀਜੀ ਸਰਜਰੀ
ਕਲੀਵਲੈਂਡ ਕਲੀਨਿਕ ਦੇ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਹਨ ਰਾਜ ਸਭਾ ਮੈਂਬਰ; ਪਰਿਵਾਰ ਵੀ ਨਾਲ ਮੌਜੂਦ ਬਰਨਾਲਾ, 30 ਮਾਰਚ : ਰਾਜ ਸਭਾ ਮੈਂਬਰ ਅਤੇ ਟ੍ਰਾਈਡੈਂਟ…
View More ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਗਏ ਅਮਰੀਕਾ; ਹੋਵੇਗੀ ਦਿਲ ਦੀ ਤੀਜੀ ਸਰਜਰੀਸੰਸਦ ’ਚ ਗੂੰਜਿਆ ਪੰਜਾਬ ਦੇ ਹੜ੍ਹਾਂ ਦਾ ਮੁੱਦਾ; ਸਤਨਾਮ ਸੰਧੂ ਨੇ ਕੇਂਦਰ ਤੋਂ ਕੀਤੀ ਵਿਸ਼ੇਸ਼ ਪੈਕੇਜ ਦੀ ਮੰਗ
ਜਲ ਪ੍ਰਬੰਧਨ ’ਚ ਸੁਧਾਰ ਨਾ ਹੋਇਆ ਤਾਂ ਆਉਣ ਵਾਲੇ ਸਾਲਾਂ ’ਚ ਭਿਆਨਕ ਹੋਵੇਗੀ ਤਬਾਹੀ : ਰਾਜ ਸਭਾ ਮੈਂਬਰ ਚੰਡੀਗੜ੍ਹ, 30 ਮਾਰਚ : ਰਾਜ ਸਭਾ ਮੈਂਬਰ…
View More ਸੰਸਦ ’ਚ ਗੂੰਜਿਆ ਪੰਜਾਬ ਦੇ ਹੜ੍ਹਾਂ ਦਾ ਮੁੱਦਾ; ਸਤਨਾਮ ਸੰਧੂ ਨੇ ਕੇਂਦਰ ਤੋਂ ਕੀਤੀ ਵਿਸ਼ੇਸ਼ ਪੈਕੇਜ ਦੀ ਮੰਗਸਾਬਕਾ ਕਾਂਗਰਸੀ ਆਗੂ ਦੇ ਪੁੱਤਰ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
ਮੌਤ ਤੋਂ ਪਹਿਲਾਂ ਬਣਾਈ ਵੀਡੀਓ ‘ਚ ਕੀਤੇ ਵੱਡੇ ਖ਼ੁਲਾਸੇ; ਮੋਹਾਲੀ ਦੇ ਬਿਲਡਰ ‘ਤੇ ਲਾਏ ਕਰੋੜਾਂ ਦੀ ਠੱਗੀ ਦੇ ਇਲਜ਼ਾਮ ਮੌੜ ਮੰਡੀ, 30 ਮਾਰਚ : ਜ਼ਿਲਾ…
View More ਸਾਬਕਾ ਕਾਂਗਰਸੀ ਆਗੂ ਦੇ ਪੁੱਤਰ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀਕੈਨੇਡਾ ਗਈ ਪਤਨੀ ਦੀ ਬੇਵਫਾਈ: 15 ਲੱਖ ਖਰਚਣ ਵਾਲੇ ਪਤੀ ਨੇ ਕੀਤੀ ਖ਼ੁਦਕੁਸ਼ੀ
ਮਾਸੂਮ ਧੀ ਨੂੰ ਪਤੀ ਕੋਲ ਛੱਡ ਵਾਪਸ ਉੱਡੀ ਕੁਲਵਿੰਦਰ ਕੌਰ, ਪਤਨੀ ਅਤੇ ਸੱਸ ਸਣੇ 4 ਖ਼ਿਲਾਫ਼ ਮਾਮਲਾ ਦਰਜ ਹੁਸ਼ਿਆਰਪੁਰ, 30 ਮਾਰਚ : ਜ਼ਿਲ੍ਹਾ ਹੁਸ਼ਿਆਰਪੁਰ ਦੇ…
View More ਕੈਨੇਡਾ ਗਈ ਪਤਨੀ ਦੀ ਬੇਵਫਾਈ: 15 ਲੱਖ ਖਰਚਣ ਵਾਲੇ ਪਤੀ ਨੇ ਕੀਤੀ ਖ਼ੁਦਕੁਸ਼ੀਸਿਆਸੀ ਧਮਾਕਾ: ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਲੱਗਿਆ ਝਟਕਾ
ਦਰਜਨਾਂ ਸਰਪੰਚਾਂ ਅਤੇ ਸੀਨੀਅਰ ਆਗੂਆਂ ਨੇ ਫੜਿਆ ‘ਆਪ’ ਦਾ ਪੱਲਾ; CM ਮਾਨ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲਿਆ ਫੈਸਲਾ ਅੰਮ੍ਰਿਤਸਰ, 30 ਮਾਰਚ : ਮਾਂਝੇ…
View More ਸਿਆਸੀ ਧਮਾਕਾ: ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਲੱਗਿਆ ਝਟਕਾਦੁਬਈ ਵਿਚ ਹਿਮਾਚਲ ਦੇ ਜਸਵਿੰਦਰ ਸਿੰਘ ਦੀ ਡਰੋਨ ਹਮਲੇ ‘ਚ ਮੌਤ
3 ਮਹੀਨੇ ਪਹਿਲਾਂ ਰੁਜ਼ਗਾਰ ਲਈ ਗਿਆ ਸੀ ਵਿਦੇਸ਼; ਖ਼ਰਾਬ ਟਰਾਲਾ ਠੀਕ ਕਰਦੇ ਸਮੇਂ ਹੋਇਆ ਹਾਦਸਾ ਊਨਾ, 30 ਮਾਰਚ : ਪੰਜਾਬ ਦੀ ਸਰਹੱਦ ਨਾਲ ਲੱਗਦੇ ਹਿਮਾਚਲ…
View More ਦੁਬਈ ਵਿਚ ਹਿਮਾਚਲ ਦੇ ਜਸਵਿੰਦਰ ਸਿੰਘ ਦੀ ਡਰੋਨ ਹਮਲੇ ‘ਚ ਮੌਤ