ਕੈਨੇਡਾ ਤੋਂ ਆਏ ਟਰਾਂਸਪੋਰਟਰ ਨੇ ਟੈਕਸੀ ਡਰਾਈਵਰ ਨਾਲ ਮਿਲ ਕੇ ਰਚੀ ਸੀ ਸਾਜ਼ਿਸ਼, ਅੰਤਰਰਾਸ਼ਟਰੀ ਈ-ਸਿਮ ਰਾਹੀਂ ਦਿੱਤੀਆਂ ਧਮਕੀਆਂ ਜਲੰਧਰ, 29 ਮਾਰਚ : ਐੱਸ.ਐੱਸ.ਪੀ. ਜਲੰਧਰ ਦਿਹਾਤੀ…
View More ਗੋਲਡੀ ਬਰਾੜ ਦੇ ਨਾਂ ’ਤੇ NRI ਪਰਿਵਾਰ ਤੋਂ 2 ਕਰੋੜ ਦੀ ਫ਼ਿਰੌਤੀ ਮੰਗਣ ਵਾਲੇ 2 ਗ੍ਰਿਫ਼ਤਾਰBlog
ਪਤਨੀ ਦੇ ਕਤਲ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਵਾਲਾ ਭਗੌੜਾ ਫੌਜੀ ਕੈਪਟਨ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ
ਅਬੋਹਰ ਪੁਲਸ ਨੇ ਪਛਾਣ ਲੁਕਾ ਕੇ ਜੂਸ ਫੈਕਟਰੀ ’ਚ ਕੰਮ ਕਰ ਰਹੇ ਦੋਸ਼ੀ ਸੰਦੀਪ ਤੋਮਰ ਨੂੰ ਚਾਰ ਸਾਲ ਬਾਅਦ ਦਬੋਚਿਆ ਅਬੋਹਰ, 29 ਮਾਰਚ : ਸਿਟੀ…
View More ਪਤਨੀ ਦੇ ਕਤਲ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਵਾਲਾ ਭਗੌੜਾ ਫੌਜੀ ਕੈਪਟਨ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਕਾਰਜਕਾਲ 4 ਮਹੀਨੇ ਵਧਿਆ
ਨਵੀਂ ਨਿਯੁਕਤੀ ਲਈ ਉੱਚ-ਪੱਧਰੀ ਚੋਣ ਕਮੇਟੀ ਦਾ ਗਠਨ ਚੰਡੀਗੜ੍ਹ, 28 ਮਾਰਚ : ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਦੇ ਮੌਜੂਦਾ ਵਾਈਸ ਚਾਂਸਲਰ (ਵੀ.ਸੀ.) ਨੂੰ ਪ੍ਰਸ਼ਾਸਨਿਕ ਕਾਰਨਾਂ ਕਰਕੇ…
View More ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਕਾਰਜਕਾਲ 4 ਮਹੀਨੇ ਵਧਿਆਦੁਬਈ ਵਿਚ ਪੰਜਾਬੀ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ
ਢਾਈ ਮਹੀਨੇ ਪਹਿਲਾਂ ਹੀ ਮਿਲਿਆ ਸੀ ਡਰਾਈਵਿੰਗ ਲਾਇਸੈਂਸ; 6 ਮਹੀਨੇ ਦੇ ਮਾਸੂਮ ਬੱਚੇ ਦਾ ਪਿਤਾ ਸੀ ਮ੍ਰਿਤਕ ਆਬੂਧਾਬੀ/ਜ਼ੀਰਾ, 29 ਮਾਰਚ : ਵਿਦੇਸ਼ੀ ਧਰਤੀ ਤੋਂ ਇਕ…
View More ਦੁਬਈ ਵਿਚ ਪੰਜਾਬੀ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤਕਰਨ ਔਜਲਾ ਦੇ ਬੰਗਲੁਰੂ ਸ਼ੋਅ ‘ਤੇ ਪ੍ਰਸ਼ਾਸਨ ਦੀ ਸਖ਼ਤੀ
‘ਗੈਂਗਸਟਾ’ ਸਮੇਤ 6 ਗੀਤਾਂ ‘ਤੇ ਲੱਗੀ ਰੋਕ ਬੰਗਲੁਰੂ, 29 ਮਾਰਚ : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨੂੰ ਅੱਜ ਬੰਗਲੁਰੂ ਵਿੱਚ ਹੋਣ ਵਾਲੇ ਆਪਣੇ ਸ਼ੋਅ ਤੋਂ…
View More ਕਰਨ ਔਜਲਾ ਦੇ ਬੰਗਲੁਰੂ ਸ਼ੋਅ ‘ਤੇ ਪ੍ਰਸ਼ਾਸਨ ਦੀ ਸਖ਼ਤੀਬਰਨਾਲਾ ‘ਚ ਜੈੱਕ ਨਾਲ ਚੁੱਕਿਆ ਜਾ ਰਿਹਾ ਮਕਾਨ ਡਿੱਗਿਆ; 3 ਮਜ਼ਦੂਰਾਂ ਦੀ ਮੌਤ
ਮਲਬੇ ਹੇਠ ਦੱਬੇ ਚੌਥੇ ਮਜ਼ਦੂਰ ਨੂੰ ਕੱਢਣ ਲਈ ਰੈਸਕਿਊ ਆਪ੍ਰੇਸ਼ਨ ਜਾਰੀ ਬਰਨਾਲਾ, 29 ਮਾਰਚ : ਜ਼ਿਲ੍ਹਾ ਬਰਨਾਲਾ ਦੇ ਪਿੰਡ ਫਰਵਾਹੀ ਵਿਖੇ ਐਤਵਾਰ ਸਵੇਰੇ ਇੱਕ ਮਕਾਨ…
View More ਬਰਨਾਲਾ ‘ਚ ਜੈੱਕ ਨਾਲ ਚੁੱਕਿਆ ਜਾ ਰਿਹਾ ਮਕਾਨ ਡਿੱਗਿਆ; 3 ਮਜ਼ਦੂਰਾਂ ਦੀ ਮੌਤਪੰਜਾਬ ਸਿੱਖਿਆ ਕ੍ਰਾਂਤੀ: ਮੈਗਾ ਪੀਟੀਐਮ ਵਿਚ 18 ਲੱਖ ਤੋਂ ਵੱਧ ਮਾਪਿਆਂ ਨੇ ਕੀਤੀ ਸ਼ਮੂਲੀਅਤ
ਹਰਜੋਤ ਬੈਂਸ ਵੱਲੋਂ ਨਵੇਂ ‘SMS ਅਲਰਟ ਸਿਸਟਮ’ ਦਾ ਐਲਾਨ ਚੰਡੀਗੜ੍ਹ, 29 ਮਾਰਚ : ਪੰਜਾਬ ਦੀ “ਸਿੱਖਿਆ ਕ੍ਰਾਂਤੀ” ਮੁਹਿੰਮ ਤਹਿਤ ਸਿੱਖਿਆ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਅਤੇ…
View More ਪੰਜਾਬ ਸਿੱਖਿਆ ਕ੍ਰਾਂਤੀ: ਮੈਗਾ ਪੀਟੀਐਮ ਵਿਚ 18 ਲੱਖ ਤੋਂ ਵੱਧ ਮਾਪਿਆਂ ਨੇ ਕੀਤੀ ਸ਼ਮੂਲੀਅਤਨਿਤੀਸ਼ ਕੁਮਾਰ 10 ਅਪ੍ਰੈਲ ਨੂੰ ਚੁੱਕਣਗੇ ਰਾਜ ਸਭਾ ਮੈਂਬਰ ਵਜੋਂ ਸਹੁੰ
30 ਮਾਰਚ ਤੱਕ ਮੁੱਖ ਮੰਤਰੀ ਦੇ ਅਹੁਦੇ ਤੋਂ ਦੇ ਸਕਦੇ ਹਨ ਅਸਤੀਫ਼ਾ ਬਿਹਾਰ, 29 ਮਾਰਚ : ਬਿਹਾਰ ਦੀ ਸਿਆਸਤ ਵਿੱਚ ਵੱਡੀ ਹਲਚਲ ਤੇਜ਼ ਹੋ ਗਈ…
View More ਨਿਤੀਸ਼ ਕੁਮਾਰ 10 ਅਪ੍ਰੈਲ ਨੂੰ ਚੁੱਕਣਗੇ ਰਾਜ ਸਭਾ ਮੈਂਬਰ ਵਜੋਂ ਸਹੁੰ‘ਮੁੱਖ ਮੰਤਰੀ ਸਿਹਤ ਯੋਜਨਾ’ ਦੇ 3 ਮਹੀਨਿਆਂ ‘ਚ 30.51 ਲੱਖ ਪਰਿਵਾਰ ਹੋਏ ਰਜਿਸਟਰ : ਡਾ. ਬਲਬੀਰ ਸਿੰਘ
ਪੰਜਾਬ ਸਰਕਾਰ ਨੇ 292 ਕਰੋੜ ਦੇ ਮੁਫ਼ਤ ਇਲਾਜ ਨੂੰ ਦਿੱਤੀ ਮਨਜ਼ੂਰੀ; ਹਸਪਤਾਲਾਂ ਦੇ ਸਾਰੇ ਬਕਾਏ 15 ਅਪ੍ਰੈਲ ਤੱਕ ਹੋਣਗੇ ਕਲੀਅਰ ਚੰਡੀਗੜ੍ਹ, 29 ਮਾਰਚ : ਪੰਜਾਬ…
View More ‘ਮੁੱਖ ਮੰਤਰੀ ਸਿਹਤ ਯੋਜਨਾ’ ਦੇ 3 ਮਹੀਨਿਆਂ ‘ਚ 30.51 ਲੱਖ ਪਰਿਵਾਰ ਹੋਏ ਰਜਿਸਟਰ : ਡਾ. ਬਲਬੀਰ ਸਿੰਘਅਪ੍ਰੈਲ 2022 ਤੋਂ 2868 ਅਪਰਾਧੀ ਗ੍ਰਿਫ਼ਤਾਰ ਅਤੇ 2273 ਹਥਿਆਰ ਬਰਾਮਦ : ਡੀਆਈਜੀ ਚੌਹਾਨ
ਐਂਟੀ ਗੈਂਗਸਟਰ ਹੈਲਪਲਾਈਨ 93946-93946 ਨੂੰ ਮਿਲਿਆ ਭਰਵਾਂ ਹੁੰਗਾਰਾ ਚੰਡੀਗੜ੍ਹ, 29 ਮਾਰਚ : ਪੰਜਾਬ ਸਰਕਾਰ ਵੱਲੋਂ ਗੈਂਗਸਟਰ ਸੱਭਿਆਚਾਰ ਨੂੰ ਖ਼ਤਮ ਕਰਨ ਲਈ ਵਿੱਢੀ ਗਈ ਮੁਹਿੰਮ ਤਹਿਤ…
View More ਅਪ੍ਰੈਲ 2022 ਤੋਂ 2868 ਅਪਰਾਧੀ ਗ੍ਰਿਫ਼ਤਾਰ ਅਤੇ 2273 ਹਥਿਆਰ ਬਰਾਮਦ : ਡੀਆਈਜੀ ਚੌਹਾਨ