ਕਿਹਾ-ਸਰਕਾਰ ਹੁਣ ਬਕਾਏ ਦੇਣ ਤੋਂ ਭੱਜ ਨਹੀਂ ਸਕਦੀ ਚੰਡੀਗੜ੍ਹ. 8 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਅਤੇ ਹਰਿਆਣਾ ਹਾਈ…
View More ਹਾਈ ਕੋਰਟ ਦਾ ਫ਼ੈਸਲਾ ਸਰਕਾਰੀ ਮੁਲਾਜ਼ਮਾਂ ਦੀ ਵੱਡੀ ਜਿੱਤ : ਸੁਖਬੀਰ ਬਾਦਲBlog
IPL 2026 : ਆਖਰੀ ਗੇਂਦ ਤੱਕ ਚੱਲਿਆ ਸਾਹ ਰੋਕ ਦੇਣ ਵਾਲਾ ਮੁਕਾਬਲਾ
ਗੁਜਰਾਤ ਟਾਈਟਨਸ ਨੇ ਦਿੱਲੀ ਕੈਪੀਟਲਜ਼ ਨੇ ਦਿੱਲੀ ਨੂੰ 1 ਦੌੜ ਨਾਲ ਹਰਾਇਆ ਸਪੋਰਟਸ ਡੈਸਕ, 8 ਮਾਰਚ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ 14ਵੇਂ ਮੈਚ…
View More IPL 2026 : ਆਖਰੀ ਗੇਂਦ ਤੱਕ ਚੱਲਿਆ ਸਾਹ ਰੋਕ ਦੇਣ ਵਾਲਾ ਮੁਕਾਬਲਾਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ ਨੂੰ ਹਾਈ ਕੋਰਟ ਤੋਂ ਮਿਲੀ ਜ਼ਮਾਨਤ
ਦੇਸ਼ਧ੍ਰੋਹ ਦੇ ਮਾਮਲੇ ਵਿੱਚ 11 ਸਾਲਾਂ ਤੋਂ ਜੇਲ੍ਹ ਵਿਚ ਸੀ ਬੰਦ; ਅੱਜ ਹੋ ਸਕਦੀ ਹੈ ਰਿਹਾਈ ਚੰਡੀਗੜ੍ਹ, 8 ਅਪ੍ਰੈਲ : ਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ…
View More ਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ ਨੂੰ ਹਾਈ ਕੋਰਟ ਤੋਂ ਮਿਲੀ ਜ਼ਮਾਨਤਵੱਡਾ ਦੁਖਾਂਤ: ਪੰਜ ਪੁੱਤਰਾਂ ਦੀ ਮਾਂ ਦੀ ਗੋਦ ਹੋਈ ਸੁੰਨੀ
ਨਸ਼ਿਆਂ ਨੇ ਉਜਾੜਿਆ ਪਰਿਵਾਰ; ਪਹਿਲਾਂ ਚਾਰ ਪੁੱਤਰ ਗੁਆ ਚੁੱਕੀ ਮਾਂ ਦੇ ਪੰਜਵੇਂ ਪੁੱਤਰ ਦੀ ਇਲਾਜ ਦੌਰਾਨ ਮੌਤ ਸੁਲਤਾਨਪੁਰ ਲੋਧੀ, 8 ਅਪ੍ਰੈਲ : ਜ਼ਿਲਾ ਕਪੂਰਥਲਾ ਦੇ…
View More ਵੱਡਾ ਦੁਖਾਂਤ: ਪੰਜ ਪੁੱਤਰਾਂ ਦੀ ਮਾਂ ਦੀ ਗੋਦ ਹੋਈ ਸੁੰਨੀਬਾਗਬਾਨੀ ਰਾਹੀਂ ਕਿਸਾਨਾਂ ਦੀ ਕਿਸਮਤ ਬਦਲੇਗੀ ਸਰਕਾਰ; 1300 ਕਰੋੜ ਦੇ ਪ੍ਰੋਜੈਕਟਾਂ ਨੂੰ ਹਰੀ ਝੰਡੀ
ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ ਅਧਿਕਾਰੀਆਂ ਨੂੰ ਫਲਦਾਰ ਰੁੱਖਾਂ ਦੀ ਕਾਸ਼ਤ ਵਧਾਉਣ ਅਤੇ ਕਿਸਾਨਾਂ ਦੀ ਮਦਦ ਦੇ ਦਿੱਤੇ ਨਿਰਦੇਸ਼ ਚੰਡੀਗੜ੍ਹ, 8 ਅਪ੍ਰੈਲ : ਪੰਜਾਬ ਦੇ…
View More ਬਾਗਬਾਨੀ ਰਾਹੀਂ ਕਿਸਾਨਾਂ ਦੀ ਕਿਸਮਤ ਬਦਲੇਗੀ ਸਰਕਾਰ; 1300 ਕਰੋੜ ਦੇ ਪ੍ਰੋਜੈਕਟਾਂ ਨੂੰ ਹਰੀ ਝੰਡੀਫ਼ਸਲਾਂ ਦੇ ਨੁਕਸਾਨ ਦੀ ਜਾਂਚ ਲਈ ਖੇਤੀਬਾੜੀ ਵਿਭਾਗ ਦੇ 500 ਤੋਂ ਵੱਧ ਮੁਲਾਜ਼ਮ ਤਾਇਨਾਤ : ਗੁਰਮੀਤ ਖੁੱਡੀਆਂ
7 ਜ਼ਿਲ੍ਹਿਆਂ ਵਿੱਚ 1.25 ਲੱਖ ਏਕੜ ਫ਼ਸਲ ਪ੍ਰਭਾਵਿਤ; ਸਰਕਾਰ ਜਲਦੀ ਦੇਵੇਗੀ ਮੁਆਵਜ਼ਾ ਚੰਡੀਗੜ੍ਹ, 8 ਅਪ੍ਰੈਲ : ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ…
View More ਫ਼ਸਲਾਂ ਦੇ ਨੁਕਸਾਨ ਦੀ ਜਾਂਚ ਲਈ ਖੇਤੀਬਾੜੀ ਵਿਭਾਗ ਦੇ 500 ਤੋਂ ਵੱਧ ਮੁਲਾਜ਼ਮ ਤਾਇਨਾਤ : ਗੁਰਮੀਤ ਖੁੱਡੀਆਂਪੰਜਾਬ ਦੇ ਸਕੂਲਾਂ ‘ਚ ਹੁਣ ਜਨਮ ਸਰਟੀਫਿਕੇਟ ਤੋਂ ਬਿਨਾਂ ਨਹੀਂ ਮਿਲੇਗਾ ਦਾਖ਼ਲਾ
ਸਿੱਖਿਆ ਬੋਰਡ ਨੇ ਨਿਯਮਾਂ ‘ਚ ਢਿੱਲ ਦੇਣ ਤੋਂ ਕੀਤਾ ਸਾਫ਼ ਇਨਕਾਰ; ਸਕੂਲ ਸੰਚਾਲਕਾਂ ‘ਚ ਭਾਰੀ ਰੋਸ ਮੋਹਾਲੀ, 8 ਅਪ੍ਰੈਲ : ਪੰਜਾਬ ਸਕੂਲ ਸਿੱਖਿਆ ਬੋਰਡ (PSEB)…
View More ਪੰਜਾਬ ਦੇ ਸਕੂਲਾਂ ‘ਚ ਹੁਣ ਜਨਮ ਸਰਟੀਫਿਕੇਟ ਤੋਂ ਬਿਨਾਂ ਨਹੀਂ ਮਿਲੇਗਾ ਦਾਖ਼ਲਾਅੰਮ੍ਰਿਤਸਰ ਹਵਾਈ ਅੱਡੇ ‘ਤੇ ਕਸਟਮ ਵਿਭਾਗ ਵੱਲੋਂ 96 ਲੱਖ ਦਾ ਗਾਂਜਾ ਬਰਾਮਦ
ਬੈਂਕਾਕ ਤੋਂ ਆਏ ਯਾਤਰੀ ਨੇ ਖਾਣ-ਪੀਣ ਦੇ ਡੱਬਿਆਂ ਵਿੱਚ ਲੁਕਾਇਆ ਸੀ ਨਸ਼ਾ; ਮੁਲਜ਼ਮ ਗ੍ਰਿਫ਼ਤਾਰ ਅੰਮ੍ਰਿਤਸਰ, 8 ਅਪ੍ਰੈਲ : ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ…
View More ਅੰਮ੍ਰਿਤਸਰ ਹਵਾਈ ਅੱਡੇ ‘ਤੇ ਕਸਟਮ ਵਿਭਾਗ ਵੱਲੋਂ 96 ਲੱਖ ਦਾ ਗਾਂਜਾ ਬਰਾਮਦਅਮਰੀਕਾ ਅਤੇ ਇਰਾਨ ਵਿਚਾਲੇ ਦੋ ਹਫ਼ਤਿਆਂ ਦੀ ਜੰਗਬੰਦੀ ਦਾ ਐਲਾਨ
ਪਾਕਿਸਤਾਨ ਦੀ ਅਪੀਲ ਤੋਂ ਬਾਅਦ ਟਰੰਪ ਨੇ ਲਿਆ ਫ਼ੈਸਲਾ; ਹੋਰਮੁਜ਼ ਸਟ੍ਰੇਟ ਰਾਹੀਂ ਜਹਾਜ਼ਾਂ ਨੂੰ ਮਿਲੇਗਾ ਸੁਰੱਖਿਅਤ ਰਸਤਾ ਨਿਊਯਾਰਕ/ਇਸਲਾਮਾਬਾਦ, 9 ਅਪ੍ਰੈਲ : 40 ਦਿਨਾਂ ਦੀ ਭਿਆਨਕ…
View More ਅਮਰੀਕਾ ਅਤੇ ਇਰਾਨ ਵਿਚਾਲੇ ਦੋ ਹਫ਼ਤਿਆਂ ਦੀ ਜੰਗਬੰਦੀ ਦਾ ਐਲਾਨਬੇਸਹਾਰਾ ਪਸ਼ੂ ਨਾਲ ਟਕਰਾਉਣ ਕਾਰਨ 12ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ
18 ਸਾਲਾ ਅਮਨਦੀਪ ਮੋਟਰਸਾਈਕਲ ‘ਤੇ ਜਾ ਰਿਹਾ ਸੀ ਖੇਤਾਂ ਵੱਲ ਅਬੋਹਰ, 8 ਅਪ੍ਰੈਲ : ਅਬੋਹਰ ਦੇ ਨੇੜਲੇ ਪਿੰਡ ਕੰਧਵਾਲਾ ਅਮਰਕੋਟ ਵਿੱਚ ਬੀਤੀ ਦੇਰ ਸ਼ਾਮ ਇੱਕ…
View More ਬੇਸਹਾਰਾ ਪਸ਼ੂ ਨਾਲ ਟਕਰਾਉਣ ਕਾਰਨ 12ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ