78 ਫਿਰ ਗ੍ਰਿਫਤਾਰ, ਇਕ ਦੀ ਗੋਲੀ ਲੱਗਣ ਨਾਲ ਮੌਤ ਕਰਾਚੀ, 3 ਜੂਨ : ਬੀਤੀ ਦੇਰ ਰਾਤ ਕਰਾਚੀ ਦੀ ਮਲੀਰ ਜ਼ਿਲਾ ਜੇਲ੍ਹ ’ਚੋਂ 200 ਤੋਂ ਵੱਧ…
View More ਕਰਾਚੀ ਜੇਲ੍ਹ ਤੋਂ 200 ਤੋਂ ਵੱਧ ਕੈਦੀ ਭੱਜੇAuthor: Khushi khan
ਕੇਂਦਰੀ ਜੇਲ ’ਚ ਭਾਈ ਰਾਜੋਆਣਾ ਨੂੰ ਮਿਲੇ ਜਥੇਦਾਰ ਗੜਗੱਜ
ਪੰਥਕ ਅਤੇ ਗੁਰਮਤਿ ਵਿਚਾਰਾਂ ਕੀਤੀਆਂ ਪਟਿਆਲਾ, 3 ਜੂਨ :- ਅੱਜ ਕੇਂਦਰੀ ਜੇਲ ਪਟਿਆਲਾ ’ਚ ਨਜ਼ਰਬੰਦ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਸ੍ਰੀ ਅਕਾਲ ਤਖ਼ਤ…
View More ਕੇਂਦਰੀ ਜੇਲ ’ਚ ਭਾਈ ਰਾਜੋਆਣਾ ਨੂੰ ਮਿਲੇ ਜਥੇਦਾਰ ਗੜਗੱਜਨਾਬਾਲਿਗ ਨਸ਼ਾ ਸਮੱਗਲਰਾਂ ਨੇ ਕੀਤੀ ਪੁਲਸ ’ਤੇ ਫਾਇਰਿੰਗ
ਜਵਾਬੀ ਫਾਇਰ ’ਚ 1 ਜ਼ਖਮੀ, ਹੈਰੋਇਨ ਅਤੇ ਪਿਸਤੌਲ ਬਰਾਮਦ ਅੰਮ੍ਰਿਤਸਰ, 3 ਜੂਨ :– ਦੋ ਨਾਬਾਲਿਗ ਸਮੱਗਲਰਾਂ ਨੇ ਪੁਲਸ ਟੀਮ ’ਤੇ ਫਾਇਰਿੰਗ ਕਰ ਦਿੱਤੀ, ਜਿਸ ਦੌਰਾਨ…
View More ਨਾਬਾਲਿਗ ਨਸ਼ਾ ਸਮੱਗਲਰਾਂ ਨੇ ਕੀਤੀ ਪੁਲਸ ’ਤੇ ਫਾਇਰਿੰਗਅਣਖ ਖਾਤਰ ਧੀ ਦਾ ਪ੍ਰੇਮੀ ਸਣੇ ਕੀਤਾ ਕਤਲ
ਚੋਗਾਵਾਂ, 3 ਜੂਨ :- ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਬੋਪਾਰਾਏ ਬਾਜ਼ ਸਿੰਘ ਵਿਖੇ ਨਾਜਾਇਜ਼ ਸਬੰਧਾਂ ਨੂੰ ਲੈ ਕੇ ਲੜਕਾ-ਲੜਕੀ ਦਾ ਕਤਲ ਕਰ ਦਿੱਤਾ ਗਿਆ।…
View More ਅਣਖ ਖਾਤਰ ਧੀ ਦਾ ਪ੍ਰੇਮੀ ਸਣੇ ਕੀਤਾ ਕਤਲਦਰਿਆ ’ਚ ਰੁੜ੍ਹਿਆ ਕਿਸਾਨ ਪੁੱਤ ਪਾਣੀ
ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਭਾਲ ਜਾਰੀ ਗੁਰਦਾਸਪੁਰ, 3 ਜੂਨ :- ਜ਼ਿਲਾ ਗੁਰਦਾਸਪੁਰ ਦੇ ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਚੇਚੀਆਂ ਛੌੜੀਆਂ ਦੇ ਕਿਸਾਨ ਦਾ…
View More ਦਰਿਆ ’ਚ ਰੁੜ੍ਹਿਆ ਕਿਸਾਨ ਪੁੱਤ ਪਾਣੀਦੋਸਤ ਦਾ ਕੀਤਾ ਕਤਲ
ਸਰਹੱਦੀ ਪਿੰਡ ਪਲਾਹ ਨੇੜੇ ਸੜਕ ਕਿਨਾਰੇ ਸੁੱਟੀ ਲਾਸ਼ ਬਮਿਆਲ, 2 ਜੂਨ : – ਜ਼ਿਲਾ ਪਠਾਨਕੋਟ ਦੇ ਸਰਹੱਦੀ ਖੇਤਰ ਅਧੀਨ ਆਉਂਦੇ ਬਮਿਆਲ ਸੈਕਟਰ ਦੇ ਪਿੰਡ ਪਲਾਹ…
View More ਦੋਸਤ ਦਾ ਕੀਤਾ ਕਤਲਮੋਟਰਸਾਈਕਲ ਨਾਲ ਟਕਰਾਈ ਕਾਰ
ਪਤੀ ਦੀ ਮੌਤ, ਪਤਨੀ ਜ਼ਖਮੀ, ਬੱਚੀ ਦੀਆਂ ਲੱਤਾਂ ਟੁੱਟੀਆਂ ਗੁਰਦਾਸਪੁਰ, 2 ਜੂਨ :- ਗੁਰਦਾਸਪੁਰ-ਕਲਾਨੌਰ ਰੋਡ ’ਤੇ ਅੱਜ ਪਿੰਡ ਸਲੇਮਪੁਰ ਦੇ ਅੱਡੇ ਨੇੜੇ ਕਾਰ ਅਤੇ ਮੋਟਰਸਾਈਕਲ…
View More ਮੋਟਰਸਾਈਕਲ ਨਾਲ ਟਕਰਾਈ ਕਾਰਖੁਦ ਨੂੰ ਕਰਨਲ ਦੱਸ ਕੇ ਠੱਗੀਆਂ ਮਾਰਨ ਵਾਲਾ ਬਿਰਧ ਆਸ਼ਰਮ ਤੋਂ ਗ੍ਰਿਫ਼ਤਾਰ
ਕਈ ਵਰ੍ਹਿਆਂ ਤੋਂ ਭਗੌੜਾ ਸੀ 77 ਸਾਲਾ ਸੀਤਾ ਰਾਮ ਪਟਿਆਲਾ, 2 ਜੂਨ :- ਅੱਜ ਦਿੱਲੀ ਪੁਲਸ ਨੇ ਖੁਦ ਨੂੰ ਫੌਜ ਦਾ ਕਰਨਲ ਦੱਸ ਕੇ ਠੱਗੀਆਂ…
View More ਖੁਦ ਨੂੰ ਕਰਨਲ ਦੱਸ ਕੇ ਠੱਗੀਆਂ ਮਾਰਨ ਵਾਲਾ ਬਿਰਧ ਆਸ਼ਰਮ ਤੋਂ ਗ੍ਰਿਫ਼ਤਾਰਪੰਜਾਬ ਪੁਲਸ ਦੀ ਅੰਤਰਰਾਸ਼ਟਰੀ ਪੱਧਰ ’ਤੇ ਕਾਰਵਾਈ
5 ਗੈਂਗਸਟਰਾਂ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਬਟਾਲਾ, 31 ਮਈ :- ਪੰਜਾਬ ਪੁਲਸ ਨੇ ਗੈਂਗਸਟਰਾਂ ਦੀਆਂ ਅਪਰਾਧਿਕ ਅਤੇ ਸਮਾਜ ਵਿਰੋਧੀ ਗਤੀਵਿਧੀਆਂ ’ਤੇ ਰੋਕ ਲਗਾਉਣ ਲਈ…
View More ਪੰਜਾਬ ਪੁਲਸ ਦੀ ਅੰਤਰਰਾਸ਼ਟਰੀ ਪੱਧਰ ’ਤੇ ਕਾਰਵਾਈਸਰਕਾਰ ਨਹਿਰੀ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪੁੱਜਦਾ ਕਰਨ ਲਈ ਵਚਨਬੱਧ : ਚੀਮਾ
ਜਨਾਲ ’ਚ 2.20 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਦੀ ਪਾਈਪ ਲਾਈਨ ਦਾ ਰੱਖਿਆ ਨੀਂਹ ਪੱਥਰ ਦਿੜ੍ਹਬਾ, 01 ਜੂਨ : ਮੁੱਖ ਮੰਤਰੀ ਭਗਵੰਤ ਸਿੰਘ…
View More ਸਰਕਾਰ ਨਹਿਰੀ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪੁੱਜਦਾ ਕਰਨ ਲਈ ਵਚਨਬੱਧ : ਚੀਮਾ