ਮੁੰਬਈ, 1 ਨਵੰਬਰ : ਚੋਟੀ ਦੇ ਅਦਾਕਾਰ ਧਰਮਿੰਦਰ ਨੂੰ ਨਿਯਮਿਤ ਸਿਹਤ ਜਾਂਚ ਲਈ ਮੁੰਬਈ ਦੇ ਇਕ ਹਸਪਤਾਲ ’ਚ ਦਾਖਲ ਕਰਵਾਇਅਾ ਗਿਅਾ ਹੈ। ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ ਨੇ ਸ਼ਨੀਵਾਰ ਨੂੰ ਿਦੱਤੀ। ਇਸ ਹਫਤੇ ਦੀ ਸ਼ੁਰੂਅਾਤ ਵਿਚ 89 ਸਾਲਾ ਅਦਾਕਾਰ ਨੂੰ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦਾਖਲ ਕਰਵਾਇਆ ਗਿਆ।
ਇਕ ਅੰਦਰੂਨੀ ਸੂਤਰ ਨੇ ਦੱਸਿਅਾ ਕਿ ਕਿਉਂਕਿ ਨਤੀਜਿਆਂ ’ਚ ਕੁਝ ਸਮਾਂ ਲੱਗੇਗਾ, ਇਸ ਲਈ ਪਰਿਵਾਰ ਨੇ ਫੈਸਲਾ ਕੀਤਾ ਕਿ ਸਾਰੀ ਨਿਯਮਿਤ ਜਾਂਚ ਠੀਕ ਤਰ੍ਹਾਂ ਪੂਰੀ ਹੋਣ ਤੱਕ ਉਨ੍ਹਾਂ ਲਈ ਉਥੇ ਹੀ ਰਹਿਣਾ ਬਿਹਤਰ ਹੋਵੇਗਾ। ਇਸ ਸਾਲ ਅਪ੍ਰੈਲ ’ਚ ਧਰਮਿੰਦਰ ਦੀ ਅੱਖ ਦੀ ਸਰਜਰੀ ਹੋਈ ਸੀ।
Read More : ਦਿਲਜੀਤ ਦੋਸਾਂਝ ਨੇ ਅਰਸ਼ਦੀਪ ਤੇ ਜਿਤੇਸ਼ ਨਾਲ ਕੀਤੀ ਮਸਤੀ
