Accident

ਬਲੈਰੋ ਨੇ ਦਰੜਿਆ ਸਾਈਕਲ ਸਵਾਰ ਬੱਚਾ

ਗੱਡੀ ਦੇ ਪਿਛਲੇ ਟਾਇਰ ਹੇਠਾਂ ਸਿਰ ਆਉਣ ਕਾਰਨ ਹੋਈ ਮੌਤ

ਅਜਨਾਲਾ, 11 ਜੂਨ – ਅਜਨਾਲਾ ਸ਼ਹਿਰ ਵਿਚ ਅੱਜ ਤੇਜ਼ ਰਫਤਾਰ ਗੱਡੀ ਨੇ ਸਾਈਕਲ ਸਵਾਰ ਬੱਚੇ ਨੂੰ ਗੁਰਸਾਹਿਬਮੀਤ ਸਿੰਘ (16) ਵਾਸੀ ਅਜਨਾਲਾ ਨੂੰ ਅਾਪਣੀ ਲਪੇਟ ਵਿਚ ਲੈ ਲਿਅਾ, ਜਿਸ ਕਾਰਨ ਉਸ ਦੀ ਮੌਤ ਹੋ ਗਈ |
ਜਾਣਕਾਰੀ ਅਨੁਸਾਰ ਗੁਰਸਾਹਿਬਮੀਤ ਸਿੰਘ ਆਪਣੇ ਘਰ ਲਈ ਸਮਾਨ ਲੈਣ ਲਈ ਜਦੋਂ ਘਰੋਂ ਸਾਈਕਲ ’ਤੇ ਨਿਕਲਿਆ ਤਾਂ ਅੰਮ੍ਰਿਤਸਰ ਵਾਲੇ ਪਾਸਿਓਂ ਤੇਜ਼ ਰਫਤਾਰ ਆ ਰਹੀ ਬਲੈਰੋ ਨੇ ਆਪਣੀ ਲਪੇਟ ਵਿਚ ਲੈਣ ਨਾਲ ਬੱਚੇ ਦਾ ਸਿਰ ਗੱਡੀ ਦੇ ਪਿਛਲੇ ਟਾਇਰ ਹੇਠਾਂ ਆ ਗਿਆ, ਜਿਸ ਨਾਲ ਉਸਦੀ ਮੌਕੇ ਤੇ ਹੀ ਦੁਖਦਾਈ ਮੌਤ ਹੋ ਗਈ |

Read More : ਗਰਮੀ ਕਾਰਨ ਰੇਲਵੇ ਸਟੇਸ਼ਨ ’ਤੇ ਵਿਅਕਤੀ ਦੀ ਮੌਤ

Leave a Reply

Your email address will not be published. Required fields are marked *