Retreat Ceremony

ਬੀ. ਐੱਸ. ਐੱਫ. ਨੇ ਅਟਾਰੀ ਰਿਟਰੀਟ ਸੈਰੇਮਨੀ ਦਾ ਸਮਾਂ ਬਦਲਿਆ

ਅੱਜ ਤੋਂ 5 ਵਜੇ ਸ਼ੁਰੂ ਹੋਇਆ ਕਰੇਗੀ ਪਰੇਡ

ਅੰਮ੍ਰਿਤਸਰ, 18 ਅਕਤੂਬਰ : ਮੌਸਮ ਵਿਚ ਬਦਲਾਅ ਆਉਣ ਕਾਰਨ ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਨੇ ਅਟਾਰੀ ਸਰਹੱਦ ’ਤੇ ਰਿਟਰੀਟ ਸੈਰੇਮਨੀ ਦਾ ਸਮਾਂ ਬਦਲ ਦਿੱਤਾ ਹੈ। ਇਹ ਪਰੇਡ ਹੁਣ ਸ਼ਾਮ 5 ਤੋਂ 5.30 ਵਜੇ ਤਕ ਹੋਵੇਗੀ। ਪਹਿਲਾਂ ਇਹ ਸ਼ਾਮ 5.30 ਤੋਂ 6 ਵਜੇ ਤਕ ਹੁੰਦੀ ਸੀ।

ਦੂਜੇ ਪਾਸੇ ਪਾਕਿਸਤਾਨ ਨਾਲ ‘ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ ਅਜੇ ਵੀ ਹੱਥ ਮਿਲਾਉਣਾ ਬੰਦ ਹੈ ਅਤੇ ਜ਼ੀਰੋ ਲਾਈਨ ਦੇ ਦੋਵੇਂ ਪਾਸੇ ਗੇਟ ਬੰਦ ਰਹਿੰਦੇ ਹਨ।

Read More :ਯਾਤਰੀ ਰੇਲਗੱਡੀ ਵਿਚ ਲੱਗੀ ਭਿਆਨਕ ਅੱਗ

Leave a Reply

Your email address will not be published. Required fields are marked *