ਖੈਬਰ ਪਖਤੂਨਖਵਾ, 2 ਅਗਸਤ : ਸ਼ਨੀਵਾਰ ਨੂੰ ਖੈਬਰ ਪਖਤੂਨਖਵਾ ਦੇ ਲੱਕੀ ਮਰਵਾਤ ਖੇਤਰ ਵਿਚ ਇਕ ਮੋਰਟਾਰ ਸ਼ੈੱਲ ਫੱਟਣ ਨਾਲ ਪੰਜ ਬੱਚੇ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਬੱਚਿਆਂ ਨੂੰ ਖੇਤ ਵਿਚ ਇਕ ਮੋਰਟਾਰ ਸ਼ੈੱਲ ਮਿਲਿਆ ਅਤੇ ਉਹ ਇਸ ਨੂੰ ਖਿਡੌਣਾ ਸਮਝ ਕੇ ਆਪਣੇ ਪਿੰਡ ਸੁਰਬੰਦ ਲੈ ਗਏ। ਸ਼ੈੱਲ ਫਟ ਗਿਆ, ਜਿਸ ਨਾਲ ਪੰਜ ਬੱਚੇ ਮਾਰੇ ਗਏ ਅਤੇ ਕਈ ਹੋਰ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕਾਂ ਅਤੇ ਜ਼ਖਮੀ ਬੱਚਿਆਂ ਨੂੰ ਖਲੀਫਾ ਗੁਲ ਨਵਾਜ਼ ਹਸਪਤਾਲ ਲਿਜਾਇਆ ਗਿਆ ਹੈ
Read More : 1,29,4,879 ਰੁਪਏ ਦੀ ਆਨਲਾਈਨ ਠੱਗੀ
