Aam Aadmi Party

ਪੰਜਾਬ ਨਗਰ ਨਿਗਮ ਚੋਣਾਂ ਦੇ ਨਤੀਜੇ: ਨਗਰ ਨਿਗਮਾਂ ਵਿੱਚ ਝਾੜੂ ਨੇ ਹੂੰਝਾ ਫੇਰ ਦਿੱਤਾ

ਪੰਜਾਬ ਵਿੱਚ ਅੱਜ ਹੋਈਆਂ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੱਠ ਕਾਰਪੋਰੇਸ਼ਨਾਂ – ਪਠਾਨਕੋਟ, ਬਰਨਾਲਾ, ਮੋਹਾਲੀ, ਮੋਗਾ, ਬਠਿੰਡਾ, ਬਟਾਲਾ, ਅਬੋਹਰ ਅਤੇ ਕਪੂਰਥਲਾ ਵਿੱਚ ਚੋਣ ਨਤੀਜੇ ਆ ਗਏ ਹਨ

ਉੱਥੇ ਹੀ ਦੱਸ ਦੇਈਏ ਕਿ ਆਪ ਸਰਕਾਰ ਨੇ ਸਾਬਿਤ ਕਰ ਦਿੱਤਾ ਹੈ, ਕਿ ਉਹ 2027 ਲੀ ਵੀ ਪੂਰੀ ਤਰ੍ਹਾਂ ਤਿਆਰ ਹੈ।

Leave a Reply

Your email address will not be published. Required fields are marked *