ਕਾਬੁਲ, 12 ਜਨਵਰੀ : ਅਫ਼ਗਾਨਿਸਤਾਨ ’ਚ 4.2 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ, ਜਿਸ ਦਾ ਕੇਂਦਰ ਕਾਬੁਲ ਤੋਂ 39 ਕਿਲੋਮੀਟਰ ਉੱਤਰ-ਪੂਰਬ ’ਚ ਐਬਕ ’ਚ ਸੀ।
ਉੱਥੇ ਹੀ, ਇੰਡੋਨੇਸ਼ੀਆ ਦੇ ਕੇਨਕੋਂਗ ’ਚ 4.9, ਈਰਾਨ ਦੇ ਜ਼ੋਂਗੀਯੇਹ ’ਚ 4.8, ਰੂਸ ਦੇ ਕੁਰਿਲਸਕ ’ਚ 5.6 ਅਤੇ ਫਰਾਂਸ ਦੇ ਲੇਸ ਹਾਊਚਿਸ ’ਚ 4.2 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
Read More : ਹਾਈ ਕੋਰਟ ਵੱਲੋਂ 31 ਤੱਕ ਮੋਗਾ ਦੇ ਮੇਅਰ ਦੀ ਚੋਣ ਕਰਵਾਉਣ ਦੇ ਹੁਕਮ
