ਪਟਿਆਲਾ :- ਸ਼ਹਿਰ ਦੇ ਸਰਹੰਦ ਰੋਡ ’ਤੇ ਚੌਲਾ ਨਾਲ ਲੋਡ ਜਾ ਰਹੇ ਟਰੱਕ ਦਾ ਟਾÎਇਰ ਫਟ ਗਿਆ ਅਤੇ ਟਰੱਕ ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਪੁੂਰੇ ਟਰੱਕ ਨੂੰ ਚਪੇਟ ’ਚ ਲੈ ਲਿਆ ਅਤੇ ਡਰਾਈਵਰ ਨੇ ਛਾਲ ਮਾਰ ਕੇ ਜਾਨ ਬਚਾਈ। ਟਰੱਕ ਸਡ਼ਕ ’ਤੇ ਹੀ ਖਡ਼੍ਹਾ ਸੀ, ਜਿਸ ਕਾਰਨ ਕਾਫੀ ਦੇਰ ਤੱਕ ਟਰੈਫਿਕ ਵਿਚ ਰੁਕਾਵਟ ਪਈ ਸੀ।
ਜਾਣਕਾਰੀ ਮੁਤਾਰਕ ਟਰੱਕ ਚੌਲਾਂ ਨਾਲ ਲੋਡ ਸੀ ਅਤੇ ਟਰੱਕ ਨੂੰ ਕਾਫੀ ਨੁਕਸਾਨ ਹੋਇਆ ਅਤੇ ਚੌਲਾਂ ਦਾ ਵੀ ਨੁਕਸਾਨ ਹੋÎਇਆ।
